Advertisement - Remove

outcomes - Example Sentences

Popularity:
ਆਉਟ੍ਕਮ੍ਜ਼
I would be keen to hear the outcomes of the Ministerial Conclave which has been designed to contribute to these discussions.This Forum as a vibrant platform, offers us the right moment, which should invigorate our commitment to “Survive-Thrive- Transform.”
ਮੈਂ ਮੰਤਰੀ ਪੱਧਰ ਦੇ ਉਸ ਸੰਮੇਲਨ ਦੇ ਨਤੀਜਿਆਂ ਬਾਰੇ ਜਾਣਨ ਦਾ ਇੱਛੁਕ ਰਹਾਂਗਾ ਜੋ ਕਿ ਇਸ ਵਿਚਾਰ ਵਟਾਂਦਰੇ ਵਿੱਚ ਯੋਗਦਾਨ ਪਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ।ਇਹ ਫੋਰਮ ਇੱਕ ਜੀਵੰਤ ਮੰਚ ਵਜੋਂ ਸਾਨੂੰ ‘ਸਰਵਾਈਵ-ਥਰਾਈਵ-ਟ੍ਰਾਂਸਫਾਰਮ’ ਦੇ ਪ੍ਰਤੀ ਦ੍ਰਿੜਤਾ ਪ੍ਰਦਾਨ ਕਰੇਗਾ।
This has helped in achieving better synergies between the Schemes and thereby, improves their effectiveness and help in achieving better outcomes with the available resources.
ਇਸ ਦਰਮਿਆਨ ਸਕੀਮਾਂ ਨਾਲ ਵਧੀਆ ਤਾਲਮੇਲ ਬਣਾਉਣ ਵਿੱਚ ਮਦਦ ਮਿਲੀ ਹੈ ਅਤੇ ਇਸ ਤਰ੍ਹਾਂ ਉਪਲੱਬਧ ਸੰਸਾਧਨਾਂ ਨਾਲ ਉਨ੍ਹਾਂ ਦੀ ਪ੍ਰਭਾਵਸ਼ੀਲਤਾ ਵਧੀ ਹੈ ਅਤੇ ਚੰਗੇ ਨਤੀਜੇ ਹਾਸਲ ਕਰਨ ਵਿੱਚ ਵੀ ਮਦਦ ਮਿਲੀ ਹੈ।

We reaffirm our commitment to fully implement the outcomes of the Johannesburg Summit and previous Summits.
ਅਸੀਂ ਜੋਹਾਨਸਬਰਗ ਸਿਖ਼ਰ ਸੰਮੇਲਨ ਅਤੇ ਉਸ ਤੋਂ ਪਹਿਲਾਂ ਦੇ ਸਿਖ਼ਰ ਸੰਮੇਲਨ ਦੇ ਨਤੀਜਿਆਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਪ੍ਰਤੀ ਵਚਨਬੱਧਤਾ ਦੁਹਰਾਉਂਦੇ ਹਾਂ।

They briefed the Prime Minister on the outcomes of the India Idea Forum held in Mumbai earlier this week.
ਇਸ ਹਫ਼ਤੇ ਦੇ ਸ਼ੁਰੂ ਵਿੱਚ ਮੁੰਬਈ ਵਿੱਚ ਆਯੋਜਿਤ ਇੰਡੀਆ ਆਈਡੀਆ ਫੋਰਮ ਦੇ ਨਤੀਜਿਆਂ ਬਾਰੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ।

As we celebrate the many outcomes of our Summit meeting, I wish to express my sincere gratitude to Prime Minister Abe and the Government of Japan for the warm welcome and excellent arrangements made for me and my delegation.
ਅਸੀਂ ਕਿਉਂਕਿ ਆਪਣੇ ਸਿਖ਼ਰ ਸੰਮੇਲਨ ਦੀ ਆਪਣੀ ਮੁਲਾਕਾਤ ਦੇ ਬਹੁਤ ਸਾਰੇ ਨਤੀਜਿਆਂ ਦਾ ਜਸ਼ਨ ਮਨਾਉਂਦੇ ਹਾਂ, ਮੈਂ ਪ੍ਰਧਾਨ ਮੰਤਰੀ ਅਬੇ ਅਤੇ ਜਪਾਨ ਦੀ ਸਰਕਾਰ ਦਾ ਸੁਹਿਰਦਤਾ ਨਾਲ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਮੇਰੇ ਅਤੇ ਮੇਰੇ ਵਫ਼ਦ ਦਾ ਨਿੱਘਾ ਸੁਆਗਤ ਕੀਤਾ ਤੇ ਉਨ੍ਹਾਂ ਲਈ ਸ਼ਾਨਦਾਰ ਇੰਤਜ਼ਾਮ ਕੀਤੇ।
We must have clear outcomes from the Nobel Exhibition and the Science City.
ਨੋਬਲ ਪ੍ਰਦਰਸ਼ਨੀ ਅਤੇ ਸਾਇੰਸ ਸਿਟੀ ਤੋਂ ਸਪਸ਼ਟ ਨਤੀਜੇ ਹੋਣੇ ਚਾਹੀਦੇ ਹਨ।
There are three outcomes I would like to see from the Nobel Prize series.
ਤਿੰਨ ਉਪਲੱਬਧੀਆਂ ਹਨ ਜਿਹੜੀਆਂ ਮੈਂ ਨੋਬਲ ਪੁਰਸਕਾਰ ਲੜੀ ਵਿੱਚੋਂ ਦੇਖਣਾ ਚਾਹੁੰਦਾ ਹਾਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading