Advertisement - Remove

march - Example Sentences

Popularity:
ਮਾਰ੍ਚ
The prototype locomotive was delivered in March 2018.
ਮਾਰਚ 2018 ਵਿੱਚ ਪ੍ਰੋਟੋਟਾਈਪ ਲੋਕੋਮੋਟਿਵ ਪ੍ਰਦਾਨ ਕੀਤਾ ਗਿਆ।
In pursuance of this ToR, the VFC constituted a Committee to Review the Fiscal Consolidation Roadmap of the General Government on 18th March 2020 under the chairmanship of Shri.
ਇਸ ਟੀਓਆਰ ਨੂੰ ਧਿਆਨ ਵਿੱਚ ਰੱਖਦੇ ਹੋਏ 15ਵੇਂ ਵਿੱਤ ਕਮਿਸ਼ਨ ਨੇ 18 ਮਾਰਚ 2020 ਨੂੰ ਆਮ ਸਰਕਾਰ (ਜਨਰਲ ਗਵਰਨਮੈਂਟ) ਦੇ 'ਰਾਜਕੋਸ਼ੀ ਮਜਬੂਤੀ ਦੀ ਰੂਪਰੇਖਾ' ਦੀ ਸਮੀਖਿਆ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ।
On 1-month percentage change, it increased by () 0.92 per cent between March and April, 2020 compared to () 0.97 per cent increase between corresponding months of previous year.
1-ਮਹੀਨੇ ਦੀ ਪ੍ਰਤੀਸ਼ਤ ਤਬਦੀਲੀ ’ਤੇ ਮਾਰਚ ਅਤੇ ਅਪ੍ਰੈਲ ਦਰਮਿਆਨ (+) 0.92 ਪ੍ਰਤੀਸ਼ਤ ਦਾ ਵਾਧਾ ਹੋਇਆ, ਜਦੋਂਕਿ ਪਿਛਲੇ ਸਾਲ ਦੇ ਇਸੀ ਮਹੀਨਿਆਂ ਵਿਚਕਾਰ (+) 0.97 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ।
These notifications were earlier issued on 18th of March this year.
ਇਹ ਨੋਟੀਫਿਕੇਸ਼ਨਾਂ ਪਹਿਲਾਂ ਇਸ ਸਾਲ 18 ਮਾਰਚ ਨੂੰ ਜਾਰੀ ਕੀਤੀਆਂ ਗਈਆ ਸਨ।
(RCF) tripled its standalone profit after tax in the March quarter to Rs.142.28 crores from Rs.48.47 crores in previous year registering an increase of 193.54.
ਰਾਸ਼ਟਰੀ ਕੈਮੀਕਲਜ਼ ਅਤੇ ਫਰਟੀਲਾਈਜ਼ਰ ਲਿਮਿਟਿਡ (ਆਰਸੀਐੱਫ) ਨੇ ਮਾਰਚ ਦੀ ਤਿਮਾਹੀ ਵਿੱਚ ਟੈਕਸ ਤੋਂ ਬਾਅਦ ਆਪਣਾ ਇਕੱਲਾ ਮੁਨਾਫਾ ਤਿੰਨ ਗੁਣਾ 142.28 ਕਰੋੜ ਰੁਪਏ ਵਧਾਇਆ ਹੈ ਜੋ ਪਿਛਲੇ ਸਾਲ ਦੇ 48.47 ਕਰੋੜ ਰੁਪਏ ਤੋਂ 193.54 ਪ੍ਰਤੀਸ਼ਤ ਵੱਧ ਹੈ।
Advertisement - Remove
Since March 24, 1.2 lakh lockdown violations in the state, state government informs High Court of Karnataka.
24 ਮਾਰਚ ਤੋਂ, ਰਾਜ ਵਿੱਚ 1.2 ਲੱਖ ਲਾਕਡਾਊਨ ਦੀ ਉਲੰਘਣਾ ਦੇ ਕੇਸ ਰਾਜ ਸਰਕਾਰ ਨੇ ਕਰਨਾਟਕ ਦੀ ਹਾਈ ਕੋਰਟ ਨੂੰ ਸੂਚਿਤ ਕੀਤੇ ਹਨ।
22 cases were reported in the state before the lockdown on March 22, 622 during Lockdown 1 between March 23 and April 14.
22 ਮਾਰਚ ਨੂੰ ਲੌਕਡਾਊਨ ਤੋਂ ਪਹਿਲਾਂ 22 ਕੇਸ, 23 ਮਾਰਚ ਤੋਂ 14 ਅਪ੍ਰੈਲ ਨੂੰ ਪਹਿਲੇ ਲੌਕਡਾਊਨ ਦੌਰਾਨ 622 ਮਾਮਲੇ ਦਰਜ ਕੀਤੇ ਗਏ।
During Lockdown 2 from March 24 to May 3, 438 cases were found, and 439 during Lockdown 3 from May 4 to May 17.
ਮਾਰਚ 24 ਤੋਂ ਤਿੰਨ ਮਈ ਤੱਕ ਦੂਜੇ ਲੌਕਡਾਊਨ ਦੌਰਾਨ 438 ਮਾਮਲੇ ਅਤੇ ਚਾਰ ਮਈ ਤੋਂ 17 ਮਈ ਤੱਕ ਤੀਜੇ ਲੌਕਡਾਊਨ ਦੌਰਾਨ 439 ਮਾਮਲੇ ਦਰਜ ਕੀਤੇ ਗਏ।
The highlight of the year was disbursement of Rs 11,000 crore in the last week of March 2020 despite the nationwide lockdown to contain the spread of COVID 19.
ਵਰ੍ਹੇ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿਆਪੀ ਲੌਕਡਾਊਨ ਦੇ ਬਾਵਜੂਦ ਮਾਰਚ 2020 ਦੇ ਅੰਤਿਮ ਹਫ਼ਤੇ ਵਿੱਚ 11,000 ਕਰੋੜ ਰੁਪਏ ਦੇ ਕਰਜ਼ਿਆਂ ਦੀ ਅਦਾਇਗੀ ਕੀਤੀ ਗਈ।
The yields on G-Secs showed a downward movement from January to March 2020.
ਸਰਕਾਰੀ ਸਕੀਰਿਟੀਆਂ (ਜੀ-ਸੈਕ) ’ਤੇ ਆਮਦਨ ਵਿੱਚ ਜਨਵਰੀ ਤੋਂ ਮਾਰਚ 2020 ਤੱਕ ਗਿਰਾਵਟ ਦੇਖੀ ਗਈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading