Advertisement - Remove

included - Example Sentences

Popularity:
Difficulty:
ਇਨ੍ਕ੍ਲੂਡਡ / ਇਨ੍ਕ੍ਲੂਡਿਡ / ਇਨ੍ਕ੍ਲੂਡਿਡ
The preparedness included arrangement of oxygen support, ICU and ventilator facilities.
ਇਨ੍ਹਾਂ ਤਿਆਰੀਆਂ ਵਿੱਚ ਆਕਸੀਜਨ ਦੀ ਵਿਵਸਥਾ ਅਤੇ ਆਈਸੀਯੂ ਅਤੇ ਵੈਂਟੀਲੇਟਰ ਸੁਵਿਧਾਵਾਂ ਦੀ ਵਿਵਸਥਾ ਵੀ ਸ਼ਾਮਲ ਹੈ।
These included laying of the foundation stone for five projects of NHAI, and distribution of appointment letters to candidates selected at a job fair organised by the Vyavasaik Shiksha Evam Kaushal Vikas Vibhag of the Government of Uttar Pradesh.
ਇਨ੍ਹਾਂ ਸਮਾਰੋਹਾਂ ਵਿੱਚ ਐੱਨਐੱਚਏਆਈ ਦੇ ਪੰਜ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਾ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਵਿਵਸਾਇਕ ਸ਼ਿਕਸ਼ਾ ਏਵਮ ਕੌਸ਼ਲ ਵਿਕਾਸ ਵਿਭਾਗ ਵੱਲੋਂ ਆਯੋਜਿਤ ਇਕ ਮੇਲੇ ਵਿੱਚ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡਣਾ ਸ਼ਾਮਲ ਸੀ।
The historic expedition set up several world records at the time which included the largest number of persons (18) of a single expedition to climb Mount Everest, largest number of women (six) from a single country to climb Mount Everest.
ਅਭਿਆਨ ਦਲ ਨੇ ਕਈ ਵਿਸ਼ਵ ਰਿਕਾਰਡ ਬਣਾਏ ਸਨ, ਜਿਸ ਵਿੱਚ ਇੱਕ ਇਕੱਲੇ ਅਭਿਆਨ ਵਿੱਚ ਸਭ ਤੋਂ ਜ਼ਿਆਦਾ 18 ਲੋਕਾਂ ਦੇ ਮਾਉਂਟ ਐਵਰੈਸਟ ਨੂੰ ਫਤਿਹ ਕਰਨ ਅਤੇ ਇੱਕ ਹੀ ਦੇਸ਼ ਦੀਆਂ ਸਭ ਤੋਂ ਜ਼ਿਆਦਾ 6 ਮਹਿਲਾ ਪਰਬਤਾਰੋਹੀਆਂ ਦਾ ਮਾਉਂਟ ਐਵਰੈਸਟ ’ਤੇ ਪਹੁੰਚਣਾ ਸ਼ਾਮਲ ਸੀ। **
And when I talk about Sabka Vikas then the nature is also included in it and I also appeal for the active participation of all, it means active participation of 1.25 billion countrymen.
ਜਦੋਂ ਮੈਂ ਸਬਕਾ ਵਿਕਾਸ ਦੀ ਗੱਲ ਕਰਦਾ ਹਾਂ ਤਾਂ ਉਸ ਵਿੱਚ ਕੁਦਰਤ ਵੀ ਸ਼ਾਮਲ ਹੈ ਅਤੇ ਉਸ ਵਿੱਚ ਸਬਕਾ ਸਾਥ ਯਾਨੀ ਕਿ ਸਵਾ ਸੌ ਕਰੋੜ ਦੇਸ਼ਵਾਸੀਆਂ ਦੀ ਸਰਗਰਮ ਭਾਗੀਦਾਰੀ ਦਾ ਵੀ ਐਲਾਨ ਕਰਦਾ ਹੈ।
A documentary on Bergman titled Bergman Island directed by Marie Nyrerod which presents the master behind the camera has also been included in this section.
ਬਰਗਮੈਨ ਦੀ ਇਕ ਦਸਤਾਵੇਜ਼ੀ ਫਿਲਮ 'ਬਰਗਮੈਨ ਆਈਲੈਂਡ', ਜਿਸ ਦਾ ਨਿਰਦੇਸ਼ਨ ਮੈਰੀ ਨਾਇਰੌਡ ਨੇ ਕੀਤਾ ਹੈ.ਅਤੇ ਜਿਸ ਵਿੱਚ ਉਸ ਦੇ ਕੈਮਰੇ ਦੇ ਪਿੱਛੇ ਦੀਆਂ ਸਰਗਰਮੀਆਂ ਨੂੰ ਵਿਖਾਇਆ ਗਿਆ ਹੈ, ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ।
Advertisement - Remove
This, inter alia, included the implementation of Direct Benefit Transfer (DBT) and linking it Aadhar linked Payments (ALP).
ਇਸ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਤੱਖ ਲਾਭ ਟ੍ਰਾਂਸਫਰ (ਡੀਬੀਟੀ) ਅਤੇ ਆਧਾਰ ਨਾਲ ਜੁੜੇ ਭੁਗਤਾਨ(ਏਐੱਲਪੀ) ਨਾਲ ਇਸ ਨੂੰ ਲਾਗੂ ਕਰਨਾ ਸ਼ਾਮਲ ਹੈ ।
Now Goa is included in that list. She added that the acceptance of Indian culture is a lot in Brazil because of Yoga and spirituality.
ਹੁਣ ਗੋਆ ਵੀ ਇਸ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।’ ਉਨ੍ਹਾਂ ਕਿਹਾ ਕਿ ਯੋਗ ਅਤੇ ਅਧਿਆਤਮਿਕਤਾ ਦੀ ਵਜ੍ਹਾ ਨਾਲ ਬ੍ਰਾਜ਼ੀਲ ਵਿੱਚ ਭਾਰਤੀ ਸੱਭਿਆਚਾਰ ਨੂੰ ਸਵੀਕਾਰ ਕੀਤਾ ਜਾਂਦਾ ਹੈ।
In case of severe weather, its impact also is included in the warning.
ਗੰਭੀਰ ਮੌਸਮ ਦੀ ਸਥਿਤੀ ਵਿਚ ਇਸ ਦਾ ਪ੍ਰਭਾਵ ਚੇਤਾਵਨੀ ਵਿਚ ਸ਼ਾਮਲ ਕੀਤਾ ਜਾਂਦਾ ਹੈ।
In case of severe weather, its impact also is included in the warning.
ਗੰਭੀਰ ਮੌਸਮ ਦੀ ਸਥਿਤੀ ਵਿਚ, ਇਸ ਦੇ ਪ੍ਰਭਾਵ ਨੂੰ ਵੀ ਚੇਤਾਵਨੀ ਵਿਚ ਸ਼ਾਮਲ ਕੀਤਾ ਜਾਂਦਾ ਹੈ।
This included the new tariff policy which is under consideration for approval.
ਇਸ ਵਿੱਚ ਨਵੀਂ ਟੈਰਿਫ ਨੀਤੀ ਸ਼ਾਮਲ ਸੀ ਜਿਹੜੀ ਪ੍ਰਵਾਨਗੀ ਲਈ ਵਿਚਾਰ ਅਧੀਨ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading