Advertisement - Remove

provides - Example Sentences

Popularity:
ਪ੍ਰਵਾਇਡ੍ਜ਼
Provides rapid quality diagnostics for fight against TB, especially DR-TB.
* ਟੀ ਬੀ ਵਿਰੁੱਧ ਜੰਗ ਵਿੱਚ, ਵਿਸ਼ੇਸ਼ ਤੌਰ ਤੇ ਡੀ ਆਰ – ਟੀ ਬੀ ਵਿਰੁੱਧ ਜੰਗ ਵਿੱਚ ਤੇਜ਼ ਕੁਆਲਟੀ ਦੀਆਂ ਡਾਇਆਗਨੋਸਟਿਕਸ ਮੁਹੱਈਆ ਕਰਵਾਈਆਂ ਗਈਆਂ।
The amendment provides for establishment of Commercial Courts at district Judge level for the territories over which respective High Courts have ordinary original civil jurisdiction i.e in the cities of Chennai, Delhi, Kolkata, Mumbai and State of Himachal Pradesh.
ਸੋਧ ਵਿੱਚ ਉਨ੍ਹਾਂ ਖੇਤਰਾਂ ਲਈ ਜ਼ਿਲ੍ਹਾ ਜੱਜ ਦੇ ਪੱਧਰ ‘ਤੇ ਕਮਰਸ਼ੀਅਲ ਅਦਾਲਤਾਂ ਦੀ ਸਥਾਪਨਾ ਦੀ ਵਿਵਸਥਾ ਕੀਤੀ ਗਈ ਹੈ ਜਿਨ੍ਹਾਂ ‘ਤੇ ਸਬੰਧਤ ਹਾਈ ਕੋਰਟਾਂ ਵਿੱਚ ਅਸਲ ਵਿੱਚ ਆਮ ਦੀਵਾਨੀ ਨਿਆਂ ਦਾ ਅਧਿਕਾਰ ਹੈ ਜਿਵੇਂ ਚੇਨਈ, ਦਿੱਲੀ, ਕੋਲਕਾਤਾ, ਮੁੰਬਈ ਅਤੇ ਹਿਮਾਚਲ ਪ੍ਰਦੇਸ਼ ਰਾਜ ਵਿੱਚ।
The law provides that the notification for election shall be issued on or after the sixtieth day before the expiry of term of office of the outgoing President.
ਕਾਨੂੰਨ ਵਿੱਚ ਪ੍ਰਬੰਧ ਹੈ ਕਿ ਰਾਸ਼ਟਰਪਤੀ ਦੇ ਅਹੁਦੇ ਦੀ ਮਿਆਦ ਪੁੱਗਣ ਤੋਂ 16 ਦਿਨ ਪਹਿਲਾਂ ਰਾਸ਼ਟਰਪਤੀ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਹੋਣਾ ਚਾਹੀਦਾ ਹੈ।
The MoU provides for cooperation in the fields of agricultural research veterinary field including capacity enhancement of Palestinian Veterinary services and Animal Health irrigation and climate change.
ਇਸ ਸਮਝੌਤੇ ਤਹਿਤ ਖੇਤੀਬਾੜੀ ਖੋਜ; ਪਸ਼ੂ ਚਿਕਿਤਸਾ ; ਸਿੰਚਾਈ ਅਤੇ ਜਲਵਾਯੂ ਤਬਦੀਲੀ ਖੇਤਰਾਂ ਵਿੱਚ ਸਹਿਯੋਗ ਪ੍ਰਦਾਨ ਕਰਨਾ ਸ਼ਾਮਲ ਹੈ।
Remember Google can provide you information but cannot replace your Guru, who provides you with enlightenment.
ਯਾਦ ਰੱਖੋ ਕਿ ਗੂਗਲ ਤੁਹਾਨੂੰ ਸੂਚਨਾ ਪ੍ਰਦਾਨ ਕਰ ਸਕਦਾ ਹੈ ਲੇਕਿਨ ਤੁਹਾਡੇ ਗੁਰੂ ਦਾ ਸਥਾਨ ਨਹੀਂ ਲੈ ਸਕਦਾ, ਜੋ ਤੁਹਾਨੂੰ ਸਿੱਖਿਆ ਪ੍ਰਦਾਨ ਕਰਦਾ ਹੈ।
Advertisement - Remove
Impact: The MoU provides a framework for cooperation and coordination, including for the exchange of information and research assistance with respect to each Authoritys overview and other lawful responsibilities.
ਪ੍ਰਭਾਵ: ਸਹਿਮਤੀ ਪੱਤਰ ਹਰੇਕ ਅਥਾਰਟੀ ਦੇ ਸੰਖੇਪ ਵਰਣਨ ਅਤੇ ਹੋਰ ਕਾਨੂੰਨੀ ਜ਼ਿੰਮੇਵਾਰੀਆਂ ਦੇ ਸਬੰਧ ਵਿੱਚ ਸੂਚਨਾ ਅਤੇ ਖੋਜ਼ ਸਹਾਇਤਾ ਦਾ ਆਦਾਨ-ਪ੍ਰਦਾਨ ਕਰਨ ਸਹਿਤ ਸਹਿਯੋਗ ਅਤੇ ਤਾਲਮੇਲ ਲਈ ਇੱਕ ਰੂਪ-ਰੇਖਾ ਪ੍ਰਦਾਨ ਕਰੇਗਾ।
Salient features: The draft bill provides for the constitution of a National Commission with four autonomous boards entrusted with conducting overall education of Ayurveda, under Board of Ayurveda and Unani, Siddha Sowarigpa under Board of Unaini, Siddha and Sowarigpa.
ਪ੍ਰਮੁੱਖ ਵਿਸ਼ੇਸ਼ਤਾਵਾਂ : ਬਿਲ ਦੇ ਮਸੌਦੇ ਵਿੱਚ ਚਾਰ ਖ਼ੁਦਮੁਖਤਾਰ ਬੋਰਡਾਂ ਦੇ ਨਾਲ ਇੱਕ ਰਾਸ਼ਟਰੀ ਕਮਿਸ਼ਨ ਦੇ ਗਠਨ ਦੀ ਵਿਵਸਥਾ ਕੀਤੀ ਗਈ ਹੈ । ਇਸ ਤਹਿਤ ਆਯੁਰਵੇਦ ਨਾਲ ਜੁੜੀ ਸਮੁੱਚੀ ਸਿੱਖਿਆ ਦੇ ਸੰਚਾਲਨ ਦੀ ਜ਼ਿੰਮੇਦਾਰੀ ਆਯੁਰਵੇਦ ਬੋਰਡ ਅਤੇ ਯੂਨਾਨੀ , ਸਿੱਧ ਅਤੇ ਸੋਵਾ ਰਿਗਪਾ ਨਾਲ ਜੁੜੀ ਸਮੁੱਚੀ ਸਿੱਖਿਆ ਦੇ ਸੰਚਾਲਨ ਦੀ ਜ਼ਿੰਮੇਦਾਰੀ ਯੂਨਾਨੀ , ਸਿੱਧ ਅਤੇ ਸੋਵਾ ਰਿਗਪਾ ਬੋਰਡ ਦੇ ਕੋਲ ਹੋਵੇਗੀ ।
The amendment provides that Fifteenth Finance Commission shall also examine whether a separate mechanism for funding of defence and internal security ought to be set up and if so how such a mechanism could be operationalized.
ਸੋਧ ਤਹਿਤ 15ਵਾਂ ਵਿੱਤ ਕਮਿਸ਼ਨ ਰੱਖਿਆ ਤੇ ਇੰਟਰਨਲ ਸੁਰੱਖਿਆ ਲਈ ਕਾਫੀ ਵਿੱਤੀ ਸੰਸਾਧਨਾਂ ਦੀ ਵਿਵਸਥਾ ਲਈ ਕੋਈ ਅਲੱਗ ਪ੍ਰਣਾਲੀ ਵਿਕਸਿਤ ਕਰਨ ਦੀ ਜ਼ਰੂਰਤ ਦਾ ਪਤਾ ਲਗਾਏਗਾ ਅਤੇ ਨਾਲ ਹੀ ਇਹ ਵੀ ਵੇਖੇਗਾ ਕਿ ਕਿਵੇਂ ਇਸ ਪ੍ਰਣਾਲੀ ਨੂੰ ਲਾਗੂ ਕੀਤਾ ਜਾ ਸਕਦਾ ਹੈ।
It also provides information and guidance about admission and career opportunities in various streams through career-oriented articles by experts.
ਇਹ ਮਾਹਰਾਂ ਵੱਲੋਂ ਲਿਖੇ ਗਏ ਕਰੀਅਰ ਸਬੰਧੀ ਲੇਖਾ ਂ ਰਾਹੀਂ ਵੱਖ-ਵੱਖ ਖੇਤਰਾਂ 'ਚ ਦਾਖ਼ਲੇ ਅਤੇ ਕਰੀਅਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੰਦਾ ਹੈ ਅਤੇ ਮਾਰਗ ਦਰਸ਼ਨ ਕਰਦਾ ਹੈ।
The scheme provides income support of Rs 6,000 per year to landholding families, subject to certain exclusions.
ਮੰਤਰੀ ਮੰਡਲ ਇਹ ਸਕੀਮ ਨਿਰਧਾਰਿਤ ਸ਼ਰਤਾਂ ਤਹਿਤ ਕਿਸਾਨ ਪਰਿਵਾਰਾਂ ਨੂੰ ਪ੍ਰਤੀ ਸਾਲ 6,000 ਰੁਪਏ ਪ੍ਰਤੀ ਦੀ ਆਰਥਿਕ ਸਹਾਇਤਾ ਮੁਹੱਈਆ ਕਰਦੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading