Advertisement - Remove

ਅੰਦੋਲਨ - Example Sentences

Popularity:
adōlana  adolana
ਮੋਰਾਰਜੀ ਭਾਈ ਦੇਸਾਈ ਨੇ ਲੋਕਤੰਤਰ ਦੀ ਰੱਖਿਆ ਲਈ ਐਮਰਜੈਂਸੀ ਦੇ ਖ਼ਿਲਾਫ਼ ਅੰਦੋਲਨ ਵਿੱਚ ਖੁਦ ਨੂੰ ਝੋਕ ਦਿੱਤਾ।
To save democracy, Morarji Desai flung himself in the movement against imposition of Emergency.For this, he had to pay a heavy price in his old age.
ਇਸ ਵਕਤ ਦੇਸ਼ ਵਿੱਚ ਇੱਕ ਅਦੁੱਤੀ ਜਨ ਅੰਦੋਲਨ ਚਲ ਰਿਹਾ ਹੈ, ਇਸ ਦਾ ਨਾਮ ਹੈ ਰਾਸ਼ਟਰੀ ਗਰਾਮ ਸਵਰਾਜ ਅਭਿਆਨ।
Presently, an unprecedented peoples movement is going on in the country, its name is national village self-rule mission.
ਇਸ ਮਾਰਗ ਨੇ ਸੁਤੰਤਰਤਾ ਅੰਦੋਲਨ ਨੂੰ ਹੋਰ ਤੇਜ਼ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ।
This path played a vital role in carrying the freedom movement forward.
ਮਹਾਨ ਸੁਤੰਤਰਤਾ ਸੈਨਾਨੀ ਨੈਲਸਨ ਮੰਡੇਲਾ, ਭਾਰਤ ਰਤਨ ਨੈਲਸਨ ਮੰਡੇਲਾ ਜੀ ਨੇ ਵੀ ਕਿਹਾ ਸੀ ਕਿ ਦੱਖਣ ਅਫ਼ਰੀਕਾ ਦੇ ਵਿਦਿਆਰਥੀ ਅੰਦੋਲਨ ਦੌਰਾਨ ਉਹ ਵੀ ਸੁਭਾਸ਼ ਬਾਬੂ ਨੂੰ ਆਪਣਾ ਨੇਤਾ ਮੰਨਦੇ ਸਨ, ਆਪਣਾ ਹੀਰੋ ਮੰਨਦੇ ਸਨ ।
The great freedom fighter and Bharat Ratna Nelson Mandela had said that during the student movement in South Africa, he considered Subhas Babu to be his leader and hero.
ਜਦੋਂ ਦੇਸ਼ ਭਰ ਦੇ ਲੱਖਾਂ ਪਿੰਡਾਂ, ਕਰੋੜਾਂ ਕਿਸਾਨ ਪਰਿਵਾਰਾਂ ਨੇ ਆਪਣੇ ਆਪ ਅੱਗੇ ਵਧ ਕੇ ਇਸ ਪ੍ਰਤਿਮਾ ਦੇ ਨਿਰਮਾਣ ਨੂੰ ਇੱਕ ਜਨ ਅੰਦੋਲਨ ਬਣਾ ਦਿੱਤਾ ਸੀ।
A mass movement developed when lakhs of farmer families of these villages came forward to make their contributions in the building of this statue.
Advertisement - Remove
ਇਹ ਉਨ੍ਹਾਂ ਆਦਿਵਾਸੀ ਭਾਈ-ਭੈਣਾਂ ਦੇ ਯੋਗਦਾਨ ਦਾ ਸਮਾਰਕ ਹੈ, ਜਿਨ੍ਹਾਂ ਨੇ ਅਜ਼ਾਦੀ ਦੇ ਅੰਦੋਲਨ ਤੋਂ ਲੈਕੇ ਵਿਕਾਸ ਦੀ ਯਾਤਰਾ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਦਿੱਤਾ ਹੈ।
This statue is also the contribution of those tribal brothers and sisters who had made their contribution since the freedom movement up to the journey of development.
ਅੱਜ ਦਾ ਸਹਿਕਾਰੀ ਅੰਦੋਲਨ ਜੋ ਦੇਸ਼ ਦੇ ਅਨੇਕ ਪਿੰਡਾਂ ਦੀ ਅਰਥਵਿਵਸਥਾ ਦਾ ਮਜ਼ਬੂਤ ਅਧਾਰ ਬਣ ਚੁੱਕਿਆ ਹੈ, ਇਹ ਸਰਦਾਰ ਸਾਹਿਬ ਦੀ ਹੀ ਦੀਰਘ ਦ੍ਰਿਸ਼ਟੀ ਦਾ ਨਤੀਜਾ ਹੈ ।
Today's cooperative movement that has become a strong base for the economy of many villages in the country is the result of the far-sightedness of Sardar Saheb.
ਉਨ੍ਹਾਂ ਨੇ ਸਾਡੇ ਅਜ਼ਾਦੀ ਅੰਦੋਲਨ ਅਤੇ ਸਿੱਖਿਆ ਵਿੱਚ ਸਦੀਵੀ ਯੋਗਦਾਨ ਪਾਏ।"
He made everlasting contributions to our freedom movement and in education,the Prime Minister said.
ਭਾਈਓ ਅਤੇ ਭੈਣੋਂ, ਦਾਂਡੀ ਮਾਰਚ ਨਾਲ ਭਾਰਤ ਦੀ ਅਜ਼ਾਦੀ ਦੇ ਅੰਦੋਲਨ ‘ਤੇ ਕੀ ਅਸਰ ਪਿਆ ਅਤੇ ਦੁਨੀਆ ਦੀ ਸੋਚ ਵਿੱਚ ਕਿਵੇਂ ਇਸ ਮਾਰਚ ਨਾਲ ਪਰਿਵਰਤਨ ਆਇਆ, ਇਸ ਨੂੰ ਯਾਦ ਰੱਖਣਾ ਜ਼ਰੂਰੀ ਹੈ।
Brothers and sisters, It is essential to keep in mind the impact of the Dandi March on India's freedom movement and how the mindset of the world changed with this March.
ਦਾਂਡੀ ਮਾਰਚ ਵਿੱਚ ਪੱਛਮੀ ਮੀਡੀਆ ਵਿੱਚ ਭਾਰਤ ਪ੍ਰਤੀ ਸੋਚ, ਸਾਡੀ ਅਜ਼ਾਦੀ ਦੇ ਅੰਦੋਲਨ ਪ੍ਰਤੀ ਸਮਝ ਨੂੰ ਬਦਲਣ ਵਿੱਚ ਇੱਕ ਬਹੁਤ ਵੱਡੀ ਭੂਮਿਕਾ ਨਿਭਾਈ ਹੈ।
During the Dandi March, the Western media had played a major role in changing the understanding towards India and our freedom movement.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading