Advertisement - Remove

outcomes - Example Sentences

Popularity:
ਆਉਟ੍ਕਮ੍ਜ਼
This would ultimately result in improvement in overall quality of teachers, teaching processes and consequently learning outcomes of children.
ਇਸ ਨਾਲ ਅੰਤ ਵਿੱਚ ਸਮੁੱਚੇ ਰੂਪ ਵਿੱਚ ਅਧਿਆਪਕਾਂ ਦੀ ਗੁਣਵੱਤਾ, ਅਧਿਆਪਨ ਪ੍ਰਕਿਰਿਆ ਅਤੇ ਬੱਚਿਆਂ ਦੇ ਸਿੱਖਣ ਦੇ ਨਤੀਜਿਆਂ ਵਿੱਚ ਸੁਧਾਰ ਆਵੇਗਾ।
He will inaugurate the third annual meeting of the Asian Infrastructure Investment Bank (AIIB), a multilateral development bank with a mission to improve social and economic outcomes in Asia and beyond.
ਉਹ ਉੱਥੇ ਏਸ਼ੀਅਨ ਇਨਫ੍ਰਾਸਟਰਕਚਰ ਇਨਵੈਸਟਮੈਂਟ ਬੈਂਕ (ਏਆਈਆਈਬੀ), ਜੋ ਕਿ ਇੱਕ ਬਹੁ ਉਦੇਸ਼ੀ ਵਿਕਾਸ ਬੈਂਕ ਹੈ ਅਤੇ ਜਿਸ ਦਾ ਉਦੇਸ਼ ਏਸ਼ੀਆ ਅਤੇ ਇਸ ਦੇ ਪਾਰਲੇ ਸਮਾਜਿਕ ਅਤੇ ਆਰਥਿਕ ਨਤੀਜਿਆਂ ਵਿੱਚ ਸੁਧਾਰ ਲਿਆਉਣਾ ਹੈ, ਦੀ ਸਲਾਨਾ ਮੀਟਿੰਗ ਦਾ ਉਦਘਾਟਨ ਕਰਨਗੇ।
The theme of the Conference is to deliberate on the challenges facing the Indian education system and to work out a plan for a paradigm shift both in terms of achieving academic outcomes and also in regulation of education.
ਇਸ ਸੰਮੇਲਨ ਦਾ ਵਿਸ਼ਾ ਭਾਰਤੀ ਸਿੱਖਿਆ ਪ੍ਰਣਾਲੀ ਸਾਹਮਣੇ ਮੌਜੂਦ ਚੁਣੌਤੀਆਂ ਅਤੇ ਅਕਾਦਮਿਕ ਨਤੀਜੇ ਹਾਸਲ ਕਰਨ ਅਤੇ ਸਿੱਖਿਆ ਦੀ ਰੈਗੂਲੇਸ਼ਨ ਦੀ ਦ੍ਰਿਸ਼ਟੀ ਤੋਂ ਵਿਆਪਕ ਬਦਲਾਅ ਲਿਆਉਣ ਲਈ ਇੱਕ ਯੋਜਨਾ ਤਿਆਰ ਕਰਨ ਲਈ ਵਿਚਾਰ-ਵਟਾਂਦਰਾ ਕਰਨਾ ਹੈ।
The India-UK Cancer Research Initiative sets forth a roadmap for catalysing collaborations that align the best researchers, scientists, healthcare organizations and institutions to a multi-disciplinary research platform leading to high value, low cost outcomes for cancer care.
ਭਾਰਤ - ਯੂਕੇ ਕੈਂਸਰ ਖੋਜ ਪਹਿਲ ਨੇ ਸ੍ਰੇਸ਼ਠ ਖੋਜਕਾਰਾਂ, ਵਿਗਿਆਨੀਆਂ, ਸਿਹਤ ਸੇਵਾ ਸੰਗਠਨਾਂ ਅਤੇ ਸੰਸਥਾਨਾਂ ਨੂੰ ਇੱਕ - ਦੂਜੇ ਨਾਲ ਜੁੜਨ ਵਿੱਚ ਸਹਿਯੋਗ ਲਈ ਰੂਪ-ਰੇਖਾ ਤੈਅ ਕੀਤੀ ਹੈ, ਤਾਕਿ ਕੈਂਸਰ ਦੇਖ-ਭਾਲ ਲਈ ਉੱਚ ਮੁੱਲ ਅਤੇ ਘੱਟ ਲਾਗਤ ਦੇ ਬਹੁ - ਵਿਸ਼ਿਅਕ ਖੋਜ ਮੰਚ ਤਿਆਰ ਹੋ ਸਕਣ।
The India-UK Cancer Research Initiative sets forth a roadmap for catalysing collaborations that align the best researchers, scientists, healthcare organizations and institutions to a multi-disciplinary research platform leading to high value, low cost outcomes for cancer care.
ਭਾਰਤ – ਯੂਕੇ ਕੈਂਸਰ ਖੋਜ ਪਹਿਲ ਨੇ ਸ੍ਰੇਸ਼ਠ ਖੋਜਕਾਰਾਂ, ਵਿਗਿਆਨੀਆਂ, ਸਿਹਤ ਸੇਵਾ ਸੰਗਠਨਾਂ ਅਤੇ ਸੰਸਥਾਨਾਂ ਨੂੰ ਇੱਕ – ਦੂਜੇ ਨਾਲ ਜੁੜਨ ਵਿੱਚ ਸਹਿਯੋਗ ਲਈ ਰੂਪ-ਰੇਖਾ ਤੈਅ ਕੀਤੀ ਹੈ, ਤਾਕਿ ਕੈਂਸਰ ਦੇਖ-ਭਾਲ ਲਈ ਉੱਚ ਮੁੱਲ ਅਤੇ ਘੱਟ ਲਾਗਤ ਦੇ ਬਹੁ – ਵਿਸ਼ਿਅਕ ਖੋਜ ਮੰਚ ਤਿਆਰ ਹੋ ਸਕਣ।
Advertisement - Remove
The outcomes are that in this short period:
ਇਸ ਦੇ ਨਤੀਜੇ ਇਹ ਨਿਕਲੇ ਹਨ ਕਿ ਇਸ ਥੋੜੇ ਸਮੇਂ ਵਿੱਚ –
56. Recalling the Johannesburg Summit’s focus on the 4th Industrial Revolution and the outcomes of the BRICS Meetings of Science and Technology and Industry Ministers, we commend the establishment of the BRICS Partnership on New Industrial Revolution (PartNIR).
ਜੋਹਾਨਸਬਰਗ ਸਿਖ਼ਰ ਸੰਮੇਲਨ ਵਿੱਚ ਜੋ ਚੌਥੀ ਸਨਅਤੀ ਕ੍ਰਾਂਤੀ ਉਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਸੀ, ਉਸ ਨੂੰ ਯਾਦ ਕਰਦਿਆਂ ਅਤੇ ਸਾਇੰਸ ਅਤੇ ਟੈਕਨੋਲੋਜੀ ਅਤੇ ਸਨਅਤੀ ਮੰਤਰੀਆਂ ਦੀਆਂ ਬ੍ਰਿਕਸ ਮੀਟਿੰਗਾਂ ਦੇ ਨਤੀਜਿਆਂ ਨੂੰ ਵੇਖਦਿਆਂ ਅਸੀਂ ਨਵੀਂ ਸਨਅਤੀ ਕ੍ਰਾਂਤੀ (ਪਾਰਟ ਐੱਨਆਈਆਰ) ਵਿੱਚ ਬ੍ਰਿਕਸ ਭਾਈਵਾਲੀ ਦੀ ਸਥਾਪਨਾ ਦੀ ਪ੍ਰਸ਼ੰਸਾ ਕਰਦੇ ਹਾਂ।
We welcome the positive outcomes of the 8th BRICS Trade Ministers Meeting on cooperation on the IPR, e-commerce, trade in service, and further enhancement of cooperation in E-commerce, on standards and technical regulations, MSMEs and model e-port.
ਅਸੀਂ ਬ੍ਰਿਕਸ ਦੇ ਵਪਾਰ ਮੰਤਰੀਆਂ ਦੀ ਮੀਟਿੰਗ ਦੇ ਹਾਂ-ਪੱਖੀ ਨਤੀਜਿਆਂ ਦਾ ਸਵਾਗਤ ਕਰਦੇ ਹਾਂ, ਜਿਸ ਵਿੱਚ ਆਈਪੀਆਰ, ਈ-ਕਾਮਰਸ, ਸੇਵਾ ਵਿੱਚ ਵਪਾਰ ਅਤੇ ਈ-ਕਾਮਰਸ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ, ਮਿਆਰਾਂ ਅਤੇ ਤਕਨੀਕੀ ਰੈਗੂਲੇਸ਼ਨਾਂ, ਐੱਮਐੱਸਐੱਮਈਜ਼ ਅਤੇ ਮਾਡਲ ਈ-ਪੋਰਟ ਬਾਰੇ ਚਰਚਾ ਹੋਈ।
We take note of the outcomes of the following meetings held under South Africa’s BRICS Chairship leading up to the Johannesburg Summit:
ਜੋਹਾਨਸਬਰਗ ਸਿਖ਼ਰ ਸੰਮੇਲਨ ਤੱਕ ਦੱਖਣੀ ਅਫ਼ਰੀਕਾ ਦੀ ਅਗਵਾਈ ਹੇਠ ਜੋ ਹੇਠ ਲਿਖੀਆਂ ਮੀਟਿੰਗਾਂ ਹੋਈਆਂ, ਅਸੀਂ ਉਨ੍ਹਾਂ ਦੇ ਨਤੀਜਿਆਂ ਦਾ ਜਾਇਜ਼ਾ ਲਿਆ ਹੈ—
The selection of youth for participation in youth exchange and other programmes shall be done in an objective and transparent manner and the outcomes of the programmes under the MoUs shall be open for public scrutiny.
ਯੁਵਕ ਅਦਾਨ – ਪ੍ਰਦਾਨ ਅਤੇ ਹੋਰ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਯੁਵਕਾਂ ਦੀ ਚੋਣ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ ਅਤੇ ਸਮਝੌਤੇ ਤਹਿਤ ਪ੍ਰੋਗਰਾਮਾਂ ਦੇ ਨਤੀਜੇ ਜਨਤਕ ਪੜਤਾਲ ਲਈ ਖੁੱਲ੍ਹੇ ਰਹਿਣਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading