Advertisement - Remove

ਅੰਦੋਲਨ - Example Sentences

Popularity:
adōlana  adolana
ਹਿਤਧਾਰਕਾਂ ਦੇ ਸਮਕਾਲੀ ਪ੍ਰਯਤਨਾਂ ਨੇ ਇਸ ਅਭਿਆਨ ਨੂੰ ਇੱਕ ਜਨ ਅੰਦੋਲਨ ਵਿੱਚ ਪਰਿਵਰਤਿਤ ਕਰ ਦਿੱਤਾ ਹੈ।
The synergized efforts of stakeholders have transformed this Abhiyaan into a Jan Andolan.
ਅਜਿਹੇ ਕਈ ਜਨ ਅੰਦੋਲਨ ਅੱਜ ਭਾਰਤ ਵਿੱਚ ਚੱਲ ਰਹੇ ਹਨ।
Many such mass movements are going on in India today.
ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਫਿਟ ਇੰਡੀਆ ਅੰਦੋਲਨ ਵਿੱਚ ਸਰਗਰਮ ਤੌਰ ਤੇ ਹਿੱਸਾ ਲਓ। ਅਜਿਹਾ ਨਿੱਜੀ ਫਿਟਨੈੱਸ ਉੱਤੇ ਧਿਆਨ ਦੇ ਕੇ ਅਤੇ ਸਿਹਤ ਸੰਭਾਲ ਵਿੱਚ ਖੋਜਾਂ ਨੂੰ ਅੱਗੇ ਵਧਾ ਕੇ ਕੀਤਾ ਜਾ ਸਕਦਾ ਹੈ।
I urge you to be active participants in the Fit India Movement both by focusing on personal fitness and by furthering innovation in health care.
ਭਾਈਓ ਅਤੇ ਭੈਣੋਂ, ਮੈਂ ਫਿਰ ਕਹਿ ਰਿਹਾ ਹਾਂ, ਸਾਡੇ ਇਸ ਅੰਦੋਲਨ ਦੇ ਮੂਲ ਵਿੱਚ ਸਭ ਤੋਂ ਵੱਡੀ ਗੱਲ ਵਿਹਾਰ ਪਰਿਵਰਤਨ ਹੈ।
Brothers and sisters, I would like to reiterate that the most important thing at the core of our movement is behavioral change.
ਇਨ੍ਹਾਂ ਲੋਕਾਂ ਨੇ ਭਾਰਤ ਦੀ ਸੰਸਦ ਦੇ ਖਿਲਾਫ਼ ਹੀ ਅੰਦੋਲਨ ਸ਼ੁਰੂ ਕਰ ਦਿੱਤਾ ਹੈ ।
These people have started a movement against the Parliament of India.
Advertisement - Remove
ਉਨ੍ਹਾਂ ਦੁਆਰਾ ਦਿਖਾਇਆ ਗਿਆ ਮਾਰਗ ਅੱਜ ਵੀ ਸਾਨੂੰ ਪ੍ਰੇਰਿਤ ਕਰਦਾ ਹੈ।” ਭਗਤੀ ਅੰਦੋਲਨ ਕਈ ਸਮਾਜ ਸੁਧਾਰਕਾਂ ਦੇ ਗੀਤਾਂ ਅਤੇ ਵਿਚਾਰਾਂ ਨਾਲ ਖੁਸ਼ਹਾਲ ਕੀਤਾ ਗਿਆ ਸੀ।
The path shown by them still inspires us today." "The Bhakti movement was enriched by the songs and thoughts of several social reformers.
ਬੈਸਟ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਇਸ ਅੰਦੋਲਨ ਨਾਲ ਸੜਕੀ ਆਵਾਜਾਈ ਪ੍ਰਭਾਵਤ ਨਹੀਂ ਹੋਏਗੀ ਕਿਉਂਕਿ ਰਾਜ ਦੀ ਟ੍ਰਾਂਸਪੋਰਟ ਦੀਆਂ ਬੱਸਾਂ ਅਜੇ ਵੀ ਚੱਲ ਰਹੀਆਂ ਹਨ।
The BEST administration has claimed that this agitation will not affect road transport as the state transport buses are still plying.
ICC ਦੇ ਨਾਲ ਜੁੜੇ ਆਪ ਸਭ ਵਪਾਰੀ, ਠਾਣ ਲਵੋ ਤਾਂ ਨੌਰਥ ਈਸਟ ਵਿੱਚ ਆਰਗੈਨਿਕ ਫਾਰਮਿੰਗ ਬਹੁਤ ਵੱਡਾ ਅੰਦੋਲਨ ਬਣ ਸਕਦਾ ਹੈ, ਤੁਸੀਂ ਉਸ ਦੀ ਗਲੋਬਲ ਪਹਿਚਾਣ ਬਣਾ ਸਕਦੇ ਹੋ, ਗਲੋਬਲ ਮਾਰਕਿਟ ‘ਤੇ ਛਾ ਸਕਦੇ ਹੋ।
Organic farming can become a huge movement in the North East if all the traders associated with ICC are determined. You can make a global identity and can dominate the global market.
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਮਜ਼ਦੂਰ ਵਰਗ ਨੂੰ ਰਾਸ਼ਟਰੀ ਅੰਦੋਲਨ ਵਿੱਚ ਜੋੜਨ ਲਈ ਵੀ ਲੋਕਮਾਨਯ ਤਿਲਕ ਨੇ ਮਹੱਤਵਪੂਰਨ ਕੰਮ ਕੀਤਾ।
The Union Home Minister referred to Tilaks important work to connect the working class to the national movement.
ਅਸੀਂ ਭਾਗਾਂ ਵਾਲੇ ਹਾਂ ਕਿ ਮਹਾਤਮਾ ਗਾਂਧੀ ਸਾਡੇ ਆਜ਼ਾਦੀ ਅੰਦੋਲਨ ਦੇ ਮਾਰਗ ਦਰਸ਼ਕ ਰਹੇ।
We are fortunate that Mahatma Gandhi became the guiding light of our freedom movement.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading