Advertisement - Remove

together - Example Sentences

Popularity:
Difficulty:
ਟਗੇਦਰ / ਟੁਗੇਦਰ
He said that the Union and State Governments have both worked together towards improving EoDB, in the spirit of cooperative, competitive federalism.
ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਮਿਲਕੇ ਸਹਿਕਾਰਤਾ ਅਤੇ ਪ੍ਰਤੀਯੋਗੀ ਸੰਘਵਾਦ ਦੀ ਭਾਵਨਾ ਤਹਿਤ ਈਓਡੀਬੀ ਵਿੱਚ ਸੁਧਾਰ ਕਰਨ ਲਈ ਕੰਮ ਕਰ ਰਹੀਆਂ ਹਨ।
All the stake holders related to health sector are working together to transform the sector, PM said.
ਉਨ੍ਹਾਂਕਿਹਾ ਸਿਹਤ ਖੇਤਰ ਨਾਲ ਜੁੜੇ ਸਾਰੇ ਹਿਤਧਾਰਕ ਇਸ ਖੇਤਰ ਵਿੱਚ ਜ਼ਬਰਦਸਤ ਬਦਲਾਅ ਲਿਆਉਣ ਲਈ ਮਿਲਕੇ ਕੰਮ ਕਰ ਰਹੇ ਹਨ ।
All the stake holders related to health sector are working together to transform the sector, PM said.
ਉਨ੍ਹਾਂ ਕਿਹਾ ਸਿਹਤ ਖੇਤਰ ਨਾਲ ਜੁੜੇ ਸਾਰੇ ਹਿਤਧਾਰਕ ਇਸ ਖੇਤਰ ਵਿੱਚ ਜ਼ਬਰਦਸਤ ਬਦਲਾਅ ਲਿਆਉਣ ਲਈ ਮਿਲਕੇ ਕੰਮ ਕਰ ਰਹੇ ਹਨ ।
The aim is to work together to develop a mutually beneficial relationship in the best interest of members, students and their organizations.
ਇਸਦਾ ਉਦੇਸ਼ ਮੈਂਬਰਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਸੰਗਠਨਾਂ ਦੇ ਸਰਬਉੱਤਮ ਹਿਤ ਵਿੱਚ ਪਰਸਪਰ ਰੂਪ ਨਾਲ ਲਾਭਦਾਇਕ ਸਬੰਧ ਵਿਕਸਤ ਕਰਨ ਲਈ ਮਿਲਕੇ ਕੰਮ ਕਰਨਾ ਹੈ।
Based on their shared vision, the two Prime Ministers reiterated their unwavering commitment to working together towards a free and open Indo-Pacific.
ਆਪਣੇ ਸਾਂਝੇ ਨਜ਼ਰੀਏ ਦੇ ਆਧਾਰ 'ਤੇ ਦੋਹਾਂ ਪ੍ਰਧਾਨ ਮੰਤਰੀਆਂ ਨੇ ਦੌਹਰਾਇਆ ਕਿ ਸੁਤੰਤਰ ਅਤੇ ਖੁੱਲ੍ਹੇ ਭਾਰਤ-ਪ੍ਰਸ਼ਾਂਤ ਲਈ ਮਿਲਕੇ ਕੰਮ ਕਰਨ ਦੀ ਉਨ੍ਹਾਂ ਦੀ ਪ੍ਰਤੀਬੱਧਤਾ ਅਟੁੱਟ ਹੈ।

We will seek a sustainable future for our planet, as through the new International Solar Alliance together with France and other partners.
ਅਸੀਂ ਫਰਾਂਸ ਅਤੇ ਹੋਰ ਭਾਈਵਾਲਾਂ ਨਾਲ ਮਿਲਕੇ ਅੰਤਰਰਾਸ਼ਟਰੀ ਸੂਰਜੀ ਗੱਠਜੋੜ ਦੇ ਰੂਪ ਵਿੱਚ ਆਪਣੇ ਗ੍ਰਹਿ ਲਈ ਇੱਕ ਟਿਕਾਊ ਭਵਿੱਖ ਦੀ ਤਲਾਸ਼ ਕਰਾਂਗੇ।
They reaffirmed their commitment to work together with all members of the WTO, which would reaffirm the centrality of the rules-based multilateral trading system and its importance for open and inclusive global trade.
ਉਨ੍ਹਾਂ ਨੇ ਵਿਸ਼ਵ ਵਪਾਰ ਸੰਗਠਨ ਦੇ ਸਾਰੇ ਮੈਂਬਰਾਂ ਨਾਲ ਮਿਲਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ, ਜਿਸ ਨਾਲ ਨਿਯਮ ਅਧਾਰਿਤ ਬਹੁਪੱਖੀ ਵਪਾਰ ਪ੍ਰਣਾਲੀ ਦੀ ਕੇਂਦਰੀਅਤਾ ਅਤੇ ਖੁੱਲ੍ਹਾ ਅਤੇ ਸਮਾਵੇਸ਼ੀ ਵਿਸ਼ਵ ਵਪਾਰ ਲਈ ਇਸਦੇ ਮਹੱਤਵ ਦੀ ਪੁਸ਼ਟੀ ਹੋਏਗੀ।

24. The Sides agreed to work together to explore joint projects for productive, efficient and economic use of natural resources in each other’s country through application of appropriate technologies while ensuring affordable environment friendly utilization of natural resources.
ਦੋਹਾਂ ਧਿਰਾਂ ਨੇ ਕੁਦਰਤੀ ਸੰਸਾਧਨਾਂ ਦੀ ਸਸਤੇ ਅਤੇ ਵਾਤਾਵਰਣ ਅਨੁਕੂਲ ਵਰਤੋਂ ਨੂੰ ਸੁਨਿਸ਼ਚਿਤ ਕਰਦਿਆਂ ਉੱਚਿਤ ਟੈਕਨੋਲੋਜੀਆਂ ਦੀ ਵਰਤੋਂ ਜਰੀਏ ਦੋਹਾਂ ਦੇਸ਼ਾਂ ਦੇ ਆਰਥਕ ਸੰਸਾਧਨਾਂ ਦੇ ਉਤਪਾਦਕ, ਹੁਨਰ ਅਤੇ ਆਰਥਕ ਉਪਯੋਗ ਸਬੰਧੀ ਸੰਯੁਕਤ ਪ੍ਰੋਜੈਕਟਾਂ ਦੀਆਂ ਸੰਭਾਵਨਾਵਾਂ ਤਲਾਸ਼ਣ ਸਬੰਧੀ ਮਿਲਕੇ ਕੰਮ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading