Advertisement - Remove

provides - Example Sentences

ਪ੍ਰਵਾਇਡ੍ਜ਼
The Recommendation provides guidance to member States on the measures to be taken to generate employment and decent work for the purposes of prevention, recovery, peace and resilience with respect to crisis situations arising from conflicts and disasters.
ਸਿਫਾਰਸ਼ਾਂ ਤਹਿਤ ਮੈਂਬਰ ਦੇਸ਼ਾਂ ਨੂੰ ਦਿਸ਼ਾ ਨਿਰਦੇਸ਼ ਪ੍ਰਦਾਨ ਕੀਤੇ ਜਾਣਗੇ ਤਾਂ ਕਿ ਉਹ ਰੋਜ਼ਗਾਰ ਅਤੇ ਮਰਿਆਦਾ ਕਾਰਜ ਲਈ ਉਪਾਅ ਕਰ ਸਕਣ। ਇਸ ਦਾ ਉਦੇਸ਼ ਰੋਕਥਾਮ, ਸ਼ਾਂਤੀ ਬਹਾਲੀ ਅਤੇ ਲਚਕੀਲਾਪਣ ਹੈ ਜਿਸ ਤਹਿਤ ਟਕਰਾਅ ਅਤੇ ਅਪਵਾਦਾਂ ਦੇ ਸਮੇਂ ਪੈਦਾ ਹੋਣ ਵਾਲੇ ਸੰਕਟਾਂ ਦਾ ਸਾਹਮਣਾ ਕਰਨਾ ਹੈ।
It provides an opportunity to identify study and deliver international environmental research priorities, for the society, in an accelerated way through trans­national research collaboration between natural and social scientists and alignment of international resources
ਇਹ ਕੁਦਰਤੀ ਅਤੇ ਸਮਾਜਕ ਵਿਗਿਆਨੀਆਂ ਅਤੇ ਅੰਤਰਰਾਸ਼ਟਰੀ ਸਰੋਤਾਂ ਦੇ ਸਹਿਯੋਗ ਦੇ ਵਿਚਕਾਰ ਅੰਤਰਰਾਸ਼ਟਰੀ ਖੋਜ ਸਹਿਯੋਗ ਰਾਹੀਂ ਤੇਜ਼ੀ ਨਾਲ ਸਮਾਜ ਲਈ ਅਧਿਐਨ ਦੀ ਪਛਾਣ ਕਰਨ ਅਤੇ ਅੰਤਰਰਾਸ਼ਟਰੀ ਵਾਤਾਵਰਣ ਖੋਜ ਪ੍ਰਾਥਮਿਕਤਾਵਾਂ ਦੇਣ ਦਾ ਅਵਸਰ ਪ੍ਰਦਾਨ ਕਰਦਾ ਹੈ।
He said that the law which provides relief to Muslim women from triple talaq, is also part of this series of steps taken to ensure basic rights for people.
ਉਨ੍ਹਾਂ ਕਿਹਾ ਕਿ ਮੁਸਲਿਮ ਔਰਤਾਂ ਨੂੰ ਤੀਹਰੇ ਤਲਾਕ ਤੋਂ ਰਾਹਤ ਪ੍ਰਦਾਨ ਕਰਨ ਵਾਲਾ ਕਾਨੂੰਨ ਵੀ ਲੋਕਾਂ ਨੂੰ ਬੁਨਿਆਦੀ ਅਧਿਕਾਰ ਪ੍ਰਦਾਨ ਕਰਨ ਦੀ ਲੜੀ ਵਿੱਚ ਉਠਾਏ ਗਏ ਕਦਮ ਹਨ।
60. Our resolve is to build an India, which provides all the opportunities to the youth and women to fulfil their dreams.
ਸਾਡਾ ਸੰਕਲਪ ਅਜਿਹਾ ਭਾਰਤ ਬਣਾਉਣਾ ਹੈ ਜਿਹੜਾ ਨੌਜਵਾਨਾਂ ਅਤੇ ਔਰਤਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਦੇ ਮੌਕੇ ਪ੍ਰਦਾਨ ਕਰੇਗਾ।
ii. The Bill provides for complete autonomy to the Institutions, combined with adequate accountability.
ਬਿਲ ਸੰਸਥਾਵਾਂ ਨੂੰ ਸੰਯੁਕਤ ਜਵਾਬਦੇਹੀ ਦੇ ਨਾਲ ਸੰਪੂਰਨ ਸੁਤੰਤਰਤਾ ਪ੍ਰਦਾਨ ਕਰਦਾ ਹੈ।
Advertisement - Remove
They welcomed the convergence in the political, economic and strategic interests of the two countries that provides an enduring basis for a long-term strategic partnership.
ਉਨ੍ਹਾਂ ਨੇ ਦੋਵੇਂ ਦੇਸ਼ਾਂ ਦੇ ਸਿਆਸੀ, ਆਰਥਿਕ ਤੇ ਰਣਨੀਤਕ ਹਿਤਾਂ ਦੀ ਸਾਂਝ ਦਾ ਸੁਆਗਤ ਕੀਤਾ ਅਤੇ ਇਹੋ ਗੱਲਾਂ ਲੰਮੇ ਸਮੇਂ ਲਈ ਰਣਨੀਤਕ ਭਾਈਵਾਲੀ ਵਾਸਤੇ ਟਿਕਾਊ ਅਧਾਰ ਪ੍ਰਦਾਨ ਕਰਦੀਆਂ ਹਨ।
Our focus on using technology and innovation to meet our development priorities provides productive scope to expand our academic, scientific & research, and business links.
ਸਾਡੇ ਵਿਕਾਸ ਦੀਆਂ ਪ੍ਰਾਥਮਿਕਤਾਵਾਂ ਨੂੰ ਪੂਰਾ ਕਰਨ ਲਈ ਟੈਕਨਾਲੋਜੀ ਅਤੇ ਇਨੋਵੇਸ਼ਨ ਦੀ ਵਰਤੋਂ ਨਾਲ ਸਾਡੇ ਅਕਾਦਮਿਕ, ਵਿਗਿਆਨ ਅਤੇ ਖੋਜ ਅਤੇ ਕਾਰੋਬਾਰੀ ਸਬੰਧਾਂ ਦਾ ਵਿਸਥਾਰ ਕਰਨ ਲਈ ਲਾਭਕਾਰੀ ਖੇਤਰ ਪ੍ਰਦਾਨ ਕਰਨ ‘ਤੇ ਸਾਡਾ ਧਿਆਨ ਕੇਂਦਰਿਤ ਹੈ।
The MoU provides for cooperation in the fields of agricultural research veterinary field including capacity enhancement of Palestinian Veterinary services and Animal Health irrigation and climate change.
ਇਸ ਸਮਝੌਤੇ ਤਹਿਤ ਖੇਤੀਬਾੜੀ ਖੋਜ; ਪਸ਼ੂ ਚਿਕਿਤਸਾ ; ਸਿੰਚਾਈ ਅਤੇ ਜਲਵਾਯੂ ਤਬਦੀਲੀ ਖੇਤਰਾਂ ਵਿੱਚ ਸਹਿਯੋਗ ਪ੍ਰਦਾਨ ਕਰਨਾ ਸ਼ਾਮਲ ਹੈ।
Remember Google can provide you information but cannot replace your Guru, who provides you with enlightenment.
ਯਾਦ ਰੱਖੋ ਕਿ ਗੂਗਲ ਤੁਹਾਨੂੰ ਸੂਚਨਾ ਪ੍ਰਦਾਨ ਕਰ ਸਕਦਾ ਹੈ ਲੇਕਿਨ ਤੁਹਾਡੇ ਗੁਰੂ ਦਾ ਸਥਾਨ ਨਹੀਂ ਲੈ ਸਕਦਾ, ਜੋ ਤੁਹਾਨੂੰ ਸਿੱਖਿਆ ਪ੍ਰਦਾਨ ਕਰਦਾ ਹੈ।
Impact: The MoU provides a framework for cooperation and coordination, including for the exchange of information and research assistance with respect to each Authoritys overview and other lawful responsibilities.
ਪ੍ਰਭਾਵ: ਸਹਿਮਤੀ ਪੱਤਰ ਹਰੇਕ ਅਥਾਰਟੀ ਦੇ ਸੰਖੇਪ ਵਰਣਨ ਅਤੇ ਹੋਰ ਕਾਨੂੰਨੀ ਜ਼ਿੰਮੇਵਾਰੀਆਂ ਦੇ ਸਬੰਧ ਵਿੱਚ ਸੂਚਨਾ ਅਤੇ ਖੋਜ਼ ਸਹਾਇਤਾ ਦਾ ਆਦਾਨ-ਪ੍ਰਦਾਨ ਕਰਨ ਸਹਿਤ ਸਹਿਯੋਗ ਅਤੇ ਤਾਲਮੇਲ ਲਈ ਇੱਕ ਰੂਪ-ਰੇਖਾ ਪ੍ਰਦਾਨ ਕਰੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading