Advertisement - Remove

pandemic - Example Sentences

Popularity:
Difficulty:
ਪੈਨ੍ਡੇਮਿਕ
Joko Widodo, President of Indonesia.The two leaders exchanged thoughts about the spread of the COVID-19 pandemic in the region and the world.
ਦੋਹਾਂ ਨੇਤਾਵਾਂ ਨੇ ਖੇਤਰ ਅਤੇ ਵਿਸ਼ਵ ਵਿੱਚ ਕੋਵਿਡ -19 ਮਹਾਮਾਰੀ ਦੇ ਫੈਲਣ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।
The two leaders exchanged thoughts about the spread of the COVID-19 pandemic in the region and the world.
ਦੋਹਾਂ ਨੇਤਾਵਾਂ ਨੇ ਖੇਤਰ ਅਤੇ ਵਿਸ਼ਵ ਵਿੱਚ ਕੋਵਿਡ -19 ਮਹਾਮਾਰੀ ਦੇ ਫੈਲਣ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।
For details, Centre Facilitates the Inter - State Movement of Stranded People including Migrant Labourer in the country, in wake of COVID -19 Pandemic For details, Dr.
ਕੇਂਦਰ ਨੇ ਕੋਵਿਡ-19 ਮਹਾਮਾਰੀ ਦੇ ਚਲਦੇ ਦੇਸ਼ ਵਿੱਚ ਪ੍ਰਵਾਸੀ ਮਜ਼ਦੂਰਾਂ ਸਹਿਤ ਫਸੇ ਹੋਏ ਲੋਕਾਂ ਦੇ ਅੰਤਰ-ਰਾਜੀ ਆਵਾਗਮਨ ਨੂੰ ਅਸਾਨ ਬਣਾਇਆ ਡਾ.
The concerns of the real estate sector particularly the impact of the pandemic COVID-19 and consequent nationwide lockdown were deliberated in the meeting.
ਬੈਠਕ ਵਿੱਚ ਰੀਅਲ ਇਸਟੇਟ ਸੈਕਟਰ ਦੀਆਂ ਸਮੱਸਿਆਵਾਂ ਖ਼ਾਸ ਤੌਰ `ਤੇ ਮਹਾਮਾਰੀ ਕੋਵਿਡ 19 ਅਤੇ ਇਸ ਦੇ ਚਲਦੇ ਦੇਸ਼ਵਿਆਪੀ ਲੌਕਡਾਊਨ ਦੇ ਪ੍ਰਭਾਵ `ਤੇ ਚਰਚਾ ਕੀਤੀ ਗਈ।
The global pandemic has created unprecedented situations leaving a large number of people vulnerable to hunger.
ਆਲਮੀ ਮਹਾਮਾਰੀ ਨੇ ਅਨੋਖੀਆਂ ਪਰਸਥਿਤੀਆਂ ਪੈਦਾ ਕਰ ਦਿੱਤੀਆ ਹਨ, ਜਿਸ ਨਾਲ ਵੱਡੀ ਸੰਖਿਆ ਵਿੱਚ ਲੋਕ ਭੁੱਖ ਦੀ ਚਪੇਟ ਵਿੱਚ ਆ ਗਏ ਹਨ।
Advertisement - Remove
The global pandemic has created unprecedented situations leaving a large number of people vulnerable to hunger.
ਇਸ ਮਹਾਮਾਰੀ ਨਾਲ ਬਣੇ ਅਣਸੁਖਾਵੇਂ ਹਾਲਾਤ ਨੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਭੁਖਮਰੀ ਦੇ ਕਗਾਰ 'ਤੇ ਲਿਆ ਖੜ੍ਹਾ ਕਰ ਦਿੱਤਾ ਹੈ।
Those worst hit by this pandemic and lockdown are stranded persons, daily wage labourers, migrants, children, coolies, homeless, the poor and many who form the floating population.
ਮਹਾਮਾਰੀ ਤੇ ਲੌਕਡਾਊਨ ਕਾਰਨ ਇੱਧਰ-ਉੱਧਰ ਫਸੇ ਲੋਕਾਂ, ਦਿਹਾੜੀਦਾਰ ਮਜ਼ਦੂਰਾਂ, ਪ੍ਰਵਾਸੀਆਂ, ਬੱਚਿਆਂ, ਕੁਲੀਆਂ, ਬੇਘਰੇ ਲੋਕਾਂ, ਗ਼ਰੀਬਾਂ ਤੇ ਹੋਰ ਕਈਆਂ 'ਤੇ ਕਾਫੀ ਮਾੜਾ ਅਸਰ ਪਿਆ ਹੈ।
Those worst hit by this pandemic and lockdown are stranded persons, daily wage labourers, migrants, children, coolies, homeless, the poor and many who form the floating population.
ਇਸ ਮਹਾਮਾਰੀ ਅਤੇ ਲੌਕਡਾਊਨ ਨਾਲ ਸਭ ਤੋਂ ਜ਼ਿਆਦਾ ਲੋਕ ਫਸੇ ਹੋਏ ਵਿਅਕਤੀ,ਦਿਹਾੜੀਦਾਰ ਮਜ਼ਦੂਰ,ਪ੍ਰਵਾਸੀ,ਬੱਚੇ,ਕੁਲੀ,ਬੇਘਰ,ਗ਼ਰੀਬ ਅਤੇ ਅਸਥਾਈ ਅਬਾਦੀ ਵਾਲੇ ਬਹੁਤ ਸਾਰੇ ਲੋਕ ਜ਼ਿਆਦਾ ਪ੍ਰਭਾਵਿਤ ਹੋਏ ਹਨ।
An Extraordinary Virtual G20 Digital Economy Ministers meeting was convened today to discuss the challenges posed by the outbreak of the COVID-19 pandemic and to forge a global coordinated response harnessing Digital Technologies.
ਜੀ-20 ਡਿਜੀਟਲ ਇਕੌਨਮੀ ਮਨਿਸਟਰਸ ਦੀ ਅੱਜ ਇੱਕ ਗ਼ੈਰ ਸਧਾਰਣ ਮੀਟਿੰਗ ਹੋਈ, ਜਿਸ ਦੌਰਾਨ ਕੋਵਿਡ-19 ਮਹਾਮਾਰੀ ਦੇ ਫੈਲਣ ਦੀ ਚੁਣੌਤੀ `ਤੇ ਚਰਚਾ ਹੋਈ ਤੇ ਨਾਲ ਹੀ ਡਿਜੀਟਲ ਤਕਨਾਲੋਜੀ ਅਧਾਰਤ ਗਲੋਬਲ ਕੋਆਰਡੀਨੇਟਿਡ ਵਿਉਂਤਬੰਦੀ ਬਾਰੇ ਵਿਚਾਰਾਂ ਗੋਈਆਂ।
At the meeting, G20 Digital Ministers agreed to leverage the potential of Digital medium to contain the pandemic and protect people.
ਮੀਟਿੰਗ ਵਿੱਚ ਜੀ-20 ਮੰਤਰੀਆਂ ਨੇ ਮਹਾਮਾਰੀ ਨਾਲ ਨਜਿੱਠਣ ਲਈ ਤੇ ਲੋਕਾਂ ਨੂੰ ਬਚਾਉਣ ਲਈ ਡਿਜੀਟਲ ਜ਼ਰੀਏ ਦੀ ਸਮਰੱਥਾ ਦਾ ਲਾਭ ਉਠਾਉਣ ਪ੍ਰਤੀ ਸਹਿਮਤੀ ਪ੍ਰਗਟਾਈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading