Advertisement - Remove

included - Example Sentences

Popularity:
Difficulty:
ਇਨ੍ਕ੍ਲੂਡਡ / ਇਨ੍ਕ੍ਲੂਡਿਡ / ਇਨ੍ਕ੍ਲੂਡਿਡ
These included the Government Civil Hospital, a milk processing plant and some buildings of the Junagadh Agriculture University.
ਇਨ੍ਹਾਂ ਵਿੱਚ ਸਰਕਾਰੀ ਸਿਵਲ ਹਸਪਤਾਲ, ਮਿਲਕ ਪ੍ਰੋਸੈੱਸਿੰਗ ਪਲਾਂਟ ਅਤੇ ਜੂਨਾਗੜ੍ਹ ਖੇਤੀਬਾੜੀ ਯੂਨੀਵਰਸਿਟੀ ਦੀਆਂ ਕੁਝ ਇਮਾਰਤਾਂ ਸ਼ਾਮਲ ਸਨ।
These included the lack of formal research education, and little connectivity with the global scientific community.
ਇਨ੍ਹਾਂ ਵਿੱਚ ਰਸਮੀ ਖੋਜ ਸਿੱਖਿਆ ਦੀ ਕਮੀ ਅਤੇ ਵਿਸ਼ਵ ਵਿਗਿਆਨਕ ਸਮੁਦਾਇ ਨਾਲ ਘੱਟ ਸੰਪਰਕ ਸ਼ਾਮਲ ਹੈ।
This included efforts at social reform.
ਇਸ ਵਿੱਚ ਸਮਾਜ ਸੁਧਾਰ ਦੀਆਂ ਕੋਸ਼ਿਸ਼ਾਂ ਵੀ ਸ਼ਾਮਲ ਸਨ।
The Prime Minister addressed a public meeting in Gandhinagar, which included a large number of IIT-ians.
ਪ੍ਰਧਾਨ ਮੰਤਰੀ ਨੇ ਗਾਂਧੀ ਨਗਰ ਵਿੱਚ ਇੱਕ ਜਨਤਕ ਮੀਟਿੰਗ ਨੂੰ ਵੀ ਸੰਬੋਧਨ ਕੀਤਾ ਜਿਸ ਵਿੱਚ ਕਿ ਬਹੁਤ ਸਾਰੇ ਆਈਆਈਟੀ ਵਾਲੇ ਵੀ ਸ਼ਾਮਲ ਸਨ।
Activities allied to Agriculture (excluding crop loans, land improvement such as canals, irrigation, wells) and services supporting these, which promote livelihood or are income generating, have also been included under Pradhan Mantri Mudra Yojanafrom April, 2016 onwards.
ਅਪ੍ਰੈਲ, 2016 ਤੋਂ ਖੇਤੀਬਾੜੀ ਨਾਲ ਸਬੰਧਿਤ (ਜਿਨ੍ਹਾਂ ਵਿੱਚ ਫਸਲ ਲੋਨ, ਭੂਮੀ ਸੁਧਾਰ ਜਿਵੇਂ ਨਹਿਰਾਂ, ਸਿੰਚਾਈ, ਖੂਹ) ਅਤੇ ਇਨ੍ਹਾਂ ਦੀ ਸਹਾਇਤਾ ਕਰਨ ਵਾਲੀਆਂ ਸੇਵਾਵਾਂ ਜਿਹੜੀਆਂ ਜੀਵਕਾ ਨੂੰ ਪ੍ਰੋਤਸਾਹਨ ਜਾਂ ਆਮਦਨ ਪੈਦਾ ਕਰਦੀਆਂ ਹਨ, ਨੂੰ ਵੀ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ।
Advertisement - Remove
The schemes included Pradhan Mantri Ujjwala Yojana, Pradhan Mantri Mudra Yojana, and Pradhan Mantri Awaas Yojana, among many others.
ਯੋਜਨਾਵਾਂ ਵਿੱਚ ਕਈ ਹੋਰਾਂ ਸਮੇਤ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ, ਪ੍ਰਧਾਨ ਮੰਤਰੀ ਮੁਦਰਾ ਯੋਜਨਾ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਾਮਲ ਹਨ।
An estimated 10 lakh people viewed the interaction through various platforms, which included the Narendra Modi App and various television news channels and social media platforms, among others.
ਤਕਰੀਬਨ 10 ਲੱਖ ਲੋਕਾਂ ਨੇ ਵੱਖ-ਵੱਖ ਮੰਚਾਂ ਰਾਹੀਂ, ਜਿਨ੍ਹਾਂ ਵਿੱਚ ਹੋਰਨਾਂ ਤੋਂ ਇਲਾਵਾ ਨਰੇਂਦਰ ਮੋਦੀ ਐਪ ਅਤੇ ਵੱਖ-ਵੱਖ ਟੀਵੀ ਨਿਊਜ਼ ਚੈਨਲ ਅਤੇ ਸੋਸ਼ਲ ਮੀਡੀਆ ਮੰਚ ਵੀ ਸ਼ਾਮਲ ਸਨ, ਰਾਹੀਂ ਇਸ ਵਿਚਾਰ ਚਰਚਾ ਨੂੰ ਦੇਖਿਆ।
An estimated 10 lakh people viewed the interaction through various platforms, which included the Narendra Modi App and various television news channels and social media platforms, among others.
ਤਕਰੀਬਨ 10 ਲੱਖ ਲੋਕਾਂ ਨੇ ਵੱਖ-ਵੱਖ ਮੰਚਾਂ ਰਾਹੀਂ, ਜਿਨ੍ਹਾਂ ਵਿੱਚ ਹੋਰਨਾਂ ਤੋਂ ਇਲਾਵਾ ਨਰੇਂਦਰ ਮੋਦੀ ਐਪ ਅਤੇ ਵੱਖ-ਵੱਖ ਟੀਵੀ ਨਿਊਜ਼ ਚੈਨਲ ਅਤੇ ਸੋਸ਼ਲ ਮੀਡੀਆ ਮੰਚ ਵੀ ਸ਼ਾਮਲ ਸਨ, ਰਾਹੀਂ ਇਸ ਵਿਚਾਰ ਚਰਚਾ ਨੂੰ ਦੇਖਿਆ।
These included Dr. V.K. Saraswat – Member, NITI Aayog; Dr. R. Chidambaram – Principal Scientific Advisor, Government of India; and Secretaries related to scientific departments in the Union Government.
ਇਨ੍ਹਾਂ ਅਧਿਕਾਰੀਆਂ ਵਿੱਚ ਡਾ. ਵੀ ਕੇ ਸਾਰਸਵਤ — ਮੈਂਬਰ ਨੀਤੀ ਆਯੋਗ, ਡਾ. ਆਰ ਚਿੰਦਬਰਮ — ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਭਾਰਤ ਸਰਕਾਰ ਅਤੇ ਕੇਂਦਰ ਸਰਕਾਰ ਵਿੱਚ ਵਿਗਿਆਨਕ ਵਿਭਾਗਾਂ ਨਾਲ ਸਬੰਧਤ ਸਕੱਤਰ ਸ਼ਾਮਲ ਸਨ।
The Prime Minister said that the arrangements made for Kumbh this year, have included development of vital infrastructure, which will continue to serve the city, even after the Kumbh Mela is over.
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਵਰ੍ਹੇ ਲਈ ਕੀਤੀਆਂ ਗਈਆਂ ਵਿਵਸਥਾਵਾਂ ਵਿੱਚ ਮਹੱਤਵਪੂਰਨ ਬੁਨਿਆਦੀ ਢਾਂਚੇ ਦਾ ਵਿਕਾਸ ਸ਼ਾਮਲ ਹੈ, ਜੋ ਕਿ ਕੁੰਭ ਮੇਲਾ ਸਮਾਪਤ ਹੋਣ ਦੇ ਬਾਅਦ ਵੀ ਸ਼ਹਿਰ ਦੀ ਸੇਵਾ ਕਰਦਾ ਰਹੇਗਾ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading