Advertisement - Remove

march - Example Sentences

Popularity:
ਮਾਰ੍ਚ
In his opening remarks, the President also noted that they had constructive discussions in the previous video conference held on March 27, and several useful suggestions had been made.
ਆਪਣੀਆਂ ਸ਼ੁਰੂਆਤੀ ਟਿੱਪਣੀਆਂ ’ਚ ਰਾਸ਼ਟਰਪਤੀ ਨੇ ਇਹ ਵੀ ਨੋਟ ਕੀਤਾ ਕਿ ਬੀਤੀ 27 ਮਾਰਚ ਨੂੰ ਪਿਛਲੀ ਵੀਡੀਓ ਕਾਨਫ਼ਰੰਸ ’ਚ ਉਨ੍ਹਾਂ ਉਸਾਰੂ ਵਿਚਾਰਚਰਚਾ ਕੀਤੀ ਸੀ ਅਤੇ ਕਈ ਲਾਹੇਵੰਦ ਸੁਝਾਅ ਦਿੱਤੇ ਗਏ ਸਨ।
Six meetings were conducted between 30 March and 3 April with industry associations, IOs, and CSOs about their contribution to the response, their plans for the coming weeks, and the issues they are facing, and their expectations from the government.
ਛੇ ਬੈਠਕਾਂ - 30 ਮਾਰਚ ਅਤੇ 3 ਅਪ੍ਰੈਲ ਦਰਮਿਆਨ ਉਦਯੋਗਿਕ ਐਸੋਸੀਏਸ਼ਨਾਂ, ਅੰਤਰਰਾਸ਼ਟਰੀ ਸੰਗਠਨਾਂ ਅਤੇ ਸਿਵਲ ਸੁਸਾਇਟੀ ਸੰਗਠਨਾਂ ਨਾਲ ਹੁੰਗਾਰੇ ਪ੍ਰਤੀ ਉਨ੍ਹਾਂ ਦੀ ਦੇਣ, ਆਉਣ ਵਾਲੇ ਹਫਤਿਆਂ ਲਈ ਉਨ੍ਹਾਂ ਦੀਆਂ ਯੋਜਨਾਵਾਂ ਅਤੇ ਉਹ ਮੁੱਦੇ ਜਿਨ੍ਹਾਂ ਦਾ ਉਹ ਸਾਹਮਣਾ ਕਰ ਰਹੇ ਹਨ ਅਤੇ ਸਰਕਾਰ ਤੋਂ ਉਮੀਦਾਂ ਬਾਰੇ 6 ਬੈਠਕਾਂ ਕੀਤੀਆਂ ਗਈਆਂ।
Invoking the Disaster Management Act of 2015, India announced a complete lockdown on 25 March for a period of 21 days.
2015 ਦੇ ਆਫ਼ਤ ਪ੍ਰਬੰਧ ਕਾਨੂੰਨ ਨੂੰ ਲਾਗੂ ਕਰਦਿਆਂ, ਭਾਰਤ ਨੇ ਬੀਤੀ 25 ਮਾਰਚ ਨੂੰ 21 ਦਿਨਾਂ ਦੇ ਸਮੇਂ ਲਈ ਮੁਕੰਮਲ ਲੌਕਡਾਊਨ ਦਾ ਐਲਾਨ ਕਰ ਦਿੱਤਾ ਸੀ।
In addition the regular toll free helpline 1363 which the MOT runs has had 779 calls from 22 March to 9 th April.
ਇਸ ਤੋਂ ਇਲਾਵਾ ਟੂਰਿਜ਼ਮ ਮੰਤਰਾਲੇ ਦੇ ਟੋਲ ਫ੍ਰੀ ਹੈਲਪਲਾਈਨ ਨੰਬਰ 1363 ‘ਤੇ 22 ਮਾਰਚ ਤੋਂ 9 ਅਪ੍ਰੈਲ ਤੱਕ 779 ਕਾਲਾਂ ਆਈਆਂ ਹਨ।
Anticipating the huge surge in the demand, EPFO came out with acompletely new software which has been developed from scratch and a receipt module for on-line receipt of the claims was introduced within 24 hours and deployed on 29th March 2020.
ਫੰਡ ਵਿੱਚ ਭਾਰੀ ਵਾਧਾ ਹੋਣ ਦਾ ਅੰਦਾਜ਼ਾ ਲਗਾਉਂਦਿਆਂ ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਪੂਰੇ ਤੌਰ ‘ਤੇ ਇੱਕ ਨਵਾਂ ਸੌਫ਼ਟਵੇਅਰ ਲਿਆਂਦਾ ਹੈ ਤੇ ਦਾਅਵਿਆਂ ਦੀ ਔਨਲਾਈਨ ਪ੍ਰਾਪਤੀ ਦੇ ਪ੍ਰਾਪਤੀ ਮਾਡਿਊਲ ਨੂੰ 24 ਘੰਟਿਆ ਵਿੱਚ ਪੇਸ਼ ਕਰ ਦਿੱਤਾ ਗਿਆ ਸੀ ਅਤੇ 29 ਮਾਰਚ 2020 ਨੂੰ ਇਸ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ।
Advertisement - Remove
However, even that became impossible in view of the steps taken by the Government from 22nd of March onwards.
ਹਾਲਾਂਕਿ ਸਰਕਾਰ ਵੱਲੋਂ 22 ਮਾਰਚ ਤੋਂ ਚੁੱਕੇ ਗਏ ਕਦਮਾਂ ਦੇ ਮੱਦੇਨਜ਼ਰ ਇਹ ਅਸੰਭਵ ਹੋ ਗਿਆ।
The leaders expressed happiness at the progress made in implementing the special arrangements agreed on 15 March between the leaders of the SAARC countries.
ਆਗੂਆਂ ਨੇ ਸਾਰਕ ਦੇਸ਼ਾਂ ਦੇ ਆਗੂਆਂ ਵਿਚਾਲੇ 15 ਮਾਰਚ ਨੂੰ ਹੋਈ ਸਹਿਮਤੀ ਦੀਆਂ ਵਿਸ਼ੇਸ਼ ਵਿਵਸਥਾਵਾਂ ਲਾਗੂ ਕਰਨ ਵਿੱਚ ਹੋਈ ਪ੍ਰਗਤੀ ਉੱਤੇ ਖੁਸ਼ੀ ਪ੍ਰਗਟਾਈ।
Spicejet operated 410 cargo flights during 24 March to 18 April 2020 covering a distance of 6,00,261 km and carrying 3270 tons of cargo.
ਸਪਾਈਸਜੈੱਟ ਨੇ 24 ਮਾਰਚ ਤੋਂ 18 ਅਪ੍ਰੈਲ 2020 ਦੌਰਾਨ 410 ਕਾਰਗੋ ਉਡਾਨਾਂ ਦਾ ਸੰਚਾਲਨ ਕੀਤਾ, ਜਿਸ ਵਿੱਚ 6,00,261 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ 3270 ਟਨ ਮਾਲ ਲੈ ਕੇ ਜਾਇਆ ਗਿਆ।
Blue Dart operated 141 domestic cargo flights covering a distance of 1,39,179 km and carrying 2241 tons of cargo during 25 March to 18 April 2020.
ਬਲੂ ਡਾਰਟ ਨੇ 1,39,179 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 141 ਘਰੇਲੂ ਕਾਰਗੋ ਉਡਾਨਾਂ ਸੰਚਾਲਿਤ ਕੀਤੀਆਂ ਅਤੇ 25 ਮਾਰਚ ਤੋਂ 18 ਅਪ੍ਰੈਲ 2020 ਦੌਰਾਨ 2241 ਟਨ ਮਾਲ ਲੈ ਕੇ ਗਏ।
He further stated that all International flights were instructed not to land at all airports in India with effect from early morning 23 March 2020 .
ਉਨ੍ਹਾਂ ਨੇ ਕਿਹਾ ਕਿ ਸਾਰੀਆਂ ਅੰਤਰਰਾਸ਼ਟਰੀ ਉਡਾਨਾਂ ਨੂੰ 23 ਮਾਰਚ 2020 ਦੀ ਸਵੇਰ ਤੋਂ ਹੀ ਭਾਰਤ ਦੇ ਸਾਰੇ ਹਵਾਈ ਅੱਡਿਆਂ ‘ਤੇ ਨਾ ਉਤਰਨ ਦਾ ਨਿਰਦੇਸ਼ ਦਿੱਤਾ ਗਿਆ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading