Advertisement - Remove

provides - Example Sentences

Popularity:
ਪ੍ਰਵਾਇਡ੍ਜ਼
The Museum on Netaji Subhas Chandra Bose and Indian National Army provides a detailed account of Subhas Chandra Bose and the history of Indian National Army.
ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਆਜ਼ਾਦ ਹਿੰਦ ਫੌਜ ਮਿਊਜ਼ੀਅਮ ਸੁਭਾਸ਼ ਚੰਦਰ ਬੋਸ ਅਤੇ ਆਜ਼ਾਦ ਹਿੰਦ ਫੌਜ ਦੇ ਇਤਿਹਾਸ ਦੀ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦਾ ਹੈ।
The MoU provides a framework for cooperation and coordination, including for the exchange of information and research assistance with respect to each Authority’s overview and other lawful responsibilities.
ਸਹਿਮਤੀ ਪੱਤਰ ਹਰੇਕ ਅਥਾਰਟੀ ਦੇ ਸੰਖੇਪ ਵਰਣਨ ਅਤੇ ਹੋਰ ਕਾਨੂੰਨੀ ਜ਼ਿੰਮੇਵਾਰੀਆਂ ਦੇ ਸਬੰਧ ਵਿੱਚ ਸੂਚਨਾ ਅਤੇ ਖੋਜ਼ ਸਹਾਇਤਾ ਦਾ ਆਦਾਨ-ਪ੍ਰਦਾਨ ਕਰਨ ਸਹਿਤ ਸਹਿਯੋਗ ਅਤੇ ਤਾਲਮੇਲ ਲਈ ਇੱਕ ਰੂਪ-ਰੇਖਾ ਪ੍ਰਦਾਨ ਕਰੇਗਾ।
Mechi Bridge is the ending point of Asian Highway 02 in India leading to Nepal and provides critical connectivity to Nepal.
ਮੇਚੀ ਪੁਲ ਏਸ਼ੀਅਨ ਹਾਈਵੇ 02 ਭਾਰਤ ਤੋਂ ਨੇਪਾਲ ਨੂੰ ਜਾਂਦਾ ਹੈ, ਉੱਤੇ ਆਖਰੀ ਪੁਆਇੰਟ ਹੋਵੇਗਾ ਅਤੇ ਨੇਪਾਲ ਨੂੰ ਨਾਜ਼ੁਕ ਸੰਪਰਕ ਪ੍ਰਦਾਨ ਕਰੇਗਾ।
Mechi Bridge is the ending point of Asian Highway 02 in India leading to Nepal and provides critical connectivity to Nepal.
ਮੇਚੀ ਪੁਲ ਏਸ਼ੀਅਨ ਹਾਈਵੇ 02 ਭਾਰਤ ਤੋਂ ਨੇਪਾਲ ਨੂੰ ਜਾਂਦਾ ਹੈ, ਉੱਤੇ ਆਖਰੀ ਪੁਆਇੰਟ ਹੋਵੇਗਾ ਅਤੇ ਨੇਪਾਲ ਨੂੰ ਨਾਜ਼ੁਕ ਸੰਪਰਕ ਪ੍ਰਦਾਨ ਕਰੇਗਾ।
Ahmedabad Shopping Festival 2019 is the first event of its kind in India and provides an opportunity for the enterprises from the city to showcase their products.
9ਵਾਂ ਵਾਈਬ੍ਰੈਂਟ ਗੁਜਰਾਤ 2019 ਸਮਿਟ ਗਲੋਬਲ, ਰਾਸ਼ਟਰੀ ਅਤੇ ਰਾਜ ਪੱਧਰੀ ਏਜੰਡਾ ਬਾਰੇ ਚਰਚਾ ਲਈ ਇੱਕ ਫੋਰਮ ਪ੍ਰਦਾਨ ਕਰੇਗਾ ਜਿਸ ਵਿੱਚ ਮੁੱਖ ਜ਼ੋਰ 'ਨਿਊ ਇੰਡੀਆ' ਦੇ ਸਰਬਪੱਖੀ ਵਿਕਾਸ ਉੱਤੇ ਹੋਵੇਗਾ।
Advertisement - Remove
Since the DoHFW provides funds to the hospitals, the grants can be given from the Department to the hospital directly.
ਕਿਉਂਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਹਸਪਤਾਲਾਂ ਨੂੰ ਸਿੱਧੀ ਰਕਮ ਪ੍ਰਦਾਨ ਕਰਦਾ ਹੈ ਇਸ ਲਈ ਵਿਭਾਗ ਵੱਲੋਂ ਹਸਪਤਾਲਾਂ ਨੂੰ ਸਿੱਧੀ ਗ੍ਰਾਂਟ ਦਿੱਤੀ ਜਾ ਸਕਦੀ ਹੈ।
The MoU provides for cooperation in the following fields of agriculture and Fisheries:
ਸਮਝੌਤਾ ਖੇਤੀ ਅਤੇ ਮੱਛੀ ਪਾਲਣ ਦੇ ਹੇਠ ਲਿਖੇ ਖੇਤਰਾਂ ਵਿੱਚ ਸਹਿਯੋਗ ਪ੍ਰਦਾਨ ਕਰਦਾ ਹੈ:
It provides an opportunity for collaboration in training programmes, exchange of experts and technical exchanges and outreach activities.
ਇਹ ਸਿਖਲਾਈ ਪ੍ਰੋਗਰਾਮ, ਮਾਹਰਾਂ ਦਾ ਆਦਾਨ-ਪ੍ਰਦਾਨ ਅਤੇ ਤਕਨੀਕੀ ਆਦਾਨ-ਪ੍ਰਦਾਨ ਅਤੇ ਆਊਟਰੀਚ ਗਤੀਵਿਧੀਆਂ ਮੁਹੱਈਆ ਕਰਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ।
This Summit is the grand finale of our joint year-long commemorative activities, organized in India and in ASEAN countries, which provides us a valuable opportunity to review our journey so far and chart our future path.
ਇਹ ਸੰਮੇਲਨ ਭਾਰਤ ਅਤੇ ਆਸੀਆਨ ਵਿੱਚ ਪੂਰੇ ਸਾਲ ਦੌਰਾਨ ਆਯੋਜਿਤ ਕੀਤੀਆਂ ਗਈਆਂ ਸਾਂਝੀਆਂ ਯਾਦਗਾਰੀ ਗਤੀਵਿਧੀਆਂ ਦਾ ਪ੍ਰਮੁੱਖ ਉਤਸਵ ਹੈ ਜੋ ਸਾਡੀ ਹੁਣ ਤੱਕ ਦੀ ਯਾਤਰਾ ਦੀ ਸਮੀਖਿਆ ਅਤੇ ਭਵਿੱਖ ਲਈ ਮਾਰਗ ਤੈਅ ਕਰਨ ਦਾ ਕੀਮਤੀ ਅਵਸਰ ਪ੍ਰਦਾਨ ਕਰਦਾ ਹੈ।
It provides a framework and enabling environment to understand each other’s strengths, market, technologies, policies, etc.
ਇਹ ਇੱਕ ਦੂਜੇ ਦੀਆਂ ਸ਼ਕਤੀਆਂ, ਮਾਰਕੀਟ, ਟੈਕਨੋਲੋਜੀ, ਨੀਤੀਆਂ ਆਦਿ ਨੂੰ ਸਮਝਣ ਲਈ ਰੂਪ-ਰੇਖਾ ਅਤੇ ਢੁਕਵਾਂ ਮਾਹੌਲ ਪ੍ਰਦਾਨ ਕਰਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading