Advertisement - Remove

move - Example Sentences

ਮੂਵ
It will benefit the states, the people of the states, the people of the country and India will move at a faster pace.
ਇਸ ਦਾ ਲਾਭ ਰਾਜਾਂ ਨੂੰ ਹੋਵੇਗਾ, ਰਾਜ ਦੇ ਲੋਕਾਂ ਨੂੰ ਹੋਵੇਗਾ, ਦੇਸ਼ਵਾਸੀਆਂ ਨੂੰ ਹੋਵੇਗਾ ਅਤੇ ਹਿੰਦੁਸਤਾਨ ਤੇਜ਼ ਗਤੀ ਨਾਲ ਅੱਗੇ ਵਧੇਗਾ ।
While giving expression to their political ideas, both must move forward in tandem to ensure that development of the country and welfare of its people are promoted consistently.
ਰਾਜਨੀਤਿਕ ਵਿਚਾਰਾਂ ਦੇ ਪ੍ਰਗਟਾਵੇ ਦੇ ਨਾਲ-ਨਾਲ ਦੇਸ਼ ਦੇ ਸਮੁੱਚੇ ਵਿਕਾਸ ਤੇ ਸਾਰੇ ਦੇਸ਼ਵਾਸੀਆਂ ਦੇ ਕਲਿਆਣ ਲਈ ਦੋਵਾਂ ਨੂੰ ਮਿਲਜੁਲ ਕੇ ਅੱਗੇ ਵਧਣਾ ਚਾਹੀਦਾ ਏ।
We have to move forward with the compassion with which Lord Basaveshwar used to serve others.
ਭਗਵਾਨ ਬਸਵੇਸ਼ਵਰ ਜਿਸ ਕਰੁਣਾ (ਦਇਆ) ਭਾਵ ਦੇ ਨਾਲ ਦੂਸਰਿਆਂ ਦੀ ਸੇਵਾ ਲਈ ਕਹਿੰਦੇ ਸਨ, ਅਸੀਂ ਉਸ ਕਰੁਣਾ (ਦਇਆ) ਭਾਵ ਦੇ ਨਾਲ ਅੱਗੇ ਵਧਣਾ ਹੈ।
The move is in keeping with the objective of the Pradhan Mantri Garib Kalyan Yojana to prevent disruption in employment and ensure earning to employees to help them fight the pandemic.
ਇਹ ਕਾਰਵਾਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਦੇ ਉਦੇਸ਼ ਦੇ ਮੱਦੇਨਜ਼ਰ ਕੀਤੀ ਗਈ ਹੈ ਤਾਂ ਜੋ ਰੋਜ਼ਗਾਰ ਵਿੱਚ ਉਤਪੰਨ ਰੁਕਾਵਟਾਂ ਨੂੰ ਰੋਕਿਆ ਜਾ ਸਕੇ ਅਤੇ ਕਰਮਚਾਰੀਆਂ ਦੀ ਆਮਦਨ ਨੂੰ ਯਕੀਨੀ ਬਣਾਇਆ ਜਾ ਸਕੇ ਤਾਕਿ ਉਨ੍ਹਾਂ ਦੀ ਮਹਾਮਾਰੀ ਨਾਲ ਲੜਨ ਵਿੱਚ ਸਹਾਇਤਾ ਹੋ ਸਕੇ।
The move to procure Hydrogen Fuel Cell based vehicles is first of its kind project in the country, wherein a complete solution from green energy to the fuel cell vehicle would be developed.
ਹਾਈਡ੍ਰੋਜਨ ਫਿਊਅਲ ਸੈੱਲ ਅਧਾਰਿਤ ਵਾਹਨਾਂ ਦੀ ਖ਼ਰੀਦ ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ ਪ੍ਰੋਜੈਕਟ ਹੈ, ਜਿਸ ਵਿੱਚ ਹਰਿਤ ਊਰਜਾ ਤੋਂ ਲੈ ਕੇ ਈਂਧਣ ਸੈੱਲ ਵਾਹਨ ਤੱਕ ਦਾ ਇੱਕ ਮੁਕੰਮਲ ਸਮਾਧਾਨ ਵਿਕਸਿਤ ਕੀਤਾ ਜਾਵੇਗਾ।
Advertisement - Remove
It is very likely to move north-northwestwards gradually till 05th May.
05 ਮਈ ਤੱਕ ਇਸ ਦੇ ਉੱਤਰ- ਉੱਤਰ-ਪੱਛਮ ਵੱਲ ਹੌਲੀ-ਹੌਲੀ ਵਧਣ ਦੀ ਸੰਭਾਵਨਾ ਹੈ।
We have to remain vigilant, closely monitor it, follow the rules of engagement in such a war, save ourselves and move ahead.Today, when the world is in crisis, we must strengthen our resolve.
ਸਤਰਕ ਰਹਿੰਦੇ ਹੋਏ, ਅਜਿਹੀ ਜੰਗ ਦੇ ਸਾਰੇ ਨਿਯਮਾਂ ਦਾ ਪਾਲਣ ਕਰਦੇ ਹੋਏ, ਹੁਣ ਸਾਨੂੰ ਬਚਣਾ ਵੀ ਹੈ ਅਤੇ ਅੱਗੇ ਵੀ ਵਧਣਾ ਹੈ। ਅੱਜ ਜਦੋਂ ਦੁਨੀਆ ਸੰਕਟ ਵਿੱਚ ਹੈ, ਤਦ ਸਾਨੂੰ ਆਪਣਾ ਸੰਕਲਪ ਹੋਰ ਮਜ਼ਬੂਤ ਕਰਨਾ ਹੋਵੇਗਾ ।
Now we have to move forward with a new resolve and determination.
ਹੁਣ ਇੱਕ ਨਵੀਂ ਪ੍ਰਾਣਸ਼ਕਤੀ, ਨਵੀਂ ਸੰਕਲਪਸ਼ਕਤੀ ਦੇ ਨਾਲ ਸਾਨੂੰ ਅੱਗੇ ਵਧਣਾ ਹੈ।
It is very likely to move northwestwards initially till 17th May and then re-curve north-northeastwards.
ਇਸ ਦੇ ਸ਼ੁਰੂ ਵਿੱਚ 17 ਮਈ ਤੱਕ ਉੱਤਰ - ਪੱਛਮ ਦਿਸ਼ਾ ਵਿੱਚ ਅੱਗੇ ਵਧਣ ਅਤੇ ਫਿਰ ਤੋਂ ਉੱਤਰ ਪੂਰਬ ਦਿਸ਼ਾ ਵੱਲ ਮੁੜ ਜਾਣ ਦੀ ਸੰਭਾਵਨਾ ਹੈ।
The move comes as Government makes earnest efforts to reach all sections of the country for COVID related communication.
ਇਹ ਕਦਮ ਅਜਿਹੇ ਸਮੇਂ ਉਠਾਇਆ ਜਾ ਰਿਹਾ ਹੈ ਜਦੋਂ ਸਰਕਾਰ ਕੋਵਿਡ ਨਾਲ ਸਬੰਧਿਤ ਸੰਚਾਰ ਲਈ ਦੇਸ਼ ਵਿੱਚ ਸਾਰੇ ਵਰਗਾਂ ਤੱਕ ਪਹੁੰਚ ਬਣਾਉਣ ਦੀ ਦਿਸ਼ਾ ਵਿੱਚ ਗੰਭੀਰ ਕੋਸ਼ਿਸ਼ ਕਰ ਰਹੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading