Advertisement - Remove

ਦਾ - Example Sentences

Popularity:
Difficulty:
dā  daa
ਜੂਨ ਮਹੀਨੇ ਦੀ ਇਸ ਭਿਆਨਕ ਗਰਮੀ ਵਿੱਚ ਤੁਹਾਡਾ ਸਭ ਦਾ ਇੰਨੀ ਵੱਡੀ ਸੰਖਿਆ ਵਿੱਚ ਆਉਣਾ ਮੇਰੇ ਲਈ, ਸਾਡੇ ਸਾਰੇ ਸਾਥੀਆਂ ਲਈ, ਇੱਕ ਬਹੁਤ ਵੱਡਾ ਅਸ਼ੀਰਵਾਦ ਹੈ।
My dear brothers and sisters of Rajgarh who are present here in large numbers, It is a blessing for me and my colleagues that you have gathered here in large numbers even in this scorching heat in the month of June.
ਕਿਸਾਨਾਂ ਨੂੰ ਫ਼ਸਲ ਵਿੱਚ ਕਿਸੇ ਤਰ੍ਹਾਂ ਦਾ ਜੋਖ਼ਮ ਨਾ ਹੋਵੇ, ਇਸ ਦੇ ਲਈ ਅੱਜ ਫਸਲ ਬੀਮਾ ਯੋਜਨਾ ਹੈ।
Farmers should not face any kind of risk for their crops that is why today there is a crop insurance scheme.
ਸਰਕਾਰ ਤੱਕ ਤਾਂ ਠੀਕ ਉਨ੍ਹਾਂ ਨੇ ਫੌਜ ‘ਤੇ ਵੀ, ਉਨ੍ਹਾਂ ਦੀ ਸਮਰੱਥਾ ‘ਤੇ ਵੀ, ਸਵਾਲ ਉਠਾਉਣ ਦਾ ਪਾਪ ਕੀਤਾ ਹੈ।
It was okay to raise the question on the government, however, they have also committed the sin of raising the question on the armys capability.
ਉਨ੍ਹਾਂ ਨੇ ਵਾਤਾਵਰਨ ਸੰਤੁਲਨ ਬਣਾਏ ਰੱਖਣ ਵਿੱਚ ਵਣਾਂ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਵਣ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਲੋਕ ਅਤੇ ਸਮੁੱਚਾ ਦੇਸ਼ ਵਣਾਂ ਦਾ ਲਾਭ ਲੈ ਸਕੇ ਇਸ ਲਈ ਉਨ੍ਹਾਂ ਨੂੰ ਸਹਾਇਕ ਭੂਮਿਕਾ ਨਿਭਾਉਣੀ ਚਾਹੀਦੀ ਹੈ।
Stressing on the importance of forests in maintaining ecological balance, the Vice President has asked Forest Officers to act as facilitator in providing the benefits of the forests to the community and nation, besides providing leadership.
ਇਹ ਭਾਰਤ ਦਾ ਆਪਣੀ ਤਰ੍ਹਾਂ ਦਾ ਪੰਜਾਬ ਵਿੱਚ ਪਹਿਲਾ ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਟਿਊਟ (ਐੱਨਐੱਸਟੀਆਈ) ਹੈ ਜੋ ਵਿਸ਼ੇਸ਼ ਕਰਕੇ ਔਰਤਾਂ ਲਈ ਸਥਾਪਤ ਕੀਤਾ ਗਿਆ ਹੈ।
This is the first NSTI Institute for Punjab and only one of its kind in India which is exclusively for women.
Advertisement - Remove
ਅਜ਼ਾਦੀ ਤੋਂ ਬਾਅਦ ਜਦੋਂ ਨਵੇਂ ਸਿਰੇ ਤੋਂ ਰਾਸ਼ਟਰ ਨਿਰਮਾਣ ਦਾ ਭਾਰ ਸਾਡੇ ਮੋਢਿਆਂ ’ਤੇ ਸੀ, ਜਦੋਂ ਜਨ- ਸੰਖਿਆ ਦਾ ਇੰਨਾ ਜ਼ੋਰ ਵੀ ਨਹੀਂ ਸੀ; ਤਦ ਸਾਡੇ ਸ਼ਹਿਰਾਂ ਨੂੰ ਭਵਿੱਖ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਵਸਾਉਣ ਦਾ ਇੱਕ ਬਹੁਤ ਵੱਡਾ ਮੌਕਾ ਸੀ।
When we had the responsibility of building the nation after independence then the pressure of population was not that much. And at that time we had a great opportunity to develop our cities as per the requirement of the future.
ਮੌਕੇ ਰੋਜ਼ਗਾਰ ਦੇ ਹੋਣ, ਵਪਾਰ ਦੇ ਹੋਣ, ਚੰਗੀਆਂ ਸੜਕਾਂ ਦੇ ਹੋਣ, ਕਾਫ਼ੀ ਬਿਜਲੀ ਦੇ ਹੋਣ, ਬਿਹਤਰ ਵਰਤਮਾਨ ਦੇ ਅਤੇ ਉੱਜਵਲ ਭਵਿੱਖ ਦੇ ਹੋਣ; ਅੱਜ ਦਾ ਇਹ ਆਯੋਜਨ ਯੂ ਪੀ ’ਤੇ ਵਧਦੇ ਭਰੋਸੇ ਦਾ ਪ੍ਰਤੀਕ ਹੈ, ਉੱਥਾਨ ਦਾ ਪ੍ਰਤੀਕ ਹੈ, ਯੂਪੀ ਦੇ ਵਿਕਾਸ ਦਾ ਪ੍ਰਤੀਕ ਹੈ।
These opportunities in the form of employment, business, good roads, sufficient electricity, better present and a bright future indicate the growing trust of the people of UP and growth and development of the state.
ਨਾਲ ਹੀ ਜੋ ਖੇਤਰ ਵਿਸ਼ੇਸ਼ ਰੂਪ ਤੋਂ ਜਲਵਾਯੂ ਪਰਿਵਰਤਨ ਦੇ ਲਈ ਅਤਿ ਸੰਵੇਦਨਸ਼ੀਲ ਹਨ, ਉਨ੍ਹਾਂ ਖੇਤਰਾਂ ਵਿੱਚ ਫਸਲ ਚੱਕਰ ਵਿੱਚ ਸੋਧ ਕਰਕੇ ਖੇਤੀ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਖੇਤੀਬਾੜੀ ਮੰਤਰੀ ਨੇ ਪੱਤਰ ਵਿੱਚ ਇਹ ਵੀ ਲਿਖਿਆ ਕਿ ਸਰਕਾਰ ਨੇ ਹਾਲ ਹੀ ਵਿੱਚ ਬਾਜਰੇ ਲਈ ਨਿਊਨਤਮ ਸਮਰਥਨ ਮੁੱਲ ਵਿੱਚ ਉਸ ਦੀ ਉਤਪਾਦਨ ਲਾਗਤ ਨਾਲੋਂ 50% ਤੋਂ ਅਧਿਕ ਦਾ ਵਾਧਾ ਕੀਤਾ ਹੈ।
Shri Singh further added that the government recently increased the MSP of millets by more than 50 per cent of cost of production which is an important component of efforts to achieve the national commitment of doubling farmers income by 2022.
ਗੌਤਮ ਬੁੱਧ ਦਾ ਦਿਖਾਇਆ ਰਸਤਾ ਅੱਜ ਅਤਿਵਾਦ ਅਤੇ ਆਤੰਕਵਾਦ ਜਿਹੀਆਂ ਦੁਨੀਆ ਦੀਆਂ ਅਨੇਕ ਸਮੱਸਿਆਵਾਂ ਨੂੰ ਹੱਲ ਕਰਨ ਦਾ ਪ੍ਰੇਰਨਾ ਸਰੋਤ ਹੈ ।
The path shown by Gautam Buddha is an inspiration to solve many problems of the modern world like the problems of extremism and terrorism.
ਇਸ ਲਈ ਜੋ ਸਨਮਾਨ ਤੁਸੀਂ ਦਿੱਤਾ ਉਹ ਭਾਰਤ ਦੀ ਜਨਤਾ ਅਤੇ ਉਸ ਦੇ ਲੋਕਾਂ ਦੀ ਇਸ ਆਸਥਾ ਦਾ ਸਨਮਾਨ ਹੈ।
That is why the award that you bestowed upon me, is an honour to the people of India and an honour to the beliefs held by them.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading