Advertisement - Remove

pandemic - Example Sentences

Popularity:
Difficulty:
ਪੈਨ੍ਡੇਮਿਕ
Prime Minister to launch AtmaNirbhar Uttar Pradesh RojgarAbhiyan on 26th June COVID-19 pandemic has had an adverse impact on workforce in general and migrant workers in particular.
ਪ੍ਰਧਾਨ ਮੰਤਰੀ 26 ਜੂਨ ਨੂੰ ‘ਆਤਮਨਿਰਭਰ ਉੱਤਰ ਪ੍ਰਦੇਸ਼ ਰੋਜਗਾਰ ਅਭਿਯਾਨ’ ਲਾਂਚ ਕਰਨਗੇ ਕੋਵਿਡ-19 ਮਹਾਮਾਰੀ ਦਾ ਆਮ ਕਾਮਗਾਰਾਂ, ਵਿਸ਼ੇਸ਼ ਕਰਕੇ ਪ੍ਰਵਾਸੀ ਮਜ਼ਦੂਰਾਂ ‘ਤੇ ਅਤਿਅੰਤ ਪ੍ਰਤੀਕੂਲ ਪ੍ਰਭਾਵ ਪਿਆ ਹੈ।
He said that a global pandemic implies that humanity as a whole needs healing and asked the audience to do everything possible to further harmony and happiness in our planet.
ਉਨ੍ਹਾਂ ਨੇ ਕਿਹਾ ਕਿ ਇੱਕ ਗਲੋਬਲ ਮਹਾਮਾਰੀ ਤੋਂ ਭਾਵ ਹੈ ਕਿ ਸਮੁੱਚੀ ਮਾਨਵਤਾ ਨੂੰ ਇਲਾਜ ਦੀ ਜ਼ਰੂਰਤ ਹੈ ਅਤੇ ਸ੍ਰੋਤਿਆਂ ਨੂੰ ਕਿਹਾ ਕਿ ਉਹ ਪ੍ਰਿਥਵੀਲ ਉੱਤੇ ਸਦਭਾਵ ਅਤੇ ਖੁਸ਼ੀ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਪ੍ਰਯਤਨ ਕਰਨ।
A global pandemic implies that humanity as a whole needs healing.
ਇੱਕ ਗਲੋਬਲ ਮਹਾਮਾਰੀ ਤੋਂ ਭਾਵ ਹੈ ਕਿ ਸਮੁੱਚੀ ਮਾਨਵਤਾ ਨੂੰ ਇਲਾਜ ਦੀ ਜ਼ਰੂਰਤ ਹੈ।
In his statement, the Union Minister expressed his gratitude towards Chairperson for his initiative to organise this historic and relevant meeting of the G20 nations to collaboratively address the widespread disruptions caused by the pandemic in the education sector.
ਆਪਣੇ ਬਿਆਨ ਵਿੱਚ ਕੇਂਦਰੀ ਮੰਤਰੀ ਨੇ ਸਿੱਖਿਆ ਖੇਤਰ ਵਿੱਚ ਮਹਾਮਾਰੀ ਤੋਂ ਪੈਦਾ ਹੋਈਆਂ ਵਿਆਪਕ ਰੁਕਾਵਟਾਂ ਸਬੰਧੀ ਸਹਿਯੋਗ ਕਰਨ ਲਈ ਜੀ20 ਰਾਸ਼ਟਰਾਂ ਦੀ ਇਸ ਇਤਿਹਾਸਿਕ ਅਤੇ ਪ੍ਰਾਸੰਗਿਕ ਮੀਟਿੰਗ ਨੂੰ ਆਯੋਜਿਤ ਕਰਨ ਦੀ ਆਪਣੀ ਪਹਿਲ ਲਈ ਚੇਅਰਪਰਸਨ ਪ੍ਰਤੀ ਆਪਣਾ ਆਭਾਰ ਪ੍ਰਗਟਾਇਆ।
Shri ArjunMunda launches tribes India products on GeM and new website of TRIFED through video conference The unprecedented situation in our country due to the ongoing Covid-19 pandemic has affected all segments of our society.
ਸ਼੍ਰੀ ਅਰਜੁਨ ਮੁੰਡਾ ਨੇ ਵੀਡਿਓ ਕਾਨਫਰੰਸ ਜ਼ਰੀਏ ਜੈੱਮ (ਜੀਈਐੱਮ) ’ਤੇ ਟ੍ਰਾਈਬਸ ਇੰਡੀਆ ਦੇ ਉਤਪਾਦਾਂ ਅਤੇ ਟ੍ਰਾਈਫੈਂਡ ਦੀ ਨਵੀਂ ਵੈੱਬਸਾਈਟ ਦੀ ਸ਼ੁਰੂਆਤ ਕੀਤੀ ਮੌਜੂਦਾ ਕੋਵਿਡ-19 ਮਹਾਮਾਰੀ ਕਾਰਨ ਸਾਡੇ ਦੇਸ਼ ਵਿੱਚ ਉਤਪੰਨ ਅਣਕਿਆਸੀ ਸਥਿਤੀ ਨੇ ਸਮਾਜ ਦੇ ਸਾਰੇ ਹਿੱਸਿਆਂ ਨੂੰ ਪ੍ਰਭਾਵਿਤ ਕੀਤਾ ਹੈ।
Advertisement - Remove
Mr Ahmad said that the ongoing COVID-19 pandemic has put urban households at an unprecedented risk of increased poverty, loss of human capital, assets and livelihoods.
ਸ਼੍ਰੀ ਅਹਮਦ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਕਹਿਰ ਢਾ ਰਹੀ ਕੋਵਿਡ - 19 ਮਹਾਮਾਰੀ ਨੇ ਸ਼ਹਿਰੀ ਪਰਿਵਾਰਾਂ ਨੂੰ ਵਧੀ ਹੋਈ ਗ਼ਰੀਬੀ, ਮਾਨਵ ਪੂੰਜੀ, ਅਸਾਸਿਆਂ ਅਤੇ ਆਜੀਵਿਕਾ ਦੀ ਹਾਨੀ ਦੇ ਅਪ੍ਰਤੱਖ ਜੋਖਿਮ ਵਿੱਚ ਪਾ ਦਿੱਤਾ ਹੈ।
Coalition Against Drugs and Alcohol (CADA) conducted an awareness programme on COVID-19 pandemic at Hiyanglam-Wabagai Terapishak Keithel of Manipur.
ਕੋਲੀਸ਼ਨ ਅਗੇਂਸਟ ਡ੍ਰੱਗਸ ਐਂਡ ਅਲਕੋਹਲ (ਸੀਏਡੀਏ) ਨੇ ਮਣੀਪੁਰ ਦੇ ਹਿਯਾਂਗਲਾਮ-ਵਾਬਾਗੈ ਤੇਰਪਿਸ਼ਕ ਕੀਥਲ ਵਿਖੇ ਕੋਵੀਡ -19 ਮਹਾਮਾਰੀ ਬਾਰੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ।
Even during this challenging time, when the nation is fighting the COVID-19 pandemic and everyone is forced to be at home, the IITs have come together to innovate for the sake of the nation.
ਇਸ ਚਣੌਤੀ ਪੂਰਨ ਸਮੇ ਦੋਰਾਨ ਜਦ ਪੂਰਾ ਦੇਸ਼ ਕੋਵਿਡ 19 ਮਹਾਮਾਰੀ ਨਾਲ ਲੜ੍ਹ ਰਿਹਾ ਹੈ ਅਤੇ ਸਾਰੇ ਲੋਕ ਘਰ ਰਹਿਣ ਲਈ ਮਜਬੂਰ ਹਨ ਤਦ ਸਾਰੇ ਆਈਆਈਟੀ ਰਾਸ਼ਟਰ ਲਈ ਕੁਝ ਨਵਾਂ ਕਰਨ ਲਈ ਇਕਜੁੱਟ ਹਨ।
The leaders took note of the effective measures undertaken by the two countries to address the negative consequences of the Covid-19 global pandemic and agreed on the importance of closer India-Russia ties for jointly addressing the challenges of the post-COVID world.
ਦੋਹਾਂ ਨੇਤਾਵਾਂ ਨੇ ਕੋਵਿਡ-19 ਗਲੋਬਲ ਮਹਾਮਾਰੀ ਦੇ ਨਕਾਰਾਤਮਕ ਨਤੀਜਿਆਂ ਨੂੰ ਦੂਰ ਕਰਨ ਲਈ ਦੋਹਾਂ ਦੇਸ਼ਾਂ ਦੁਆਰਾ ਕੀਤੇ ਗਏ ਪ੍ਰਭਾਵੀ ਉਪਾਵਾਂ ਦੀ ਚਰਚਾ ਕੀਤੀ ਅਤੇ ਕੋਵਿਡ ਦੇ ਬਾਅਦ ਦੀ ਦੁਨੀਆ ਦੀਆਂ ਚੁਣੌਤੀਆਂ ਨਾਲ ਮਿਲਕੇ ਮੁਕਾਬਲਾ ਕਰਨ ਲਈ ਭਾਰਤ ਅਤੇ ਰੂਸ ਦੇ ਕਰੀਬੀ ਰਿਸ਼ਤਿਆਂ ਦੇ ਮਹੱਤਵ ’ਤੇ ਸਹਿਮਤੀ ਵਿਅਕਤ ਕੀਤੀ।
The President of India, Shri Ram Nath Kovind said that as the pandemic of Covid 19 ravages human lives and economies across the globe, Buddhas message serves like a beacon.
ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਜਦੋਂ ਮਹਾਮਾਰੀ ਵਿਸ਼ਵ ਭਰ ਵਿੱਚ ਮਾਨਵ ਜੀਵਨ ਅਤੇ ਅਰਥਵਿਵਸਥਾਵਾਂ ਨੂੰ ਤਬਾਹ ਕਰ ਰਹੀ ਹੈ, ਬੁੱਧ ਦਾ ਸੰਦੇਸ਼ ਇੱਕ ਪ੍ਰਕਾਸ਼ ਸਤੰਭ ਦੀ ਤਰ੍ਹਾਂ ਕੰਮ ਕਰ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading