Advertisement - Remove

provides - Example Sentences

Popularity:
ਪ੍ਰਵਾਇਡ੍ਜ਼
It provides an opportunity to access more markets for trade to traders and farmers of both the platforms, using inter-operability feature between these two platforms and vice versa.
ਇਹ ਦੋਵਾਂ ਪਲੇਟਫਾਰਮਾਂ ਦੇ ਵਪਾਰੀਆਂ ਅਤੇ ਕਿਸਾਨਾਂ ਨੂੰ ਵਪਾਰ ਲਈ ਦੋਵੇਂ ਪਾਸਿਓਂ ਦੋਵਾਂ ਪਲੇਟਫਾਰਮਾਂ ਦਰਮਿਆਨ ਅੰਤਰ-ਕਾਰਜਸ਼ੀਲ ਵਿਸ਼ੇਸ਼ਤਾ ਦੀ ਵਰਤੋਂ ਕਰਕੇ ਵੱਧ ਮੰਡੀਆਂ ਤੱਕ ਪਹੁੰਚਣ ਦਾ ਮੌਕਾ ਪ੍ਰਦਾਨ ਕਰਦਾ ਹੈ।
It also provides ancillary services such as, financing solutions for the acquisition of motor vehicles and mobility services and solutions.
ਇਹ ਵਾਹਨ ਲੈਣ ਲਈ ਵਿੱਤਪੋਸ਼ਣ ਸਮਾਧਾਨ ਅਤੇ ਮੋਬਿਲਿਟੀ ਸੇਵਾਵਾਂ ਤੇ ਸਮਾਧਾਨ ਜਿਹੀਆਂ ਸਹਾਇਕ ਸੇਵਾਵਾਂ ਵੀ ਪ੍ਰਦਾਨ ਕਰਦੀ ਹੈ।
The design of the vending spaces provides a good opportunity for innovations.
ਵਿਕਰੀ ਵਾਲੀਆਂ ਥਾਵਾਂ ਦਾ ਡਿਜ਼ਾਈਨ ਇਨੋਵੇਸ਼ਨਾਂ ਲਈ ਚੰਗਾ ਮੌਕਾ ਪ੍ਰਦਾਨ ਕਰਦਾ ਹੈ।
The Forum provides a permanent platform to the industry to interact with Government with the objective of resolving bottlenecks, enhancing ease of doing business and facilitating investments in the sector.
ਫੋਰਮ ਉਦਯੋਗ ਨੂੰ ਇੱਕ ਸਥਾਈ ਮੰਚ ਪ੍ਰਦਾਨ ਕਰਦਾ ਹੈ, ਜਿਸ ਜ਼ਰੀਏ ਰੁਕਾਵਾਟਾ ਨੂੰ ਦੂਰ ਕਰਨ, ਕਾਰੋਬਾਰ ਵਿੱਚ ਅਸਾਨੀ ਨੂੰ ਵਧਾਉਣ ਅਤੇ ਨਿਵੇਸ਼ ਨੂੰ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਸਰਕਾਰ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ।
Ease of Doing Business (iii) Cross Subsidy: At present, the Act provides for the State Commissions to progressively reduce cross subsidies.
ਈਜ਼ ਆਵ੍ ਡੂਇੰਗ ਬਿਜ਼ਨਸ () ਕਰਾਸ ਸਬਸਿਡੀ - ਇਸ ਵੇਲੇ ਕਾਨੂੰਨ ਵਿੱਚ ਰਾਜ ਕਮਿਸ਼ਨ ਲਈ ਇਹ ਪ੍ਰਬੰਧ ਹੈ ਕਿ ਉਹ ਕਰਾਸ ਸਬਸਿਡੀ ਵਿੱਚ ਪ੍ਰਗਤੀਸ਼ੀਲ ਢੰਗ ਨਾਲ ਕਮੀ ਕਰੇ।
Advertisement - Remove
The Bill provides for the SERCs to reduce cross subsidies as per the provisions of the Tariff Policy.
ਬਿਲ ਵਿੱਚ ਪ੍ਰਬੰਧ ਹੈ ਕਿ ਐੱਸਈਆਰਸੀਜ਼ ਟੈਰਿਫ ਨੀਤੀ ਦੇ ਪ੍ਰਬੰਧਾਂ ਅਨੁਸਾਰ ਕਰਾਸ ਸਬਸਿਡੀ ਘੱਟ ਕਰੇ।
Nanobiotechnology provides several effective solutions for the problems that traditional pharmaceutical formulations are often not able to address as effectively, such as sustained and targeted release of drugs, bioavailability, and efficacy of drugs and nutraceuticals, etc.
ਆਸ਼ੂਤੋਸ਼ ਸ਼ਰਮਾ ਨੇ ਕਿਹਾ , 'ਨੈਨੋ ਜੈਵ-ਟੈਕਨੋਲੋਜੀ ਕਈ ਉਨ੍ਹਾਂ ਸਮੱਸਿਆਵਾਂ ਦੇ ਪ੍ਰਭਾਵਸ਼ਾਲੀ ਹੱਲ ਉਪਲਬਧ ਕਰਾਉਂਦੀ ਹੈ ਜਿਨ੍ਹਾਂ ਨੂੰ ਰਵਾਇਤੀ ਫਾਰਮਾਸਿਊਟੀਕਲ ਵਿਕਾਸ ਲਈ ਅਕਸਰ ਪ੍ਰਭਾਵੀ ਢੰਗ ਨਾਲ ਹੱਲ ਕਰਨ ਵਿੱਚ ਸਮਰੱਥ ਨਹੀਂ ਹੋ ਪਾਉਂਦੇ ਜਿਵੇਂ ਕਿ ਦਵਾਈਆਂ ਨੂੰ ਨਿਰੰਤਰ ਅਤੇ ਟੀਚਾਗਤ ਢੰਗ ਨਾਲ ਜਾਰੀ ਕਰਨਾ ,ਜੈਵ-ਉਪਲੱਭਧਤਾ,ਦਵਾਈਆਂ ਅਤੇ ਨਿਊਟ੍ਰਾਇਸਯੂਟਿਕਲਜ਼ ਦੀ ਪ੍ਰਭਾਵਸ਼ੀਲਤਾ ਆਦਿ।
The process of preparation of a countrys VNR provides a platform for partnerships, including through the participation of various relevant stakeholders.
ਕਿਸੇ ਦੇਸ਼ ਦੇ ਵੀਐੱਨਆਰ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਭਾਈਵਾਲੀ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦੀ ਹੈ, ਜਿਸ ਵਿੱਚ ਵੱਖ-ਵੱਖ ਸਬੰਧਿਤ ਹਿਤਧਾਰਕਾਂ ਦੀ ਭਾਗੀਦਾਰੀ ਸ਼ਾਮਲ ਹੈ।
The forum provides an unbiased platform to discuss the contemporary issues revolving around energy and environment.
ਫੋਰਮ ਊਰਜਾ ਅਤੇ ਵਾਤਾਵਰਣ ਦੇ ਚਾਰੋ ਪਾਸੇ ਮੌਜੂਦ ਸਮਕਾਲੀ ਮੁੱਦਿਆਂ ’ਤੇ ਚਰਚਾ ਕਰਨ ਲਈ ਇੱਕ ਨਿਰਪੱਖ ਮੰਚ ਪ੍ਰਦਾਨ ਕਰਦਾ ਹੈ।
This sector is the mainstay of industrial development and provides building blocks for many downstream industries.
ਇਹ ਸੈਕਟਰ ਉਦਯੋਗਿਕ ਵਿਕਾਸ ਦਾ ਮੁੱਖ ਅਧਾਰ ਹੈ ਅਤੇ ਕਈ ਉਦਯੋਗਾਂ ਲਈ ਬਿਲਡਿੰਗ ਬਲਾਕ ਪ੍ਰਦਾਨ ਕਰਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading