Advertisement - Remove

together - Example Sentences

ਟਗੇਦਰ / ਟੁਗੇਦਰ
The UK and India will also work together to tackle threats such as piracy, protect freedom of navigation and open access, and improve maritime domain awareness in the region.
21. ਇੱਕ ਸੁਰੱਖਿਅਤ, ਸੁਤੰਤਰ, ਖੁੱਲ੍ਹਾ ਅਤੇ ਖੁਸ਼ਹਾਲ ਮਾਹੌਲ ਭਾਰਤ, ਇੰਗਲੈਂਡ ਅਤੇ ਕੌਮਾਂਤਰੀ ਭਾਈਚਾਰੇ ਦੇ ਹਿਤ ਵਿੱਚ ਹੈ।ਇੰਗਲੈਂਡ ਅਤੇ ਭਾਰਤ ਮਿਲ ਕੇ ਅਜਿਹੀਆਂ ਚੁਣੌਤੀਆਂ, ਜਿਵੇਂ ਕਿ ਚੋਰੀ ਰੋਕਣ ਅਤੇ ਨੇਵੀਗੇਸ਼ਨ ਦੀ ਸੁਰੱਖਿਆ ਦੀ ਰਾਖੀ ਲਈ ਕੰਮ ਕਰਨਗੇ।
At 9:30 AM on 15th, we shall come together and mark the commencement of the ‘Swachhata Hi Seva Movement.’
ਸਤੰਬਰ 15 ਨੂੰ ਸਵੇਰੇ 9:30 ਵਜੇ , ਅਸੀਂ ਇਕੱਠੇ ਹੋਕੇ ‘ਸਵੱਛਤਾ ਹੀ ਸੇਵਾ ਅਭਿਆਨ’ ਦੀ ਸ਼ੁਰੂਆਤ ਕਰਾਂਗੇ।
Let us join our hands together as an expression of our commitment towards this noble cause.
ਆਓ, ਅਸੀਂ ਸਾਰੇ ਮਿਲ ਕੇ ਇਸ ਨੇਕ ਕਾਰਜ ਲਈ ਆਪਣਾ ਸੰਕਲਪ ਪ੍ਰਗਟ ਕਰੀਏ।
He said that the Union and State Governments have both worked together towards improving EoDB, in the spirit of cooperative, competitive federalism.
ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਮਿਲਕੇ ਸਹਿਕਾਰਤਾ ਅਤੇ ਪ੍ਰਤੀਯੋਗੀ ਸੰਘਵਾਦ ਦੀ ਭਾਵਨਾ ਤਹਿਤ ਈਓਡੀਬੀ ਵਿੱਚ ਸੁਧਾਰ ਕਰਨ ਲਈ ਕੰਮ ਕਰ ਰਹੀਆਂ ਹਨ।
Together we will give young people more opportunities of self-employment.
ਅਸੀਂ ਸਭ ਮਿਲਕੇ ਨੌਜਵਾਨਾਂ ਨੂੰ ਸਵੈਰੁਜ਼ਗਾਰ ਦੇ ਹੋਰ ਮੌਕੇ ਦੇਵਾਂਗੇ ਅਤੇ ਦੇ ਕੇ ਰਹਾਂਗੇ।
Advertisement - Remove
The experts appreciated the unique initiative of this kind of a dialogue, which brings various stakeholders together on policy matters.
ਮਾਹਰਾਂ ਨੇ ਇਸ ਤਰ੍ਹਾਂ ਦੇ ਸੰਵਾਦ ਦੀ ਅਨੋਖੀ ਪਹਿਲ ਦੀ ਸ਼ਲਾਘਾ ਕੀਤੀ ਕਿਉਂਕਿ ਵਿਭਿੰਨ ਹਿਤਧਾਰਕਾਂ ਨੂੰ ਨੀਤੀਗਤ ਮੁੱਦਿਆਂ ਲਈ ਇਕੱਠੇ ਹੋਣ ਦਾ ਮੌਕਾ ਮਿਲਿਆ ਹੈ।
You are my team, and we need to work together to take India forward, the Prime Minister told the CEOs.
ਪ੍ਰਧਾਨ ਮੰਤਰੀ ਨੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਕਿਹਾ ਕਿ ਤੁਸੀਂ ਮੇਰੀ ਟੀਮ ਹੋ ਅਤੇ ਦੇਸ਼ ਨੂੰ ਅੱਗੇ ਲਿਜਾਣ ਲਈ ਸਾਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।
You are my team, and we need to work together to take India forward, the Prime Minister told the CEOs.
ਪ੍ਰਧਾਨ ਮੰਤਰੀ ਨੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਕਿਹਾ ਕਿ ਤੁਸੀਂ ਮੇਰੀ ਟੀਮ ਹੋ ਅਤੇ ਦੇਸ਼ ਨੂੰ ਅੱਗੇ ਲਿਜਾਣ ਲਈ ਸਾਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।
He said that the State Government and the Union Government are working together for the rapid development of Jharkhand.
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਝਾਰਖੰਡ ਦੇ ਤੇਜ਼ੀ ਨਾਲ ਵਿਕਾਸ ਲਈ ਮਿਲ ਕੇ ਕੰਮ ਕਰ ਰਹੀਆਂ ਹਨ।
He said that the State Government and the Union Government are working together for the rapid development of Jharkhand.
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਝਾਰਖੰਡ ਦੇ ਤੇਜ਼ੀ ਨਾਲ ਵਿਕਾਸ ਲਈ ਮਿਲ ਕੇ ਕੰਮ ਕਰ ਰਹੀਆਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading