Advertisement - Remove

green - Example Sentences

Popularity:
ਗ੍ਰੀਨ
So far we have been praising the first Green Revolution.
ਹੁਣ ਤੱਕ ਅਸੀਂ ਫਸਟ ਗਰੀਨ ਰੈਵੋਲਿਊਸ਼ਨ ਦੇ ਗੀਤ ਗਾਉਂਦੇ ਰਹੇ ਹਾਂ।
Green chilies will be sold cheap red chilies will sell for more. But if chilies are converted into chili powder then it will get even a higher price.
ਹਰੀ ਮਿਰਚ ਵੇਚੋ ਤਾਂ ਸਸਤੀ ਮਿਲੇਗੀ, ਲਾਲ ਹੋਵੇ ਤਾਂ ਮਹਿੰਗੀ ਹੋਵੇਗੀ ਅਤੇ ਪਾਊਡਰ ਬਣਾਓ ਤਾਂ ਹੋਰ ਜ਼ਿਆਦਾ ਭਾਅ ਵਧੇਗਾ। ਜਿਵੇਂ ਮੁੱਲ ਵਾਧਾ ਹੁੰਦਾ ਹੈ ਤਾਂ ਕਿਸਾਨਾਂ ਨੂੰ ਲਾਭ ਹੁੰਦਾ ਹੈ।
We are now discussing the second Green Revolution.
ਸਾਨੂੰ ਐਵਰ ਗਰੀਨ ਰੈਵੋਲਿਊਸ਼ਨ ਦੀ ਤਰਫ਼ ਅੱਗੇ ਵਧਣਾ ਹੈ।
We are now discussing the second Green Revolution. However, I can clearly see that in New India we wont have to stop at the second green Revolution.
ਸਿਰਫ਼ ਸੈਕੰਡ ਗਰੀਨ ਰੈਵੋਲਿਊਸ਼ਨ ਨਹੀਂ ਐਵਰ ਗਰੀਨ ਰੈਵੋਲਿਊਸ਼ਨ, ਹਮੇਸ਼ਾਂ ਹਰੀ ਕ੍ਰਾਂਤੀ, ਹਮੇਸ਼ਾਂ ਹਰੀ ਕ੍ਰਾਂਤੀ।
It was indicated that under the CDP, the State can include green fodder as a crop for replacing area under paddy.
ਇਹ ਦੱਸਿਆ ਗਿਆ ਕਿ (CDP) ਫਸਲੀ ਵੰਨ-ਸੁਵੰਨਤਾ ਦੀ ਯੋਜਨਾ ਅਧੀਨ, ਰਾਜ ਸਰਕਾਰ ਝੋਨੇ ਦੇ ਖੇਤਰ ਦੇ ਬਦਲੇ ਹਰੇ ਚਾਰੇ ਨੂੰ ਫਸਲ ਦੇ ਤੌਰ ਤੇ ਸ਼ਾਮਲ ਕਰ ਸਕਦੀ ਹੈ।
Advertisement - Remove
Again, it was agricultural scientists and universities in Punjab that provided the basis for enhanced food productivity and for the Green Revolution. And today Mohali is a hub for the knowledge economy, for Information Technology, biotechnology and bioinformatics and related fields.
ਇਸ ਤੋਂ ਇਲਾਵਾ ਉਹ ਪੰਜਾਬ ਦੇ ਖੇਤੀ ਵਿਗਿਆਨੀ ਅਤੇ ਯੂਨੀਵਰਸਿਟੀਆਂ ਹੀ ਸਨ ਜਿਨ੍ਹਾਂ ਨੇ ਅਨਾਜ ਉਤਪਾਦਨ ਵਿੱਚ ਵਾਧੇ ਅਤੇ ਹਰੀ ਕ੍ਰਾਂਤੀ ਲਈ ਅਧਾਰ ਪ੍ਰਦਾਨ ਕੀਤਾ ਅਤੇ ਅੱਜ ਮੋਹਾਲੀ ਆਰਥਿਕ ਗਿਆਨ, ਸੂਚਨਾ ਟੈਕਨੋਲੋਜੀ, ਬਾਇਓਟੈਕਨੋਲੋਜੀ, ਬਾਇਓਇਨਫਰਮੈਟਿਕਸ ਅਤੇ ਸਬੰਧਤ ਖੇਤਰਾਂ ਦਾ ਇੱਕ ਧੁਰਾ ਹੈ।
Crops Diversification Programme is being implemented by the Government in original green revolution states viz.
ਸਰਕਾਰ ਵੱਲੋਂ ਮੁੱਢਲੇ ਹਰੀ ਕ੍ਰਾਂਤੀ ਵਾਲੇ ਰਾਜਾਂ ਵਿੱਚ ਫ਼ਸਲ ਵਿਭਿੰਨਤਾ ਪ੍ਰੋਗਰਾਮ ਲਾਗੂ ਕੀਤਾ ਜਾ ਰਿਹਾ ਹੈ।
There is significant potential for enhancing bilateral collaboration in key areas like green technologies, renewable energy, smart infrastructure, healthcare and defence.
ਕਈ ਪ੍ਰਮੱਖ ਖੇਤਰਾਂ ਵਿੱਚ ਦੁਵੱਲਾ ਸਹਿਯੋਗ ਵਧਾਉਣ ਦੀ ਕਾਫੀ ਸੰਭਾਵਨਾ ਮੌਜੂਦ ਹੈ। ਇਨ੍ਹਾਂ ਵਿੱਚ ਹਰਿਤ ਟੈਕਨੋਲੋਜੀਆਂ, ਅਖੁਟ ਊਰਜਾ, ਸਮਾਰਟ ਬੁਨਿਆਦੀ ਢਾਂਚਾ, (ਸਿਹਤ ਸੰਭਾਲ), ਅਤੇ ਰੱਖਿਆ ਖੇਤਰ ਸ਼ਾਮਲ ਹਨ।
Lauding Prof. M.S Swaminathan as a visionary scientist and the architect of Indias Green Revolution, the Vice president expressed happiness that MSSRF aims to accelerate use of modern science and technology for agricultural and rural development.
ਪ੍ਰੋ: ਐੱਮਐੱਸ ਸਵਾਮੀਨਾਥਨ ਦੀ ਇੱਕ ਦੂਰਦਰਸ਼ੀ ਵਿਗਿਆਨੀ ਅਤੇ ਭਾਰਤ ਦੀ ਹਰੀ ਕ੍ਰਾਂਤੀ ਦੇ ਆਰਕੀਟੈਕਟ ਵਜੋਂ ਸ਼ਲਾਘਾ ਕਰਦਿਆਂ ਉਪ ਰਾਸ਼ਟਰਪਤੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਐੱਮਐੱਸਐੱਸਆਰਐੱਫ ਦਾ ਟੀਚਾ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਲਈ ਆਧੁਨਿਕ ਵਿਗਿਆਨ ਅਤੇ ਟੈਕਨੋਲੋਜੀ ਦੀ ਵਰਤੋਂ ਨੂੰ ਤੇਜ਼ ਕਰਨਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading