Advertisement - Remove

ਅੰਦੋਲਨ - Example Sentences

Popularity:
adōlana  adolana
ਇਹ ਉਹ ਦਿਨ ਵੀ ਹੈ ਜਦੋਂ ਬਾਪੂ ਦੇ ਸਵੱਛ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਚਲਾਇਆ ਗਿਆ ਸਵੱਛ ਭਾਰਤ ਮਿਸ਼ਨ ਇੱਕ ਇਤਿਹਾਸਕ ਜਨ ਅੰਦੋਲਨ ਵਜੋਂ 4 ਸਾਲ ਪੂਰੇ ਕਰੇਗਾ।
It is also the day Swachh Bharat Mission completes 4 years of being a historic mass movement aimed at fulfilling Bapu’s dream of a Clean India.
ਸੰਨ 2022 ਤੱਕ ਨਵਾਂ ਭਾਰਤ ਕਾਇਮ ਕਰਨ ਦੇ ਸੁਪਨੇ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਗੱਲ `ਤੇ ਜ਼ੋਰ ਦਿੱਤਾ ਕਿ ਇਸ ਟੀਚੇ ਨੂੰ ਜਨ ਅੰਦੋਲਨ ਬਣਾ ਕੇ ਹੀ ਹਾਸਲ ਕੀਤਾ ਜਾ ਸਕਦਾ ਹੈ।
Mentioning the target of New India by 2022, the Prime Minister emphasized that this can be achieved only by making it a people’s movement.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਇੱਕ ਸਕੂਲ ਵਿਖੇ ਸ਼੍ਰਮਦਾਨ ਕਰਕੇ ਸਵੱਛਤਾ ਹੀ ਸੇਵਾ ਅੰਦੋਲਨ ਵਿੱਚ ਹਿੱਸਾ ਲਿਆ।
The Prime Minister, Shri Narendra Modi, today participated in the Swachhata Hi Seva movement by performing Shramdaan at a school in Delhi.
ਦੇਸ਼ ਭਰ ਦੇ 17 ਸਥਾਨਾਂ ਤੋਂ ਲੋਕਾਂ ਦੇ ਵੱਖ-ਵੱਖ ਵਰਗਾਂ ਲੋਕਾਂ ਦੇ ਨਾਲ ਇੱਕ ਵੀਡੀਓ ਕਾਨਫਰੰਸ ਸੰਵਾਦ ਰਾਹੀਂ ਅੰਦੋਲਨ ਸ਼ੁਰੂ ਕਰਨ ਦੇ ਕੁਝ ਦੇਰ ਬਾਅਦ ਪ੍ਰਧਾਨ ਮੰਤਰੀ ਸੈਂਟਰਲ ਦਿੱਲੀ ਵਿਖੇ ਰਾਣੀ ਝਾਂਸੀ ਰੋਡ ‘ਤੇ ਬਾਬਾ ਸਾਹਿਬ ਅੰਬੇਡਕਰ ਹਾਇਰ ਸੈਕੰਡਰੀ ਸਕੂਲ ਗਏ।
Shortly after launching the movement through a video conference interaction with a cross-section of people from 17 locations across the country, the Prime Minister travelled to the Babasaheb Ambedkar Higher Secondary School, at Rani Jhansi Road in central Delhi.
ਦੇਸ਼ ਭਰ ਦੇ 17 ਸਥਾਨਾਂ ਤੋਂ ਲੋਕਾਂ ਦੇ ਵੱਖ-ਵੱਖ ਵਰਗਾਂ ਲੋਕਾਂ ਦੇ ਨਾਲ ਇੱਕ ਵੀਡੀਓ ਕਾਨਫਰੰਸ ਸੰਵਾਦ ਰਾਹੀਂ ਅੰਦੋਲਨ ਸ਼ੁਰੂ ਕਰਨ ਦੇ ਕੁਝ ਦੇਰ ਬਾਅਦ ਪ੍ਰਧਾਨ ਮੰਤਰੀ ਸੈਂਟਰਲ ਦਿੱਲੀ ਵਿਖੇ ਰਾਣੀ ਝਾਂਸੀ ਰੋਡ ‘ਤੇ ਬਾਬਾ ਸਾਹਿਬ ਅੰਬੇਡਕਰ ਹਾਇਰ ਸੈਕੰਡਰੀ ਸਕੂਲ ਗਏ।
Shortly after launching the movement through a video conference interaction with a cross-section of people from 17 locations across the country, the Prime Minister travelled to the Babasaheb Ambedkar Higher Secondary School, at Rani Jhansi Road in central Delhi.
Advertisement - Remove
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜਕ ਅੰਦੋਲਨ ਲੋਕਤੰਤਰ ਵਿੱਚ ਬਦਲਾਅ ਲਿਆਉਂਦੇ ਹਨ ਅਤੇ ਸਿਵਲ ਸੇਵਾਵਾਂ ਇਸ ਦੀਆਂ ਉਤਪ੍ਰੇਰਕ ਹੋਣੀਆਂ ਚਾਹੀਦੀਆਂ ਹਨ ।
The Prime Minister said that social movements can drive change in a democracy, and the civil services should be catalysts for the same.
ਬਿਨਾ ਸ਼ੱਕ ਸਿਰਫ ਤਿੰਨ ਸਾਲ ਵਿੱਚ ਹੀ, ਇਹ ਪ੍ਰੋਗਰਾਮ ਵਿਸ਼ਵ ਭਰ ਵਿੱਚ ਜਨ ਅੰਦੋਲਨ ਦਾ ਰੂਪ ਧਾਰ ਗਿਆ ਹੈ।
Indeed, in just three years, this event has grown into a world-wide public movement.
ਜਨਤਕ ਜੀਵਨ ਵਿੱਚ ਜੇ ਪੀ ਅੰਦੋਲਨ ਦੀ ਉਹ ਪੈਦਾਇਸ਼ ਹਨ।
His public life started with the JP movement.
ਜਨਤਕ ਜੀਵਨ ਵਿੱਚ ਜੇ ਪੀ ਅੰਦੋਲਨ ਦੀ ਉਹ ਪੈਦਾਇਸ਼ ਹਨ।
His public life started with the JP movement.
ਇਹਨਾਂ ਸਾਰਿਆਂ ਨੇ ਇੱਕ ਪਿਛੋਕੜ ਤਿਆਰ ਕੀਤਾ ਅਤੇ ਉਸ ਪਿਛੋਕੜ ਦਾ ਸਿੱਟਾ ਸੀ ਕਿ 1942 ਵਿੱਚ ਦੇਸ਼ ਨੂੰ ਉਸ ਇੱਕ ਸਿਰੇ ਉੱਤੇ ਲਿਆ ਕੇ ਖੜਾ ਕਰ ਦਿੱਤਾ ਕਿ ਹੁਣ ਨਹੀਂ ਤਾਂ ਕਦੇ ਨਹੀਂ, ਅੱਜ ਨਹੀਂ ਹੋਵੇਗਾ ਤਾਂ ਫਿਰ ਕਦੀ ਨਹੀਂ ਹੋਵੇਗਾ, ਇਹ ਮਿਜਾਜ਼ ਦੇਸ ਵਾਸੀਆਂ ਦਾ ਬਣ ਗਿਆ ਸੀ ਅਤੇ ਇਸ ਕਾਰਣ ਇਸ ਅੰਦੋਲਨ ਵਿੱਚ ਇਸ ਦੇਸ਼ ਦਾ ਛੋਟਾ ਮੋਟਾ ਹਰ ਵਿਅਕਤੀ ਜੁੜ ਗਿਆ ਸੀ।
However, the movement in 1942 was in a way the final mass struggle that the fellow citizens were waiting for.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading