Advertisement - Remove

move - Example Sentences

ਮੂਵ
The Integrated Refinery Expansion Project was also a strategic move of Bharat Petroleum to diversify into non-fuel sector.
ਇੰਟੀਗ੍ਰੇਟਿਡ ਰੀਫਾਈਨਰੀ ਪ੍ਰਸਾਰ ਪ੍ਰੋਜੈਕਟ ਭਾਰਤ ਪੈਟਰੋਲੀਅਮ ਦੇ ਗੈਰ ਈਂਧਣ ਖੇਤਰ, ਵਿੱਚ ਵਿਭਿੰਨਤਾ ਉਤਪੰਨ ਕਰਨ ਲਈ ਇੱਕ ਰਣਨੀਤਕ ਕਦਮ ਸੀ।
He praised the strategic move of BPCL to diversify into non fuel sector through this project.
ਉਨ੍ਹਾਂ ਨੇ ਬੀਪੀਸੀਐੱਲ ਦੇ ਉਸ ਰਣਨੀਤਕ ਕਦਮ ਦੀ ਪ੍ਰਸ਼ੰਸਾ ਕੀਤੀ ਕਿ ਇਸ ਪ੍ਰੋਜੈਕਟ ਰਾਹੀਂ ਗੈਰ-ਈਂਧਣ ਖੇਤਰ ਵੱਲ ਵਧਿਆ ਜਾਵੇ।
He praised the strategic move of BPCL to diversify into non fuel sector through this project.
ਉਨ੍ਹਾਂ ਨੇ ਬੀਪੀਸੀਐੱਲ ਦੇ ਉਸ ਰਣਨੀਤਕ ਕਦਮ ਦੀ ਪ੍ਰਸ਼ੰਸਾ ਕੀਤੀ ਕਿ ਇਸ ਪ੍ਰੋਜੈਕਟ ਰਾਹੀਂ ਗੈਰ-ਈਂਧਣ ਖੇਤਰ ਵੱਲ ਵਧਿਆ ਜਾਵੇ।
The move is intended to supplement the efforts of the Government to improve infrastructure spending and to improve the revenue-capital mix of the expenditure for a more sustainable growth.
ਇਸ ਕਦਮ ਨਾਲ ਸਰਕਾਰ ਜ਼ਿਆਦਾ ਟਿਕਾਊ ਵਿਕਾਸ ਲਈ ਬੁਨਿਆਦੀ ਸਹੂਲਤਾਂ ‘ਤੇ ਖਰਚ ਕਰਕੇ ਅਤੇ ਮਾਲੀਆ-ਪੂੰਜੀ ਦੇ ਮਿਸ਼ਰਣ ਦੇ ਖਰਚ ਵਿੱਚ ਸੁਧਾਰ ਕਰਨ ਦਾ ਉਪਰਾਲਾ ਕਰ ਰਹੀ ਹੈ।
It is expected that the move will ensure effective abatement of pollution and rejuvenation of the River Ganga; maintain ecological flows in the River; impose restrictions on polluting industries; and carry out inspections to ensure compliance.
ਉਮੀਦ ਹੈ ਕਿ ਇਸ ਕਦਮ ਨਾਲ ਗੰਗਾ ਨਦੀ ਦੀ ਕਾਇਆਕਲਪ ਅਤੇ ਪ੍ਰਦੂਸ਼ਨ ਨੂੰ ਘਟਾਉਣ, ਨਦੀ ਵਿੱਚ ਵਾਤਾਵਰਨ ਪੱਖੀ ਪ੍ਰਵਾਹ ਬਰਕਰਾਰ ਰੱਖਣ, ਦੂਸ਼ਿਤ ਉਦਯੋਗਾਂ ਉੱਤੇ ਪਾਬੰਦੀਆਂ ਲਾਉਣ ਅਤੇ ਹਦਾਇਤਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਲਈ ਨਿਗਰਾਨੀ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ।
Advertisement - Remove
The move will ensure transparency, accountability and quality in the governance of medical education in the country.
ਇਸ ਕਦਮ ਨਾਲ ਦੇਸ਼ ਵਿੱਚ ਮੈਡੀਕਲ ਸਿੱਖਿਆ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਮੈਡੀਕਲ ਸਿੱਖਿਆ ਦੇ ਸੰਚਾਲਨ ਵਿੱਚ ਗੁਣਵੱਤਾ ਸੁਨਿਸ਼ਚਿਤ ਹੋ ਸਕੇਗੀ।
Benefits: The move will go a long way in providing relief to the persons in Jammu and Kashmir living in areas adjoining international border.
ਲਾਭ : ਇਸ ਕਦਮ ਨਾਲ ਜੰਮੂ ਅਤੇ ਕਸ਼ਮੀਰ ਵਿੱਚ ਅੰਤਰਰਾਸ਼ਟਰੀ ਸਰਹੱਦ ਨਾਲ ਲਗਦੇ ਖੇਤਰਾਂ ਵਿੱਚ ਰਹਿਣ ਵਾਲੇ ਵਿਅਕਤੀਆਂ ਨੂੰ ਰਾਹਤ ਮਿਲੇਗੀ।
The move will lead to increased investment and production through assured remunerative prices to the farmers.
ਇਸ ਕਦਮ ਨਾਲ ਨਿਵੇਸ਼ ਵਿੱਚ ਵਾਧਾ ਹੋਵੇਗਾ ਅਤੇ ਕਿਸਾਨਾਂ ਨੂੰ ਨਿਸ਼ਚਿਤ ਲਾਭ ਪ੍ਰਾਪਤ ਹੋਣ ਦੇ ਮਾਧਿਅਮ ਨਾਲ ਉਤਪਾਦਨ ਵਿੱਚ ਵਾਧਾ ਹੋਵੇਗਾ।
The move comes as Government makes earnest efforts to reach all sections of the country for COVID related communication.
ਇਹ ਕਦਮ ਅਜਿਹੇ ਸਮੇਂ ਉਠਾਇਆ ਜਾ ਰਿਹਾ ਹੈ ਜਦੋਂ ਸਰਕਾਰ ਕੋਵਿਡ ਨਾਲ ਸਬੰਧਿਤ ਸੰਚਾਰ ਲਈ ਦੇਸ਼ ਵਿੱਚ ਸਾਰੇ ਵਰਗਾਂ ਤੱਕ ਪਹੁੰਚ ਬਣਾਉਣ ਦੀ ਦਿਸ਼ਾ ਵਿੱਚ ਗੰਭੀਰ ਕੋਸ਼ਿਸ਼ ਕਰ ਰਹੀ ਹੈ।
The move will help the state mop additional revenue of Rs 145 crore in the current fiscal.
ਇਸ ਕਦਮ ਨਾਲ ਸੂਬੇ ਨੂੰ ਚਾਲੂ ਵਿੱਤੀ ਵਰ੍ਹੇ ਵਿੱਚ 145 ਕਰੋੜ ਰੁਪਏ ਦਾ ਵਾਧੂ ਮਾਲੀਆ ਹਾਸਲ ਹੋ ਸਕੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading