Advertisement - Remove

together - Example Sentences

Popularity:
Difficulty:
ਟਗੇਦਰ / ਟੁਗੇਦਰ
The Union Government and the State Government are working together for the progress of Rajasthan, he said.
ਕੇਂਦਰ ਸਰਕਾਰ ਅਤੇ ਰਾਜ ਸਰਕਾਰ ਰਾਜਸਥਾਨ ਦੀ ਪ੍ਰਗਤੀ ਲਈ ਮਿਲ ਕੇ ਕੰਮ ਕਰ ਰਹੇ ਹਨ।
47. India and France are committed to implement the G20 decisions and to work together with other G20 members to achieve strong, sustainable, balanced and inclusive growth.
ਭਾਰਤ ਅਤੇ ਫਰਾਂਸ ਜੀ-20 ਦੇ ਫੈਸਲੇ ਨੂੰ ਲਾਗੂ ਕਰਨ ਅਤੇ ਮਜ਼ਬੂਤ, ਟਿਕਾਊ, ਸੰਤੁਲਿਤ ਅਤੇ ਸਮਾਵੇਸ਼ੀ ਵਿਕਾਸ ਹਾਸਲ ਕਰਨ ਲਈ ਹੋਰ ਜੀ-20 ਮੈਂਬਰਾਂ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ।
It is vital that India and the United Kingdom, two countries linked by history, work together to define the knowledge economy of the 21st century.
ਇਹ ਅਹਿਮ ਗੱਲ ਹੈ ਕਿ ਭਾਰਤ ਅਤੇ ਇੰਗਲੈਂਡ, ਦੋਵੇਂ ਦੇਸ਼ ਜੋ ਇਤਿਹਾਸ ਰਾਹੀਂ ਆਪਸ ਵਿੱਚ ਜੁੜੇ ਹੋਏ ਹਨ, 21ਵੀਂ ਸਦੀ ਦੇ ਗਿਆਨ ਅਰਥ-ਸ਼ਾਸਤਰ ਨੂੰ ਪਰਿਭਾਸ਼ਤ ਕਰਨ ਲਈ ਇਕੱਠੇ ਕੰਮ ਕਰ ਰਹੇ ਹਨ।
We need to work together against economic offenders and fugitives.
ਆਰਥਕ ਅਪਰਾਧੀਆਂ ਅਤੇ ਭਗੌੜਿਆਂ ਵਿਰੁੱਧ ਸਾਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ।
We need to work together against economic offenders and fugitives.
ਆਰਥਕ ਅਪਰਾਧੀਆਂ ਅਤੇ ਭਗੌੜਿਆਂ ਵਿਰੁੱਧ ਸਾਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ।
Advertisement - Remove
Let me begin by congratulating Romesh Wadhwani ji and Sunil Wadhwani ji,The Government of Maharashtra, and Mumbai University for coming together to make this Institute a reality.
ਮੈਂ ਸਭ ਤੋਂ ਪਹਿਲਾਂ ਰਮੇਸ਼ ਵਾਧਵਾਨੀ ਅਤੇ ਸੁਨੀਲ ਵਾਧਵਾਨੀ ਜੀ, ਮਹਾਰਾਸ਼ਟਰ ਸਰਕਾਰ, ਮੁੰਬਈ ਯੂਨੀਵਰਸਿਟੀ ਨੂੰ ਇਕੱਠੇ ਮਿਲ ਕੇ ਇਸ ਇੰਸਟੀਟਿਊਟ ਨੂੰ ਹਕੀਕਤ ਵਿੱਚ ਬਦਲਣ ਲਈ ਵਧਾਈ ਦਿੰਦਾ ਹਾਂ।
Let me begin by congratulating Romesh Wadhwani ji and Sunil Wadhwani ji,The Government of Maharashtra, and Mumbai University for coming together to make this Institute a reality.
ਮੈਂ ਸਭ ਤੋਂ ਪਹਿਲਾਂ ਰਮੇਸ਼ ਵਾਧਵਾਨੀ ਅਤੇ ਸੁਨੀਲ ਵਾਧਵਾਨੀ ਜੀ, ਮਹਾਰਾਸ਼ਟਰ ਸਰਕਾਰ, ਮੁੰਬਈ ਯੂਨੀਵਰਸਿਟੀ ਨੂੰ ਇਕੱਠੇ ਮਿਲ ਕੇ ਇਸ ਇੰਸਟੀਟਿਊਟ ਨੂੰ ਹਕੀਕਤ ਵਿੱਚ ਬਦਲਣ ਲਈ ਵਧਾਈ ਦਿੰਦਾ ਹਾਂ।
And my Dear Countrymen, you will be happy to learn that the administration and the people together did construct 10,000 toilets in hundred hours successfully.
ਤੁਸੀਂ ਜਾਣ ਕੇ ਖੁਸ਼ ਹੋ ਜਾਓਗੇ ਕਿ ਆਮ ਜਨਤਾ ਨੇ ਅਤੇ ਸ਼ਾਸਨ ਨੇ ਮਿਲ ਕੇ 100 ਘੰਟੇ ਵਿੱਚ 10,000 ਸ਼ੌਚਾਲਿਆ ਬਣਾਉਣ ਦਾ ਕੰਮ ਸਫਲਤਾਪੂਰਵਕ ਪੂਰਾ ਕਰ ਦਿੱਤਾ।
Your steel-making capacity and our resources of iron ore can be put together for better products.
ਤੁਹਾਡੀ ਸਟੀਲ ਬਣਾਉਣ ਦੀ ਸਮਰੱਥਾ ਅਤੇ ਸਾਡੇ ਲੋਹੇ ਦੇ ਸੋਮੇ ਵਧੀਆ ਉਤਪਾਦ ਹਾਸਲ ਕਰਨ ਲਈ ਇਕੱਠੇ ਮਿਲਾਏ ਜਾ ਸਕਦੇ ਹਨ।
I am very sure that by sitting together we shall definitely find solutions to our problems, find ways to move ahead and also pave a better path for future generations in Kashmir.
ਮੈਨੂੰ ਵਿਸ਼ਵਾਸ ਹੈ ਕਿ ਹਰ ਸਮੱਸਿਆ ਦਾ ਹੱਲ ਅਸੀਂ ਮਿਲ-ਬੈਠ ਕੇ ਲੱਭਾਂਗੇ, ਰਸਤੇ ਨਿਕਲਣਗੇ ਅਤੇ ਨਾਲ-ਨਾਲ ਕਸ਼ਮੀਰ ਦੀ ਆਉਣ ਵਾਲੀ ਪੀੜ੍ਹੀ ਲਈ ਉੱਤਮ ਮਾਰਗ ਵੀ ਪੈਦਾ ਕਰਾਂਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading