Advertisement - Remove

march - Example Sentences

Popularity:
ਮਾਰ੍ਚ
Petition filed in AP High Court against salary cut, demanding payment of entire salary from March to government employees and suspension of GO in this regard.
ਤਨਖਾਹ ਵਿੱਚ ਕਟੌਤੀ ਵਿਰੁੱਧ ਏਪੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ, ਇਸ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਮਾਰਚ ਤੋਂ ਪੂਰੀ ਤਨਖਾਹ ਦੀ ਅਦਾਇਗੀ ਦੀ ਅਤੇ ਇਸ ਸਬੰਧ ਵਿੱਚ ਜੀਓ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਗਈ ਹੈ।
Wheat harvesting generally starts towards end of March and procurement commences in the first week of April every year.
ਕਣਕ ਦੀ ਕਟਾਈ ਆਮ ਤੌਰ 'ਤੇ ਮਾਰਚ ਦੇ ਅੰਤ ਤੱਕ ਸ਼ੁਰੂ ਹੁੰਦੀ ਹੈ ਅਤੇ ਖਰੀਦ ਹਰ ਸਾਲ ਅਪ੍ਰੈਲ ਦੇ ਪਹਿਲੇ ਹਫ਼ਤੇ ਸ਼ੁਰੂ ਹੁੰਦੀ ਹੈ।
The agricultural short-term loan due between 1st March 2020 and 31stAugust 2020 will continue to get benefit of 2 Interest Subvention (IS) to Banks and 3 Prompt Repayment Incentive (PRI) to farmers.
ਅਜਿਹੇ ਥੋੜ੍ਹਚਿਰੇ ਖੇਤੀ ਕਰਜ਼ੇ, ਜਿਨ੍ਹਾਂ ਦਾ ਭੁਗਤਾਨ 1 ਮਾਰਚ 2020 ਤੋਂ 31 ਅਗਸਤ 2020 ਦੇ ਵਿਚਕਾਰ ਦੇਣਾ ਤੈਅ ਹੈ, ਉਨ੍ਹਾਂ ਨੂੰ ਬੈਂਕਾਂ ਦੇ 2% ਵਿਆਜ ਸਬਵੈਂਸ਼ਨ ਦਾ ਅਤੇ ਕਿਸਾਨਾਂ ਨੂੰ 3% ਛੇਤੀ ਵਾਪਸੀ ਭੁਗਤਾਨ ਪ੍ਰੋਤਸਾਹਨ ਦਾ ਲਾਭ ਲਗਾਤਾਰ ਮਿਲਦਾ ਰਹੇਗਾ।
The Rann Utsav which is annually organisedfromNovember to March has become the main driver for tourism in Gujarat.
ਰਣ ਉਤਸਵ ਜੋ ਕਿ ਹਰ ਸਾਲ ਨਵੰਬਰ ਤੋਂ ਮਾਰਚ ਤੱਕ ਆਯੋਜਿਤ ਹੁੰਦਾ ਹੈ, ਗੁਜਰਾਤ ਵਿੱਚ ਟੂਰਿਜ਼ਮ ਲਈ ਮੁੱਖ ਚਾਲਕ ਬਣ ਗਿਆ ਹੈ।
Utilization till end of March 2020 was Rs 1,46,507 Crore, which is 90.8 of the total allocation.
ਮਾਰਚ 2020 ਦੇ ਅੰਤ ਤੱਕ ਇਸ ਵਿੱਚ 1,46,507 ਕਰੋੜ ਰੁਪਏ ਦੇ ਪੂੰਜੀਗਤ ਖ਼ਰਚੇ ਦੀ ਵਰਤੋਂ ਕੀਤੀ ਗਈ, ਜੋ ਕੁੱਲ ਵੰਡ ਦਾ 90.8 ਪ੍ਰਤੀਸ਼ਤ ਹੈ।
Advertisement - Remove
Railway Electrification: In FY year 2019-20, Railway Electrification works have been completed on a total of 5,782 Route KMs, out of which 4,378 Route KMs have been commissioned on electric traction upto 31st March 2020.
ਰੇਲਵੇ ਦਾ ਬਿਜਲੀਕਰਨ: ਵਿੱਤੀ ਸਾਲ 2019-20 ਵਿੱਚ, ਕੁੱਲ 5,782 ਕਿਲੋਮੀਟਰ ਮਾਰਗ ’ਤੇ ਰੇਲਵੇ ਬਿਜਲੀਕਰਨ ਦਾ ਕੰਮ ਪੂਰਾ ਕਰ ਲਿਆ ਗਿਆ, ਜਿਸ ਵਿੱਚੋਂ 31 ਮਾਰਚ 2020 ਤੱਕ 4,378 ਕਿਲੋਮੀਟਰ ਮਾਰਗ ’ਤੇ ਇਸ ਨੂੰ ਸ਼ੁਰੂ ਕੀਤਾ ਜਾ ਚੁੱਕਿਆ ਹੈ।
The Union Minister said that since March 2020 when the novel coronavirus, COVID-19, was declared pandemic, learners, teachers, parents and the entire education community have been gravely affected.
ਕੇਂਦਰੀ ਮੰਤਰੀ ਨੇ ਕਿਹਾ ਕਿ ਮਾਰਚ 2020 ਦੌਰਾਨ ਜਦ ਤੋਂ ਨੋਵਲ ਕੋਰੋਨਾਵਾਇਰਸ, ਕੋਵਿਡ19 ਨੂੰ ਵਿਸ਼ਵਪੱਧਰੀ ਮਹਾਮਾਰੀ ਐਲਾਨਿਆ ਗਿਆ ਹੈ; ਤਦ ਤੋਂ ਹੀ ਸਿੱਖਣ ਵਾਲੇ ਵਿਦਿਆਰਥੀ, ਅਧਿਆਪਕ, ਮਾਪੇ ਅਤੇ ਸਮੁੱਚਾ ਵਿਦਿਅਕ ਭਾਈਚਾਰਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
Working on the stratagem, 19 online sessions were organized by the State Government during the lockdown period falling between 27th March to 4th June.
27 ਮਾਰਚ ਤੋਂ 4 ਜੂਨ ਦਰਮਿਆਨ ਗਿਰਾਵਟ ਦੌਰਾਨ ਰਾਜ ਸਰਕਾਰ ਨੇ 19 ਔਨਲਾਈਨ ਸੈਸ਼ਨ ਆਯੋਜਿਤ ਕੀਤੇ ਗਏ।
Haryana: A state-level control room set up by various departments to exchange information related to Corona pandemic during the nationwide lockdown received 4,78,369 calls, of which 4,54,000 calls were answered from March 24 to June 21, 2020.
ਹਰਿਆਣਾ: ਦੇਸ਼ ਵਿਆਪੀ ਲੌਕਡਾਊਨ ਦੌਰਾਨ ਕੋਰੋਨਾ ਮਹਾਂਮਾਰੀ ਨਾਲ ਜੁੜੀ ਜਾਣਕਾਰੀ ਦੇ ਆਦਾਨ-ਪ੍ਰਦਾਨ ਲਈ ਵੱਖ-ਵੱਖ ਵਿਭਾਗਾਂ ਦੁਆਰਾ ਸਥਾਪਿਤ ਰਾਜ ਪੱਧਰੀ ਕੰਟਰੋਲ ਰੂਮ ਨੂੰ 4,78,369 ਕਾਲਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ 4,54,000 ਕਾਲਾਂ ਦਾ ਜਵਾਬ 24 ਮਾਰਚ ਤੋਂ 21 ਜੂਨ, 2020 ਤੱਕ ਦਿੱਤਾ ਗਿਆ।
As on 31st March 2020, about 9.37 crore loan accounts under the Shishu category of PMMY with a total loan amount of about Rs 1.62 Lakh crore, were outstanding.
31 ਮਾਰਚ 2020 ਤੱਕ ਦੀ ਸਥਿਤੀ ਅਨੁਸਾਰ, ਪੀਐੱਮਐੱਮਵਾਈ ਦੀ ‘ਸ਼ਿਸ਼ੂ’ ਸ਼੍ਰੇਣੀ ਦੇ ਤਹਿਤ ਤਕਰੀਬਨ 1.62 ਲੱਖ ਕਰੋੜ ਰੁਪਏ ਦੀ ਕੁੱਲ ਲੋਨ ਰਕਮ ਦੇ ਨਾਲ ਲਗਭਗ 9.37 ਕਰੋੜ ਲੋਨ ਖਾਤੇ ਬਕਾਇਆ ਸਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading