Advertisement - Remove

pandemic - Example Sentences

Popularity:
Difficulty:
ਪੈਨ੍ਡੇਮਿਕ
And, we have developed protocols for each stage of managing this pandemic : for screening at entry points contact tracing of suspected cases quarantineand management of isolation facilities and for discharge of cleared cases.
ਅਤੇ, ਅਸੀਂ ਇਸ ਮਹਾਮਾਰੀ ਦੇ ਪ੍ਰਬੰਧਨ ਦੇ ਹਰੇਕ ਪੜਾਅ ਲਈ ਪ੍ਰੋਟੋਕੋਲ ਵਿਕਸਿਤ ਕੀਤੇ ਹਨ, ਜਿਵੇਂ: ਪ੍ਰਵੇਸ਼ ਬਿੰਦੂਆਂ ਉੱਤੇ ਸਕ੍ਰੀਨਿੰਗ ਕਰਨਾ, ਸ਼ੱਕੀ ਮਾਮਲਿਆਂ ਦੇ ਸੰਪਰਕ ਦਾ ਪਤਾ ਲਗਾਉਣਾ, ਕੁਆਰੰਟੀਨ ਅਤੇ ਅਲੱਗ ਰੱਖਣ ਦੀਆਂ ਸੁਵਿਧਾਵਾਂ ਦਾ ਪ੍ਰਬੰਧਨ ਕਰਨਾ ਅਤੇ ਸਾਫ ਹੋ ਚੁੱਕੇ ਮਾਮਲਿਆਂ ਵਿੱਚ ਡਿਸਚਾਰਜ ਕਰਨਾ।
Prime Minister Doctor Lotay Tshering said the pandemic does-not follow geographical boundaries, hence it is all the more important for the nations to work together.
ਪ੍ਰਧਾਨ ਮੰਤਰੀ ਡਾਕਟਰ ਲੋਟੇ ਸ਼ੇਰਿੰਗ ਨੇ ਕਿਹਾ ਕਿ ਮਹਾਮਾਰੀ ਭੂਗੋਲਿਕ ਸੀਮਾਵਾਂ ਨੂੰ ਨਹੀਂ ਮੰਨਦੀ ਹੈ ਇਸ ਲਈ ਸਾਰੇ ਦੇਸ਼ਾਂ ਲਈ ਮਿਲ ਕੇ ਕੰਮ ਕਰਨਾ ਮਹੱਤਵਪੂਰਨ ਹੈ।
He said the pandemic will affect the smaller and vulnerable economies disproportionately, talking about the economic impact of COVID-19.
ਕੋਵਿਡ-19 ਦੇ ਆਰਥਿਕ ਪ੍ਰਭਾਵ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਛੋਟੀਆਂ ਅਤੇ ਸੰਵੇਦਨਸ਼ੀਲ ਅਰਥਵਿਵਸਥਾਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗੀ।
Let me conclude by wishing all our citizens good health, and success in our united efforts to tackle this pandemic in our region.
ਅੰਤ ਵਿੱਚ ਮੈਂ ਸਾਡੇ ਸਾਰੇ ਨਾਗਰਿਕਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ ਅਤੇ ਇਸ ਖੇਤਰ ਵਿੱਚ ਇਸ ਮਹਾਮਾਰੀ ਨਾਲ ਨਜਿੱਠਣ ਦੇ ਸਾਡੇ ਸੰਯੁਕਤ ਯਤਨਾਂ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ।
We do not as yet know what shape the pandemic will take in the coming days.
ਸਾਨੂੰ ਅਜੇ ਤੱਕ, ਨਹੀਂ ਪਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮਹਾਮਾਰੀ ਕਿਹੜਾ ਆਕਾਰ ਲਵੇਗੀ।
Advertisement - Remove
Finally, this is not the first nor the last such pandemic that will affect us.
ਆਖ਼ਰਕਾਰ, ਇਹ ਕੋਈ ਪਹਿਲੀ ਜਾਂ ਆਖਰੀ ਮਹਾਮਾਰੀ ਨਹੀਂ ਹੈ ਜੋ ਸਾਨੂੰ ਪ੍ਰਭਾਵਿਤ ਕਰੇਗੀ।
In these two months, the 130 crore citizens of India have ably dealt with the global Corona pandemic and have exercised due caution.
ਇਨ੍ਹਾਂ ਦੋ ਮਹੀਨਿਆਂ ਵਿੱਚ ਭਾਰਤ ਦੇ 130 ਕਰੋੜ ਨਾਗਰਿਕਾਂ ਨੇ ਕੋਰੋਨਾ ਆਲਮੀ ਮਹਾਮਾਰੀ ਦਾ ਡਟ ਕੇ ਮੁਕਾਬਲਾ ਕੀਤਾ ਹੈ, ਜ਼ਰੂਰੀ ਸਾਵਧਾਨੀਆਂ ਵਰਤੀਆਂ ਹਨ।
Therefore, as we witness the wide-spread impact of the Corona pandemic even in major, developed countries today, it is wrong to assume that India will not be impacted by it.
ਅੱਜ ਜਦੋਂ ਵੱਡੇ-ਵੱਡੇ ਅਤੇ ਵਿਕਸਿਤ ਦੇਸ਼ਾਂ ਵਿੱਚ ਅਸੀਂ ਕੋਰੋਨਾ ਮਹਾਮਾਰੀ ਦਾ ਵਿਆਪਕ ਪ੍ਰਭਾਵ ਦੇਖ ਰਹੇ ਹਾਂ, ਤਾਂ ਭਾਰਤ ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪਵੇਗਾ, ਇਹ ਮੰਨਣਾ ਗਲਤ ਹੈ।
Hence, it is imperative to keep two key factors in mind in order to combat this global pandemic - Determination and Patience.
ਇਸ ਲਈ, ਇਸ ਆਲਮੀ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਦੋ ਪ੍ਰਮੁੱਖ ਗੱਲਾਂ ਦੀ ਜ਼ਰੂਰਤ ਹੈ। ਪਹਿਲਾ-ਸੰਕਲਪ ਅਤੇ ਦੂਜਾ- ਸੰਜਮ।
It is clear that this pandemic is deeply hurting the economic interests and well-being of our nations middle class, lower-middle class, and poor segments.
ਨਿਸ਼ਚਿਤ ਤੌਰ ‘ਤੇ ਇਸ ਮਹਾਮਾਰੀ ਨੇ ਦੇਸ਼ ਦੇ ਮੱਧ ਵਰਗ, ਨਿਮਨ ਮੱਧ ਵਰਗ ਅਤੇ ਗ਼ਰੀਬ ਦੇ ਆਰਥਿਕ ਹਿਤਾਂ ਨੂੰ ਵੀ ਗਹਿਰਾ ਨੁਕਸਾਨ ਪਹੁੰਚਾ ਰਹੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading