Advertisement - Remove

move - Example Sentences

ਮੂਵ
It is very likely to move north-northwestwards and concentrate into a depression over eastcentral and adjoining southeast Arabian Sea during subsequent 48 hours.
ਇਸਦੇ ਹੌਲੀ-ਹੌਲੀ ਉੱਤਰ ਉੱਤਰ ਪੱਛਮ ਦਿਸ਼ਾ ਵਿੱਚ ਅੱਗੇ ਵਧਣ ਅਤੇ ਉਸਦੇ ਬਾਅਦ ਦੇ 48 ਘੰਟਿਆਂ ਵਿੱਚ ਪੂਰਬ ਮੱਧ ਅਤੇ ਸਰਹੱਦੀ ਦੱਖਣ ਪੂਰਬ ਅਰਬ ਸਾਗਰ ਦੇ ਉੱਪਰ ਇੱਕ ਗੜਬੜ ਵਿੱਚ ਕੇਂਦਰਿਤ ਹੋਣ ਦੀ ਸੰਭਾਵਨਾ ਹੈ।
Warnings: (i) Rainfall: No adverse weather is likely over the Indian land areas, with the first system, as it is located over south coastal Oman and is expected to move over Oman and Yemen during next 48 hours and dissipate there.
ਚੇਤਾਵਨੀ: (1) ਵਰਖਾ ਮੁੱਢਲੀ ਪ੍ਰਣਾਲੀ ਨਾਲ ਭਾਰਤੀ ਭੂ ਖੇਤਰਾਂ ਦੇ ਉੱਪਰ ਕਿਸੇ ਪ੍ਰਤੀਕੂਲ ਮੌਸਮ ਦਾ ਅਨੁਮਾਨ ਨਹੀਂ ਹੈ, ਕਿਉਂਕਿ ਇਹ ਦੱਖਣ ਤਟਵਰਤੀ ਓਮਾਨ ਦੇ ਉੱਪਰ ਸਥਿਤ ਹੈ ਅਤੇ ਇਸਦੇ ਅਗਲੇ 48 ਘੰਟਿਆਂ ਦੌਰਾਨ ਓਮਾਨ ਅਤੇ ਯਮਨ ਦੇ ਉੱਪਰ ਅੱਗੇ ਵਧਣ ਅਤੇ ਉੱਥੇ ਹੀ ਖਤਮ ਹੋ ਜਾਣ ਦਾ ਅਨੁਮਾਨ ਹੈ।
The move will help the state mop additional revenue of Rs 145 crore in the current fiscal.
ਇਸ ਕਦਮ ਨਾਲ ਸੂਬੇ ਨੂੰ ਚਾਲੂ ਵਿੱਤੀ ਵਰ੍ਹੇ ਵਿੱਚ 145 ਕਰੋੜ ਰੁਪਏ ਦਾ ਵਾਧੂ ਮਾਲੀਆ ਹਾਸਲ ਹੋ ਸਕੇਗਾ।
The more you move towards your goal, the more this campaign will progress in East India and the North East.
ਤੁਸੀਂ ਜਿੰਨਾ ਆਪਣੇ ਲਕਸ਼ ਦੇ ਵੱਲ ਅੱਗੇ ਵਧੋਗੇ , ਓਨਾ ਹੀ ਇਹ ਅਭਿਆਨ ਪੂਰਬੀ ਭਾਰਤ ਵਿੱਚ, ਨੌਰਥ ਈਸਟ ਵਿੱਚ ਅੱਗੇ ਵਧੇਗਾ।
These trainees will move to their professional schools and downstream units, directly from INA by service transport on completion of the course.
ਕੋਰਸ ਪੂਰਾ ਹੋਣ ਦੇ ਬਾਅਦ ਇਨ੍ਹਾਂ ਟ੍ਰੇਨੀਆਂ ਨੂੰ ਸਰਵਿਸ ਟ੍ਰਾਂਸਪੋਰਟ ਜ਼ਰੀਏ ਆਈਐੱਨਏ ਨਾਲ ਸਿੱਧੇ ਉਨ੍ਹਾਂ ਦੇ ਪੇਸ਼ੇਵਰ ਸਕੂਲਾਂ ਅਤੇ ਡਾਊਨਸਟ੍ਰੀਮ ਇਕਾਈਆਂ ਵਿੱਚ ਭੇਜ ਦਿੱਤਾ ਜਾਵੇਗਾ।
Advertisement - Remove
The Chief Minister said the move was necessary as the industries needed support in these difficult times.
ਮੁੱਖ ਮੰਤਰੀ ਕਿਹਾ ਇਹ ਕਦਮ ਜ਼ਰੂਰੀ ਸੀ ਕਿਉਂਕਿ ਉਦਯੋਗਾਂ ਨੂੰ ਇਸ ਔਖੀ ਘੜੀ ਵਿੱਚ ਸਹਾਇਤਾ ਦੀ ਲੋੜ ਸੀ।
This move will safeguard the interests of crores of Indian mobile and internet users.
ਇਹ ਕਦਮ ਕਰੋੜਾਂ ਭਾਰਤੀ ਮੋਬਾਈਲ ਅਤੇ ਇੰਟਰਨੈੱਟ ਉਪਭੋਗਤਾਵਾਂ ਦੇ ਹਿਤਾਂ ਦੀ ਰਾਖੀ ਕਰੇਗਾ।
This decision is a targeted move to ensure safety and sovereignty of Indian cyberspace.
ਇਹ ਫੈਸਲਾ ਭਾਰਤੀ ਸਾਈਬਰ ਸਪੇਸ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਨੂੰ ਯਕੀਨੀ ਬਣਾਉਣ ਲਈ ਇੱਕ ਟੀਚਾਗਤ ਕਦਮ ਹੈ।
With this pledge and commitment, the 130 crore people of this country will have to work together and move forward together.
ਇਸ ਸੰਕਲਪ ਦੇ ਨਾਲ ਅਸੀਂ 130 ਕਰੋੜ ਦੇਸ਼ਵਾਸੀਆਂ ਨੇ ਮਿਲ-ਜੁਲ ਕੇ, ਸੰਕਲਪ ਦੇ ਨਾਲ ਕੰਮ ਵੀ ਕਰਨਾ ਹੈ, ਅੱਗੇ ਵੀ ਵਧਣਾ ਹੈ।
During the lockdown period, they could not move this essential commodity by Road.
ਲੌਕਡਾਊਨ ਮਿਆਦ ਦੌਰਾਨ, ਉਹ ਸੜਕ ਮਾਰਗ ਰਾਹੀਂ ਇਸ ਜ਼ਰੂਰੀ ਵਸਤੂ ਨੂੰ ਨਹੀਂ ਲਿਜਾ ਸਕੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading