Advertisement - Remove

ਅੰਦੋਲਨ - Example Sentences

Popularity:
adōlana  adolana
ਇਸ ਨਾਲ ਗਾਂਧੀ ਨੇ ਸੁਤੰਤਰਤਾ ਅੰਦੋਲਨ ਨੂੰ ਪੜ੍ਹੇ-ਲਿਖੇ ਵਰਗ ਦੇ ਹੱਥਾਂ ਵਿਚੋਂ ਕੱਢ ਲਿਆ ਅਤੇ ਇਸ ਨੂੰ ਜਨਤਾ ਦੇ ਹਵਾਲੇ ਕਰ ਦਿੱਤਾ।
With this act, Gandhi took the freedom movement out of the hands of the educated elite and handed it over to the masses.
ਇਹ ਅੰਦੋਲਨ ਹੁਣ ਸਵੱਛਤਾ ਤੋਂ ਸੁੰਦਰਤਾ ਵੱਲ ਵਧ ਰਿਹਾ ਹੈ।
This movement has now advanced from cleanliness towards beautification.
ਸ਼੍ਰੀ ਨਰੇਂਦਰ ਮੋਦੀ ਨੇ ਯਾਦ ਕੀਤਾ ਕਿ ਅਜ਼ਾਦੀ ਸੰਗਰਾਮ ਦੇ ਸੀਨੀਅਰ ਨੇਤਾਵਾਂ ਨੂੰ ਕਿਵੇਂ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਦੇਸ਼ ਦੇ ਨੌਜਵਾਨਾਂ ਨੇ ਸਫਲਤਾ ਸਹਿਤ ਅੰਦੋਲਨ ਨੂੰ ਅੱਗੇ ਵਧਾਇਆ।
Shri Narendra Modi recalled how the senior leaders of the freedom movement were arrested at the beginning of the uit India Movement, and youth across the country successfully carried the movement forward.
ਅਤੇ ਸਾਡੀ ਜ਼ਮੀਨ ਦਾ ਸਦਉਪਯੋਗ ਹੋਵੇ ਅਤੇ ਇਸ ਲਈ ਮੇਰੀ ਕਿਸਾਨਾਂ ਨੂੰ ਬੇਨਤੀ ਹੈ ਕਿ ਇਸ ਦਿਸ਼ਾ ਵਿੱਚ ਵੀ ਉਹ ਅੱਗੇ ਆਉਣ। ਅਤੇ ਸਹਿਕਾਰੀ ਅੰਦੋਲਨ ਕਰਨ ਵਾਲੇ ਮਿੱਤਰ ਇਸ ਵਿੱਚ ਵੀ ਅੱਗੇ ਵਧ ਸਕਣ।
And our land has a good use and therefore it is my request to the farmers that they must come forward in this direction also so that friends of cooperative movement can move forward in this direction.
ਅਜ਼ਾਦੀ ਅੰਦੋਲਨ ਦੀ ਗੱਲ ਹੋਵੇ, ਸਾਹਿਤ ਹੋਵੇ, ਵਿਗਿਆਨ ਹੋਵੇ, ਸਪੋਰਟਸ ਹੋਣ, ਹਰ ਖੇਤਰ ਵਿੱਚ ਬੰਗਾਲ ਦੇ ਜਲ ਅਤੇ ਬੰਗਾਲ ਦੀ ਮਿੱਟੀ ਦਾ ਪ੍ਰਭਾਵ ਸਪਸ਼ਟ ਨਜ਼ਰ ਆਉਂਦਾ ਹੈ।
Be it freedom movement or be it literature or science or be it sports, in every sphere the impact of water and soil of Bengal is clearly reflected.
Advertisement - Remove
ਇੱਥੋਂ ਦੇ ਜੋ ਸਹਿਕਾਰਤਾ ਅੰਦੋਲਨ ਦੇ ਨੇਤਾ ਹਨ, ਸਭ ਦਾ ਮੈਂ ਕਿਉਂਕਿ ਮੈਂ ਇਸ ਦੇ ਨਾਲ ਸਾਲਾਂ ਤੋਂ ਜੁੜਿਆ ਹੋਇਆ ਹਾਂ, ਇਸ ਨੂੰ ਸਮਝਣ ਦੀ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਹੈ।
I have been associated with the team, its work culture, the professionals, the leaders of the cooperative movement for several years. I have always tried to understand it.
ਐੱਲਈਡੀ ਬਲਬਾਂ ਨੂੰ ਅਪਣਾਉਣ ਦੀ ਦਿਸ਼ਾ ਵਿੱਚ ਭਾਰਤ ਦੇ ਜਨ ਅੰਦੋਲਨ ਨੇ ਮਹੱਤਵਪੂਰਨ ਊਰਜਾ ਬੱਚਤ ਵਿੱਚ ਯੋਗਦਾਨ ਦਿੱਤਾ ਹੈ।
Indias mass movement towards adopting LED bulbs has contributed to significant energy saving.
ਨਵੀਆਂ ਸਹਿਕਾਰਤਾਵਾਂ ਦੀ ਸਥਾਪਨਾ ਦਾ ਉਦੇਸ਼ ਸਹਿਕਾਰੀ ਅੰਦੋਲਨ ਨੂੰ ਸਮਰਪਣ ਰਾਹੀਂ ਨਵੀਂ ਜ਼ਿੰਦਗੀ ਪ੍ਰਦਾਨ ਕਰਨਾ ਹੈ।
Formation of new cooperatives is a prerequisite for bringing new life and dedication in the realm of cooperative movement.
ਸ਼੍ਰੀਮਤੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਉਨ੍ਹਾਂ ਨੂੰ ਸਵੱਛ ਭਾਰਤ ਮਿਸ਼ਨ ਨੂੰ ਅਸਲ ਜਨ ਅੰਦੋਲਨ ਬਣਾਉਣ ਵਿੱਚ ਔਰਤਾਂ ਦੀ ਅਗਵਾਈ ਵਾਲੀ ਭੂਮਿਕਾ ’ਤੇ ਮਾਣ ਹੈ।
Smriti Irani said that she was proud of the leadership role that women played in making the Swachh Bharat Mission a true Jan Andolan.
ਸਰਕਾਰ ਨੇ ਖੋਜ ਖੋਜ ਕੇ ਲੋਕਾਂ ਦੀ ਸੇਵਾ ਕਰਨ ਦਾ ਬੀੜਾ ਉਠਾਇਆ ਹੈ ਲੇਕਿਨ ਜਨ ਅੰਦੋਲਨ ਜ਼ਰੂਰੀ ਹੁੰਦਾ ਹੈ, ਜਨ ਸਹਿਯੋਗ ਜ਼ਰੂਰੀ ਹੁੰਦਾ ਹੈ ।
The government has undertaken the responsibility to search and serve the people. But mass movement is necessary and public cooperation is necessary.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading