Advertisement - Remove

polio - Example Sentences

Popularity:
Difficulty:
ਪੋਲੀਆ / ਪੋਲੀਓ
• Inactivated Polio Vaccine (IPV): India is polio free but to maintain this status, IPV launched on 30th November 2015.
ਗੈਰ ਸਰਗਰਮ ਪੋਲੀਓ ਟੀਕੇ (ਆਈਪੀਵੀ) – ਭਾਰਤ ਪੋਲੀਓ ਮੁਕਤ ਹੋ ਚੁੱਕਾ ਹੈ, ਪਰ ਇਸ ਦੇ ਇਸ ਦਰਜੇ ਨੂੰ ਕਾਇਮ ਰੱਖਣ ਲਈ 30 ਨਵੰਬਰ, 2015 ਨੂੰ ਆਈ ਪੀ ਵੀ ਦੀ ਸ਼ੁਰੂਆਤ ਕੀਤੀ ਗਈ।
That time also, genetic sequencing was used to establish the travel history of polio virus which eventually helped in the eradication of polio. 5.
ਉਸ ਸਮੇਂ ਵੀ ਪੋਲੀਓ ਵਾਇਰਸ ਦੇ ਯਾਤਰਾ ਇਤਿਹਾਸ ਨੂੰ ਸਥਾਪਿਤ ਕਰਨ ਲਈ ਜੈਨੇਟਿਕ ਸੀਕਵੈਂਸਿੰਗ ਦਾ ਉਪਯੋਗ ਕੀਤਾ ਗਿਆ ਸੀ ਜਿਸ ਨੇ ਅੰਤ ਪੋਲੀਓ ਖਤਮ ਕਰਨ ਵਿੱਚ ਮਦਦ ਕੀਤੀ।’’ 5.
While discussing genetic sequencing, Dr. Harsh Vardhan said, These genetic sequencing efforts remind me of Polio eradication movement 26 years back.
ਜੈਨੇਟਿਕ ਤਰਤੀਬ ਬਾਰੇ ਵਿਚਾਰ-ਵਟਾਂਦਰੇ ਕਰਦਿਆਂ, ਡਾ ਹਰਸ਼ ਵਰਧਨ ਨੇ ਕਿਹਾ, ਇਹ ਜੈਨੇਟਿਕ ਲੜੀਵਾਰ ਯਤਨ ਮੈਨੂੰ 26 ਸਾਲ ਪਹਿਲਾਂ ਦੀ ਪੋਲੀਓ ਖਾਤਮੇ ਦੀ ਲਹਿਰ ਦੀ ਯਾਦ ਦਿਵਾਉਂਦੇ ਹਨ।
Right from the day, I joined public life 27 years ago, Rotarians across the country offered their services in eradication of Polio from Delhi and India.
ਉਨ੍ਹਾਂ ਕਿਹਾ, "ਉਸ ਦਿਨ ਤੋਂ ਜਦਕਿ 27 ਸਾਲ ਪਹਿਲਾਂ ਮੈਂ ਜਨਤਕ ਜੀਵਨ ਵਿੱਚ ਸ਼ਾਮਲ ਹੋਇਆ ਸੀ, ਦੇਸ਼ ਭਰ ਦੇ ਰੋਟੇਰੀਅਨਾਂ ਨੇ ਦਿੱਲੀ ਅਤੇ ਭਾਰਤ ਵਿੱਚ ਪੋਲੀਓ ਦੇ ਖਾਤਮੇ ਲਈ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ ਸਨ।
Harsh Vardhan exhorts CSIR scientists to develop COVID-19 mitigation solutions to effectively combat the disease Genetic sequencing was crucial in eradicating Polio it will help in COVID-19 mitigation also, said Dr.
ਹਰਸ਼ ਵਰਧਨ ਨੇ ਸੀਐੱਸਆਈਆਰ ਦੇ ਵਿਗਿਆਨੀਆਂ ਨੂੰ ਕੋਵਿਡ-19 ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਇਸ ਦਾ ਹੱਲ ਵਿਕਸਿਤ ਕਰਨ ਲਈ ਪ੍ਰੇਰਿਆ ਡਾ. ਹਰਸ਼ ਵਰਧਨ ਨੇ ਕਿਹਾ ਕਿ ਪੋਲੀਓ ਦੇ ਖਾਤਮੇ ਲਈ ਜੈਨੇਟਿਕ ਤਰਤੀਬ ਮਹੱਤਵਪੂਰਨ ਸੀ, ਇਹ ਕੋਵਿਡ-19 ਦੇ ਹੱਲ ਵਿੱਚ ਵੀ ਮਦਦ ਕਰੇਗੀਡਾ.
Advertisement - Remove
About SIIPL: Serum Institute of India Pvt Ltd is the world's largest vaccine manufacturer by number of doses produced and sold globallywhich includes Polio vaccine as well as Diphtheria, Tetanus, Pertussis, Hib, BCG, r-Hepatitis B, Measles, Mumps and Rubella vaccines.
ਐੱਸਆਈਆਈਪੀਐੱਲ ਬਾਰੇ: ਸੀਰਮ ਇੰਸਟੀਟਿਊਟ ਆਵ੍ ਇੰਡੀਆ ਪ੍ਰਾਈਵੇਟ ਲਿਮਿਟਡ ਵਿਸ਼ਵ ਪੱਧਰ 'ਤੇ ਉਤਪਾਦਿਤ ਅਤੇ ਵੇਚੀਆਂ ਜਾਣ ਵਾਲੀਆਂ ਦਵਾ-ਖੁਰਾਕਾਂ ਦੀ ਗਿਣਤੀ ਦੇ ਹਿਸਾਬ ਨਾਲ ਵਿਸ਼ਵ ਦਾ ਸਭ ਤੋਂ ਵੱਡਾ ਵੈਕਸਿਨ ਨਿਰਮਾਤਾ ਹੈ। ਇਨ੍ਹਾਂ ਵੈਕਸਿਨਜ਼ ਵਿੱਚ ਪੋਲੀਓ ਟੀਕੇ ਦੇ ਨਾਲ ਨਾਲ ਡਿਫਥੀਰੀਆ, ਟੈਟਨਸ, ਪਰਟੂਸਿਸ, ਹਿਬ, ਬੀਸੀਜੀ, ਆਰ-ਹੈਪੇਟਾਈਟਸ ਬੀ, ਖਸਰਾ, ਮੰਪਸ ਅਤੇ ਰੁਬੇਲਾ ਵੈਕਸਿਨਜ਼ ਸ਼ਾਮਲ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading