Advertisement - Remove

provides - Example Sentences

Popularity:
ਪ੍ਰਵਾਇਡ੍ਜ਼
It also provides for protection against wrongful and unjustified arrest and has provision for transfer of cases from one High Court to another High Court.
ਇਸ ਵਿੱਚ ਅਜਿਹੀਆਂ 5 ਪ੍ਰਸਿੱਧ ਫਿਲਮਾਂ ਨੂੰ ਵੀ ਦਿਖਾਇਆ ਗਿਆ ਜਿਨ੍ਹਾਂ ਵਿੱਚ ਸ਼੍ਰੀ ਓਮ ਪੁਰੀ ਨੇ ਅਭਿਨੈ ਕੀਤਾ ਸੀ।
Visa waiver for diplomatic and official passport holders This Agreement provides for permitting the diplomats and Official passport holders of India and Jordan to enter into, exit and transit through the territory of each other without requirement of visa.
ਡਿਪਲੋਮੈਟਿਕ ਅਤੇ ਸਰਕਾਰੀ ਪਾਸਪੋਰਟ ਧਾਰਕਾਂ ਲਈ ਵੀਜ਼ੇ ਤੋਂ ਛੋਟ ਇਹ ਸਮਝੌਤਾ ਭਾਰਤ ਅਤੇ ਜਾਰਡਨ ਦੇ ਡਿਪਲੋਮੈਟਿਕ ਅਤੇ ਸਰਕਾਰੀ ਪਾਸਪੋਰਟ ਧਾਰਕਾਂ ਨੂੰ ਵੀਜ਼ੇ ਤੋਂ ਬਿਨਾਮ ਇਕ ਦੂਜੇ ਦੇ ਖੇਤਰ ਵਿੱਚ ਦਾਖਿਲ ਹੋਣ, ਬਾਹਰ ਨਿਕਲਣ ਅਤੇ ਟ੍ਰਾਂਜ਼ਟ ਕਰਨ ਦੀ ਇਜਾਜ਼ਤ ਦਿੰਦਾ ਹੈ।
The portal provides assistance through its platform for entrepreneurship learning tools, incubation facility,training programs for fund raising, providing mentors, one-on-one investor meet, provide market survey facility and technical assistance.
ਪੋਰਟਲ ਵੱਲੋਂ ਮਹਿਲਾ ਉਦਮੀਆਂ ਨੂੰ ਕਾਰੋਬਾਰ ਸ਼ੁਰੂ ਕਰਨਾ ਲਈ ਜ਼ਰੂਰੀ ਸਿਖਲਾਈ ਨਿਵੇਸ਼ਕਾਂ ਨਾਲ ਸਿੱਧਾ ਮਾਹਿਰਾਂ ਦਾ ਤਿਆਰ ਕਰਨਾ, ਸਰਵੇਖਣ ਸਹੂਲਤਾਂ ਅਤੇ ਤਕਨੀਕੀ ਸਹਾਇਤਾ ਵਾਸਤੇ ਮਦਦ ਪ੍ਰਦਾਨ ਕਰਦਾ ਹੈ।
In addition to the attractive prize money, what sets this hackathon apart is that it provides a unique opportunity for end-to-end integration of solutions in Smart Cities, States and Central Ministries through commercial implementation.
ਪੁਰਸਕਾਰ ਦੀ ਆਕਰਸ਼ਤ ਰਕਮ ਨਾਲ ਹੀ ਇਹ ਹੈਕਾਥੌਨ ਪੇਸ਼ੇਵਰ ਲਾਗੂਕਰਨ ਰਾਹੀਂ ਸਮਾਰਟ ਸ਼ਹਿਰਾਂ, ਰਾਜਾਂ ਅਤੇ ਕੇਂਦਰੀ ਮੰਤਰਾਲਿਆਂ ਵਿੱਚ ਹੱਲ ਦੇ ਅੰਤਿਮ ਏਕੀਕਰਨ ਲਈ ਵਿਸ਼ੇਸ਼ ਮੌਕੇ ਪ੍ਰਦਾਨ ਕਰਦਾ ਹੈ।
The Foundation not only provides scholarship to these students, but also helps them with guidance and mentorship.
ਫ਼ਾਊਂਡੇਸ਼ਨ ਨਾ ਸਿਰਫ ਸਕਾਲਰਸ਼ਿਪ ਪ੍ਰਦਾਨ ਕਰਦੀ ਹੈ, ਬਲਕਿ ਵਿਦਿਆਰਥੀਆਂ ਨੂੰ ਮਾਰਗ ਦਰਸ਼ਨ ਅਤੇ ਸਲਾਹ ਵੀ ਉਪਲੱਬਧ ਕਹਾਉਂਦੀ ਹੈ।
Advertisement - Remove
Highlighting the importance of Yoga in day to day life, Shri Shah said that Yoga is a practice which not only ensures physical and mental health of an individual but also provides energy to perform work with ease.
ਰੋਜ਼ਾਨਾ ਜੀਵਨ ਵਿੱਚ ਯੋਗ ਦੇ ਮਹੱਤਵ ਉੱਤੇ ਚਾਨਣਾ ਪਾਉਂਦੇ ਹੋਏ ਸ਼੍ਰੀ ਸ਼ਾਹ ਨੇ ਕਿਹਾ ਕਿ ਯੋਗ ਇੱਕ ਅਭਿਆਸ ਹੈ ਜੋ ਨਾ ਕੇਵਲ ਕਿਸੇ ਵਿਅਕਤੀ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਸੁਨਿਸ਼ਚਿਤ ਕਰਦਾ ਹੈ ਬਲਕਿ ਅਸਾਨੀ ਨਾਲ ਕੰਮ ਕਰਨ ਲਈ ਊਰਜਾ ਵੀ ਪ੍ਰਦਾਨ ਕਰਦਾ ਹੈ ।
The organization provides emergency ambulance services to poor and needy people, free of cost in Delhi.
ਇਹ ਸੰਗਠਨ ਗ਼ਰੀਬਾਂ ਅਤੇ ਜ਼ਰੂਰਤਮੰਦ ਲੋਕਾਂ ਨੂੰ ਮੁਫ਼ਤ ਵਿੱਚ ਐਮਰਜੈਂਸੀ ਐਂਬੁਲੈਂਸ ਸੇਵਾ ਪ੍ਰਦਾਨ ਕਰਦਾ ਹੈ।
This facility provides further relief to the employers and EPF members adversely impacted by the Pandemic.
ਇਹ ਸੁਵਿਧਾ ਮਹਾਮਾਰੀ ਨਾਲ ਪ੍ਰਭਾਵਿਤ ਨਿਯੁਕਤੀਕਾਰਾਂ ਅਤੇ ਈਪੀਐੱਫ ਮੈਂਬਰਾਂ ਨੂੰ ਰਾਹਤ ਪ੍ਰਦਾਨ ਕਰੇਗੀ।
Smartphone App NMC COVID-19: It provides 11 Services to the citizens.
ਸਮਾਰਟਫੋਨ ਐਪ ਐੱਨਐੱਮਸੀ ਕੋਵਿਡ-19 - ਇਸ ਵਿੱਚ ਨਾਗਰਿਕਾਂ ਲਈ 11 ਸੇਵਾਵਾਂ ਦਾ ਪ੍ਰਬੰਧ ਹੈ।
It provides 360 degree exposure of UVC to the objects placed inside the cabinet.
ਇਹ ਯੂਵੀਸੀ ਦਾ 360 ਡਿਗਰੀ ਐਕਸਪੋਜ਼ਰ ਕੈਬਨਿਟ ਦੇ ਅੰਦਰ ਰੱਖੀ ਸਮੱਗਰੀ ਨੂੰ ਪ੍ਰਦਾਨ ਕਰਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading