Advertisement - Remove

outcomes - Example Sentences

Popularity:
ਆਉਟ੍ਕਮ੍ਜ਼
The merger is aimed at optimizing the use of infrastructural facilities, technical manpower and financial resources of the three organizations for enhancing the standardization outcomes of Ayurveda, Siddha, Unani and Homoeopathy drugs towards their effective regulation and quality control.
ਰਲੇਵੇਂ ਦਾ ਉਦੇਸ਼ ਤਿੰਨਾਂ ਸੰਗਠਨਾਂ ਦੀਆਂ ਬੁਨਿਆਦੀ ਢਾਂਚਾ ਸੁਵਿਧਾਵਾਂ, ਟੈਕਨੀਕਲ ਮੈਨ ਪਾਵਰ ਅਤੇ ਵਿੱਤੀ ਸੰਸਾਧਨਾਂ ਦਾ ਅਧਿਕਤਮ ਇਸਤੇਮਾਲ ਕਰਨਾ ਹੈ ਤਾਕਿ ਆਯੁਰਵੇਦ, ਸਿੱਧ, ਯੂਨਾਨੀ ਅਤੇ ਹੋਮਿਓਪੈਥੀ ਦਵਾਈਆਂ ਦੇ ਨਤੀਜਿਆਂ ਦੇ ਮਿਆਰੀਕਰਨ ਵਿੱਚ ਵਾਧਾ ਕੀਤਾ ਜਾ ਸਕੇ ਜਿਸ ਨਾਲ ਪ੍ਰਭਾਵੀ ਰੈਗੂਲੇਸ਼ਨ ਅਤੇ ਕੁਆਲਿਟੀ ਕੰਟਰੋਲ ਦੀ ਦਿਸ਼ਾ ਵਿੱਚ ਵਧਿਆ ਜਾ ਸਕੇ।
He briefed about the positive outcomes of Lockdown including a large number of cases averted and lives saved, spread of awareness, and ramping up of health infrastructure.
ਉਨ੍ਹਾਂ ਦਸਿਆ ਕਿ ਲੌਕਡਾਊਨ ਦੇ ਹਾਂਪੱਖੀ ਨਤੀਜੇ ਰਹੇ ਹਨ ਕਿਉਂਕਿ ਕੇਸਾਂ ਵਿੱਚ ਚੋਖਾ ਵਾਧਾ ਹੋਣ ਤੋਂ ਬਚਾਅ ਰਿਹਾ ਤੇ ਜਾਨਾਂ ਬਚੀਆਂ, ਜਾਗਰੂਕਤਾ ਦਾ ਵਿਸਤਾਰ ਹੋਇਆ ਅਤੇ ਸਿਹਤ ਬੁਨਿਆਦੀ ਢਾਂਚੇ ਵਿੱਚ ਵਾਧਾ ਕੀਤਾ ਗਿਆ।
The Asian Infrastructure Investment Bank (AIIB) is a multilateral development bank with a mission to improve social and economic outcomes in Asia, began operations in January 2016.
ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ (ਏਆਈਆਈਬੀ) ਇੱਕ ਬਹੁਪੱਖੀ ਵਿਕਾਸ ਬੈਂਕ ਹੈ, ਜਿਸ ਦਾ ਮਿਸ਼ਨ ਏਸ਼ੀਆ ਵਿੱਚ ਸਮਾਜਿਕ ਅਤੇ ਆਰਥਿਕ ਨਤੀਜਿਆਂ ਨੂੰ ਬਿਹਤਰ ਬਣਾਉਣਾ ਹੈ।
As the option of home quarantine could not effectively produce the desired outcomes due to the space limitations in the congested area, institutional quarantine facilities were created in all available schools, marriage halls, sports complexes, etc.
ਘਰ ਵਿੱਚ ਕੁਆਰੰਟੀਨ ਦੇ ਵਿਕਲਪ ਨਾਲ ਕੋਈ ਬਹੁਤੇ ਪ੍ਰਭਾਵਸ਼ਾਲੀ ਅਤੇ ਇੱਛਤ ਨਤੀਜੇ ਨਾ ਨਿੱਕਲ ਸਕੇ ਕਿਉਂਕਿ ਇਲਾਕਾ ਬਹੁਤ ਤੰਗ ਹੋਣ ਕਾਰਨ ਜਗ੍ਹਾ ਦੀਆਂ ਬਹੁਤ ਸੀਮਾਵਾਂ ਸਨ, ਇਸੇ ਲਈ ਸਾਰੇ ਉਪਲਬਧ ਸਕੂਲਾਂ, ਜੰਞ ਘਰਾਂ, ਸਪੋਰਟਸ ਕੰਪਲੈਕਸ ਆਦਿ ਵਿੱਚ ਸੰਸਥਾਗਤ ਕੁਆਰੰਟੀਨ ਸੁਵਿਧਾਵਾਂ ਬਣਾਈਆਂ ਗਈਆਂ।
Video Launch: Outcomes of PMAY- U: showing the progress and achievements of PMAY-U, along with testimonials of beneficiaries of the Mission.
ਵੀਡੀਓ ਲਾਂਚ: ਪੀਐੱਮਏਵਾਈਯੂ ਦੇ ਨਤੀਜੇ: ਮਿਸ਼ਨ ਦੇ ਲਾਭਾਰਥੀਆਂ ਦੇ ਪ੍ਰਸ਼ੰਸਾਪੱਤਰ ਦੇ ਨਾਲਨਾਲ ਪੀਐੱਮਏਵਾਈਯੂ ਦੀ ਪ੍ਰਗਤੀ ਅਤੇ ਉਪਲਬਧੀਆਂ ਦਾ ਪ੍ਰਦਰਸ਼ਨ।
Advertisement - Remove
Concluding the meeting immediately after PM's remarks, President i appreciated India's strong resolve against terrorism and the momentum in BRICS introduced under India's Chairmanship and through the outcomes of the Goa Summit in 2016.
ਪ੍ਰਧਾਨ ਮੰਤਰੀ ਦੀ ਟਿੱਪਣੀ ਤੋਂ ਬਾਅਦ ਮੀਟਿੰਗ ਨੂੰ ਸਮਾਪਤ ਕਰਦੇ ਹੋਏ ਰਾਸ਼ਟਰਪਤੀ ਜ਼ੀ(Xi) ਨੇ ਦਹਿਸ਼ਤਵਾਦ ਵਿਰੁੱਧ ਲੜਨ ਦੇ ਭਾਰਤ ਦੇ ਮਜ਼ਬੂਤ ਇਰਾਦੇ ਦੀ ਪ੍ਰਸ਼ੰਸਾ ਕੀਤੀ ਅਤੇ ਭਾਰਤ ਦੀ ਚੇਅਰਮੈਨਸ਼ਿਪ ਹੇਠ ਗੋਆ ਵਿੱਚ 2016 ਵਿੱਚ ਜੋ ਸਿਖ਼ਰ ਸੰਮੇਲਨ ਹੋਇਆ ਸੀ, ਉਸ ਦੇ ਨਤੀਜਿਆਂ ਕਾਰਣ ਆਈ ਤੇਜ਼ੀ ਦੀ ਸ਼ਲਾਘਾ ਕੀਤੀ।
He urged everyone to use technology to improve outcomes and efficiency in each department.
ਉਨ੍ਹਾਂ ਨੇ ਹਰ ਇਕ ਨੂੰ ਤਾਕੀਦ ਕੀਤੀ ਕਿ ਉਹ ਹਰ ਵਿਭਾਗ ਵਿੱਚ ਟੈਕਨੋਲੋਜੀ ਦੀ ਵਰਤੋਂ ਨਤੀਜਿਆਂ ਅਤੇ ਨਿਪੁੰਨਤਾ ਵਿੱਚ ਸੁਧਾਰ ਲਿਆਉਣ ਲਈ ਕਰਨ।
This spirit is clearly seen in the outcomes of this visit.
ਇਸ ਯਾਤਰਾ ਦੇ ਨਤੀਜਿਆਂ ਵਿੱਚ ਇਹ ਭਾਵਨਾ ਸਪਸ਼ਟ ਰੂਪ ਨਾਲ ਦਿਖਾਈ ਦਿੰਦੀ ਹੈ ।
This will empower our students, teachers, school principals and parents to find out positive ways to deal with Covid-19 using on-line teaching-learning resources and also improving their learning outcomes getting school education at home.
ਕੋਵਿਡ 19 ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਔਨਲਾਈਨ ਸੰਸਾਧਨਾਂ ਦੀ ਵਰਤੋਂ ਕਰ ਕੇ ਸਕਾਰਾਤਮਕ ਤਰੀਕਿਆਂ ਨਾਲ ਘਰ-ਘਰ ਵਿੱਚ ਸਕੂਲੀ ਸਿੱਖਿਆ ਦੁਆਰਾ ਬੱਚਿਆਂ ਦੇ ਸਿੱਖਣ ਨਤੀਜਿਆਂ ਨੂੰ ਵਧਾਉਣ ਵਿੱਚ ਇਹ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਸ਼ਕਤ ਕਰੇਗਾ। *****
The following Frequently Asked uestions (FAs) give a detailed view of objectives, features, expected outcomes and implementation strategy of the Scheme.
ਹੇਠ ਲਿਖੇ ਆਮ ਪੁੱਛੇ ਜਾਣ ਵਾਲੇ ਪ੍ਰਸ਼ਨ (ਐੱਫਏਕਿਊ) ਯੋਜਨਾ ਦੇ ਉਦੇਸ਼ਾਂ, ਵਿਸ਼ੇਸ਼ਤਾਵਾਂ, ਮਨਚਾਹੇ ਨਤੀਜੇ ਅਤੇ ਲਾਗੂ ਕਰਨ ਦੀ ਰਣਨੀਤੀ ਬਾਰੇ ਵਿਸਥਾਰਤ ਜਾਣਕਾਰੀ ਦਿੰਦੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading