Advertisement - Remove

ਦਾ - Example Sentences

Popularity:
Difficulty:
dā  daa
ਅਜਿਹਾ ਹੀ ਇੱਕ ਚਿੱਤਰ ਸਾਲ 2012 ਦਾ ਵੀ ਹੈ ਅਤੇ ਉਸ ਵਿੱਚ ਪਾਵਰ ਸੈਕਟਰ ਦੀ ਵੱਖਰੀ ਕਹਾਣੀ ਨਜ਼ਰ ਆਉਂਦੀ ਹੈ।
And this another picture shows a different story of the power sector which was taken in 2016.
ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਸਾਰੇ ਖਿਡਾਰੀਆਂ ਨੂੰ ਇਕੱਠੇ ਕਰਨਾ ਅਤੇ ਖੇਡਾਂ ਦੇ ਕਈ ਫਾਇਦਿਆਂ ਦਾ ਲਾਭ ਉਠਾਉਣ ਲਈ ਇੱਕ ਸਾਂਝਾ ਦ੍ਰਿਸ਼ਟੀਕੋਣ ਨਿਰਧਾਰਤ ਕਰਨਾ ਸੀ।
One of the key objectives of the workshop was to bring about convergence among all the stakeholders and create a shared vision in order to harness the multiple benefits that sports offer.
ਆਮ ਤੌਰ 'ਤੇ, ਇਹੋ ਜਿਹਾ ਨਾਮ ਗੁਣਵੱਤਾ ਅਤੇ ਵਿਲੱਖਣਤਾ ਦਾ ਯਕੀਨ ਦਿਵਾਉਂਦਾ ਹੈ, ਜੋ ਕਿ ਮੂਲ ਰੂਪ ਵਿੱਚ ਇਸ ਦੇ ਮੂਲ ਸਥਾਨ ਦੀ ਵਿਸ਼ੇਸ਼ਤਾ ਹੈ।
Typically, such a name conveys an assurance of quality and distinctiveness, which is essentially attributable to the place of its origin.
ਇਹ ਇਸ ਗੱਲ `ਤੇ ਨਿਰਭਰ ਕਰਦਾ ਹੈ, ਕਿ ਰਾਜਾਂ ਨੇ ਸਮਾਨ ਵਿੱਤੀ ਨਿਯਮਾਂ ਵਿੱਚ ਦਰਜ ਸ਼ਰਤਾ ਦਾ ਪਾਲਣ ਕੀਤਾ ਹੈ ਜਾਂ ਨਹੀਂ। ਇਸ ਦੇ ਅਧੀਨ ਪਿਛਲੇ ਵਰ੍ਹੇ ਦੀ ਲੇਖਾ ਰਿਪੋਰਟ ਸਹਿਤ ਪੂਰਨ ਵਿੱਤੀ ਜਾਂਚ ਸ਼ਾਮਲ ਹੈ।
The second phase of releases to the states, which starts in September of every year depends on States fulfilling conditions specified in General Financial Rules, which relate to complete financial scrutiny including submission of audited report for the previous financial year.
ਮਨ ਕੀ ਬਾਤ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਅਨੋਖਾ ਅਤੇ ਸਰਲ ਸੰਚਾਰ ਦਾ ਮੰਚ ਸਾਬਤ ਹੋਇਆ ਹੈ।
Referring to Mann Ki Baat, he statedthat it was an important platform forinnovative and accessible communication.
Advertisement - Remove
ਪ੍ਰਦਰਸ਼ਨੀ ਦਾ ਆਯੋਜਨ ਬਰੁਨੇਈ ਦਾਰੂਸਲਾਮ ਸਰਕਾਰ ਦੇ ਸੱਭਿਆਚਾਰ, ਯੁਵਕ ਅਤੇ ਖੇਡ ਮੰਤਰਾਲੇ ਅਤੇ ਬਰੁਨੇਈ ਦਾਰੂਸਲਾਮ ਵਿੱਚ ਭਾਰਤ ਦੇ ਹਾਈ ਕਮਿਸ਼ਨ ਵੱਲੋਂ ਸੰਯੁਕਤ ਰੂਪ ਵਿੱਚ ਕੀਤਾ ਗਿਆ ਹੈ। ਇਹ ਜਨਤਾ ਲਈ 25 ਨਵੰਬਰ, 2017 ਤੱਕ ਖੁੱਲ੍ਹੀ ਰਹੇਗੀ।
The Exhibition is being jointly hosted by the Ministry of Culture, Youth and Sports of the Government of Brunei Darussalam and the High Commission of India in Brunei Darussalam and will stay open to public till 25th November, 2017.
ਚਿੱਤਰਕਾਰੀ ਮੁਕਾਬਲੇ 17 ਨਵੰਬਰ, 2017 - ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਵੱਲੋਂ 17 ਨਵੰਬਰ, 2017 ਨੂੰ ਚਿੱਤਰਕਾਰੀ ਮੁਕਾਬਲਾ ਕੁਝ ਚੋਣਵੇਂ ਬੱਚਿਆਂ (36) ਦਾ ਆਯੋਜਿਤ ਕੀਤਾ ਜਾਵੇਗਾ। ਇਹ ਬੱਚੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਬਾਲ ਸੰਭਾਲ ਸੰਸਥਾਵਾਂ ਤੋਂ ਹੋਣਗੇ।
With this background in consideration, a painting competition is being organized by the Ministry of Women and Child Development on 17th November, 2017 for selected children (36) from all the Child Care Institutions across the country at CSOI.
ਉਨ੍ਹਾਂ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਐਗਟੱਕ ਸਿਖਰ ਸੰਮੇਲਨ-2017 ਗਲੋਬਲ ਨੇਤਾਵਾਂ, ਸਟਾਰਟ ਅੱਪ ਸ਼ੁਰੂ ਕਰਨ ਵਾਲਿਆਂ ਅਤੇ ਟੈਕਨੋਲੋਜੀ ਮਾਹਿਰਾਂ ਲਈ ਆਂਧਰਾ ਪ੍ਰਦੇਸ਼ ਵਿੱਚ ਖੇਤੀਬਾੜੀ ਖੇਤਰ ਵਿੱਚ ਬਦਲਾਅ ਲਿਆਉਣ ਲਈ ਨਵੇਂ ਵਿਚਾਰਾਂ `ਤੇ ਵਿਚਾਰ-ਵਟਾਂਦਰਾ ਕਰਨ ਦਾ ਸ਼ਾਨਦਾਰ ਮੌਕਾ ਹੈ।
The AP AgTech Summit 2017 is an excellent opportunity for global leaders, start-up founders and technology experts to discuss innovative ideas for agricultural transformation in Andhra Pradesh as well as in the rest of India.
ਭਾਰਤੀ ਪੌਰਾਣਿਕ ਕਥਾਵਾਂ ਵਿੱਚ ਔਰਤ ਸ਼ਕਤੀ ਦੀ ਦੇਵੀ ਦਾ ਅਵਤਾਰ ਹੈ।
In Indian mythology, woman is an incarnation of Shakti - the Goddess of power.
ਸੰਮੇਲਨ ਵਿੱਚ ਜਲ ਸੰਸਾਧਨ ਖੇਤਰ ਨਾਲ ਸਬੰਧਤ ਵੱਡੇ ਅਤੇ ਛੋਟੇ ਮੁੱਦਿਆਂ ਦਾ ਹੱਲ ਲੱਭਿਆ ਜਾ ਰਿਹਾ ਹੈ।
The summit will address both macro as well as micro issues related to the water sector moving the markers dynamics towards the adoption of an integrated water resources management model.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading