Advertisement - Remove

march - Example Sentences

ਮਾਰ੍ਚ
A meeting of the SAARC leaders under Indias leadership was held on the 15th of March 2020.
ਭਾਰਤ ਦੀ ਅਗਵਾਈ ਵਿੱਚ ਸਾਰਕ ਦੇਸ਼ਾਂ ਦੇ ਨੇਤਾਵਾਂ ਦੀ ਇੱਕ ਬੈਠਕ 15 ਮਾਰਚ 2020 ਨੂੰ ਆਯੋਜਿਤ ਕੀਤੀ ਗਈ ਸੀ।
A meeting of the SAARC leaders under Indias leadership was held on the 15th of March 2020.
ਭਾਰਤ ਦੀ ਅਗਵਾਈ ਵਿੱਚ ਸਾਰਕ ਨੇਤਾਵਾਂ ਦੀ ਬੈਠਕ 15 ਮਾਰਚ 2020 ਨੂੰ ਆਯੋਜਿਤ ਕੀਤੀ ਗਈ ਸੀ।
16, 17, 19 March - Comprehensive advisory: 16 March Expanded compulsory quarantine for travellers from or through UAE, atar, Oman, and Kuwait for a minimum of 14 days.
16,17,19 ਮਾਰਚ - ਵਿਆਪਕ ਸਲਾਹ: 16 ਮਾਰਚ ਯੂਏਈ, ਕਤਰ, ਓਮਾਨ ਅਤੇ ਕੁਵੈਤ ਤੋਂ ਜਾਂ ਉੱਥੇ ਹੋ ਕੇ ਆਉਣ ਵਾਲੇ ਯਾਤਰੀਆਂ ਲਈ ਨਿਊਨਤਮ 14 ਦਿਨ ਲਈ ਵਿਸਤ੍ਰਿਤ ਜ਼ਰੂਰੀ ਕਵਾਰੰਟੀਨ।
On the 27th of March Prime Minister held a video conference with various Radio Jockeys and Announcers of All India Radio.
27 ਮਾਰਚ ਨੂੰ ਪ੍ਰਧਾਨ ਮੰਤਰੀ ਨੇ ਕਈ ਰੇਡੀਓ ਜੌਕੀਜ਼ ਅਤੇ ਆਕਾਸ਼ਵਾਣੀ ਦੇ ਅਨਾਊਂਸਰਾਂ ਨਾਲ ਵੀਡੀਓ ਕਾਨਫਰੰਸ ਕੀਤੀ।
Shri Narendra Modi in a special video interaction on 25th March 2020 with his constituents in Varanasi has appealed for Resolve, Restraint and Sensitivity and exhorted the people to adapt to the best practices in fighting the virus.
ਸ਼੍ਰੀ ਨਰੇਂਦਰ ਮੋਦੀ ਨੇ 25 ਮਾਰਚ 2020 ਨੂੰ ਵਾਰਾਣਸੀ ਵਿੱਚ ਆਪਣੇ ਵੋਟਰਾਂ ਨਾਲ ਸਪੈਸ਼ਲ ਵੀਡੀਓ ਸੰਵਾਦ ਵਿੱਚ ਸੰਕਲਪ, ਸੰਜਮ ਅਤੇ ਸੰਵੇਦਨਸ਼ੀਲਤਾ ਦੀ ਅਪੀਲ ਕੀਤੀ ਅਤੇ ਇਸ ਵਾਇਰਸ ਦਾ ਮੁਕਾਬਲਾ ਕਰਨ ਲਈ ਲੋਕਾਂ ਨੂੰ ਸਰਬਉੱਤਮ ਤਰੀਕੇ ਅਪਣਾਉਣ ਦਾ ਸੱਦਾ ਦਿੱਤਾ ।
Advertisement - Remove
Announces Rs 1.7 Lakh Crore Financial Package The Narendra Modi Government on the 26th of March announced a Financial Package of Rs 1.7 Lakh Crore which focuses on emergency cash transfers of the poor.
1.7 ਲੱਖ ਕਰੋੜ ਰੁਪਏ ਦੇ ਵਿੱਤੀ ਪੈਕੇਜ ਦਾ ਐਲਾਨ 26 ਮਾਰਚ ਨੂੰ ਨਰੇਂਦਰ ਮੋਦੀ ਸਰਕਾਰ ਨੇ ਗ਼ਰੀਬਾਂ ਦੇ ਐਮਰਜੈਂਸੀ ਕੈਸ਼ ਟ੍ਰਾਂਸਫਰਸ ‘ਤੇ ਕੇਂਦਰਿਤ 1.7 ਲੱਖ ਕਰੋੜ ਰੁਪਏ ਦੇ ਵਿੱਤੀ ਪੈਕੇਜ ਦਾ ਐਲਾਨ ਕੀਤਾ।
Meeting with Doctors, Nurses and Health Workers On 24th March Prime Minister interacted with with medical fraternity - doctors, nurses and lab technicians.
ਡਾਕਟਰਾਂ, ਨਰਸਾਂ ਅਤੇ ਹੈਲਥ ਵਰਕਰਾਂ ਨਾਲ ਬੈਠਕ 24 ਮਾਰਚ ਨੂੰ ਪ੍ਰਧਾਨ ਮੰਤਰੀ ਨੇ ਮੈਡੀਕਲ ਬਿਰਾਦਰੀ- ਡਾਕਟਰਾਂ, ਨਰਸਾਂ ਅਤੇ ਲੈਬ ਟੈਕਨੀਸ਼ੀਅਨਾਂ ਨਾਲ ਗੱਲਬਾਤ ਕੀਤੀ।
Meeting with AYUSH Practitioners In an effort to keep the nation healthy, the Prime Minister also interacted with various AYUSH Practitioners on 28th of March 2020.
ਆਯੁਸ਼ ਪ੍ਰੈਕਟੀਸ਼ਨਰਾਂ ਨਾਲ ਬੈਠਕ ਦੇਸ਼ ਨੂੰ ਤੰਦਰੁਸਤ ਰੱਖਣ ਦੇ ਯਤਨ ਤਹਿਤ ਪ੍ਰਧਾਨ ਮੰਤਰੀ ਨੇ 28 ਮਾਰਚ 2020 ਨੂੰ ਕਈ ਆਯੁਸ਼ ਪ੍ਰੈਕਟੀਸ਼ਨਰਾਂ ਨਾਲ ਵੀ ਸੰਵਾਦ ਕੀਤਾ।
Extraordinary Virtual G-20 Summit An Extraordinary Virtual G20 Leaders Summit was convened on 26 March 2020 to discuss the challenges posed by the outbreak of the COVID-19 pandemic and to forge a global coordinated response.
ਅਸਧਾਰਨ ਵਰਚੁਅਲ ਜੀ-20 ਸਿਖਰ ਸੰਮੇਲਨ ਕੋਵਿਡ- 19 ਮਹਾਮਾਰੀ ਦੇ ਪ੍ਰਕੋਪ ਤੋਂ ਪੈਦਾ ਚੁਣੌਤੀਆਂ ਅਤੇ ਇੱਕ ਆਲਮੀ ਤਾਲਮੇਲ ਕਦਮ ‘ਤੇ ਚਰਚਾ ਕਰਨ ਲਈ 26 ਮਾਰਚ 2020 ਨੂੰ ਜੀ-20 ਨੇਤਾਵਾਂ ਦਾ ਇੱਕ ਅਸਧਾਰਨ ਵਰਚੁਅਲ ਸਿਖਰ ਸੰਮੇਲਨ ਆਯੋਜਿਤ ਕੀਤਾ ਗਿਆ।
A total of 37.63 tonnes of cargo has been transported till date out of which more than 22 tonnes has been transported on 31st March 2020.
ਹੁਣ ਤੱਕ ਕੁੱਲ 37.63 ਟਨ ਕਾਰਗੋ ਦੀ ਢੁਆਈ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ 22 ਟਨ ਤੋਂ ਜ਼ਿਆਦਾ ਕਾਰਗੋ ਦੀ ਢੁਆਈ 31 ਮਾਰਚ 2020 ਨੂੰ ਕੀਤੀ ਗਈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading