Advertisement - Remove

green - Example Sentences

Popularity:
ਗ੍ਰੀਨ
Beneficiaries The MoU is expected to create employment in the areas of smart cities development, solid waste management, green affordable housing, waste water management, skill development in urban areas, urban mobility, intelligent transport system and transit-oriented development.
ਲਾਭਪਾਤਰੀ: ਇਸ ਸਹਿਮਤੀ ਪੱਤਰ ਨਾਲ ਸਮਾਰਟ ਸਿਟੀ ਵਿਕਾਸ, ਠੋਸ ਕਚਰਾ ਪ੍ਰਬੰਧਨ, ਵਾਤਾਵਰਣ ਦੇ ਅਨੁਕੂਲ ਕਿਫ਼ਾਇਤੀ ਆਵਾਸ, ਵੇਸਟ ਵਾਟਰ ਪ੍ਰਬੰਧਨ, ਸ਼ਹਿਰੀ ਖੇਤਰਾਂ ਵਿੱਚ ਹੁਨਰ ਵਿਕਾਸ, ਸ਼ਹਿਰੀ ਮੋਬਿਲਿਟੀ ਇੰਟੈਲੀਜੈਂਸ ਟਰਾਂਸਪੋਰਟ ਸਿਸਟਮ ਅਤੇ ਟ੍ਰਾਂਜ਼ਿਟ-ਪੱਖੀ ਵਿਕਾਸ ਦੇ ਖੇਤਰਾਂ ਵਿੱਚ ਰੋਜ਼ਗਾਰ ਸਿਰਜਣ ਦੀ ਉਮੀਦ ਹੈ।
Addressing the probationers, the President said that the Government of India and state governments are making considerable efforts to protect the forest wealth of our country and increase green cover.
ਪ੍ਰੋਬੇਸ਼ਨਰਜ਼ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਸਾਡੇ ਦੇਸ਼ ਦੀ ਵਣ ਸੰਪਦਾ ਦੀ ਰੱਖਿਆ ਅਤੇ ਗ੍ਰੀਨ ਕਵਰ ਨੂੰ ਵਧਾਉਣ ਲਈ ਕਾਫੀ ਯਤਨ ਕਰ ਰਹੀਆਂ ਹਨ।
He suggested that data and evidence-based thoughtful interventions and support by development partners can help accelerate the work in the sectors of health, nutrition, agriculture and green energy. Mr.
ਉਨ੍ਹਾਂ ਨੇ ਸੁਝਾਅ ਦਿੱਤਾ ਕਿ ਡੇਟਾ ਅਤੇ ਇੰਟਰਵਿਊ-ਅਧਾਰਤ ਵਿਚਾਰਸ਼ੀਲ ਉਪਰਾਲੇ ਅਤੇ ਵਿਕਾਸ ਭਾਗੀਦਾਰਾਂ ਦਾ ਸਮਰਥਨ, ਸਿਹਤ, ਪੋਸ਼ਣ, ਖੇਤੀਬਾੜੀ ਅਤੇ ਹਰਿਤ ਊਰਜਾ ਦੇ ਖੇਤਰਾਂ ਵਿੱਚ ਕੰਮ ਦੀ ਗਤੀ ਨੂੰ ਵਧਾਉਣ ਵਿੱਚ ਮਦਦ ਕਰ ਸਕਦੀ ਹੈ।
This sanitizer formulation developed by Green Pyramid Biotech, whose Active Pharmaceutical Ingredient (API) is a biosurfactant that provides long-lasting protection against bacteria and viruses, can be an alternative to significantly reduce the risk of infection.
ਗ੍ਰੀਨ ਪਿਰਾਮਿਡ ਬਾਇਓਟੈੱਕ ਦੁਆਰਾ ਵਿਕਸਿਤ ਕੀਤਾ ਇਹ ਸੈਨੇਟਾਈਜ਼ਰ, ਜਿਸ ਦਾ ਸਰਗਰਮ ਫਾਰਮਾਸਿਊਟੀਕਲ ਇਨਗ੍ਰੀਡੀਐਂਟ (ਏਪੀਆਈ) ਇੱਕ ਬਾਇਓ-ਸਰਫੈਕਟੈਂਟ ਹੈ, ਜੋ ਕਿ ਬੈਕਟੀਰੀਆ ਅਤੇ ਵਾਇਰਸਾਂ ਵਿਰੁੱਧ ਲੰਬੀ ਸੁਰੱਖਿਆ ਪ੍ਰਦਾਨ ਕਰਦਾ ਹੈ, ਉਹ ਇਨਫੈਕਸ਼ਨ ਦੇ ਖਤਰੇ ਨੂੰ ਘਟਾਉਣ ਵਾਲਾ ਇੱਕ ਅਹਿਮ ਬਦਲ ਸਿੱਧ ਹੋ ਸਕਦਾ ਹੈ ।
Some of the lockdown relaxations rolled back in two Green one districts-KottayamIdukki.
ਦੋ ਗ੍ਰੀਨ ਜ਼ੋਨ ਜ਼ਿਲ੍ਹਿਆਂ - ਕੋਟਾਯਮ ਅਤੇ ਇਡੁੱਕੀ ਵਿੱਚ ਦਿੱਤੀਆਂ ਗਈਆਂ ਕੁਝ ਛੋਟਾਂ ਵਾਪਸ ਲੈ ਗਈਆਂ ਹਨ।
Advertisement - Remove
The company has said that thee issue structure consists base size of Rs.500 crore with Green Shoe option of Rs.250 crore.
ਕੰਪਨੀ ਨੇ ਕਿਹਾ ਹੈ ਕਿ ਇਸ ਦੇ ਇਸ਼ੂ ਢਾਂਚੇ ਵਿੱਚ 500 ਕਰੋੜ ਰੁਪਏ ਦਾ ਅਧਾਰ ਸਾਈਜ਼ ਹੋਵੇਗਾ ਅਤੇ ਇਸ ਵਿੱਚ 250 ਕਰੋੜ ਰੁਪਏ ਦਾ ਗ੍ਰੀਨ ਸ਼ੂ ਵਿਕਲਪ ਹੋਵੇਗਾ।
The inspiring story of their conservation can be traced to the Hargila Army led by Green Oscar Awardee, Smt Purnima Devi Barman.
ਉਨ੍ਹਾਂ ਦੀ ਸੰਭਾਲ ਦੀ ਪ੍ਰੇਰਨਾਦਾਇਕ ਕਹਾਣੀ ਹਰਗੀਲਾ ਫੌਜ ਦੀ ਗਰੀਨ ਆਸਕਰ ਜੇਤੂ ਸ਼੍ਰੀਮਤੀ ਪੂਰਨਿਮਾ ਦੇਵੀ ਬਰਮਨ ਤੋਂ ਸ਼ੁਰੂ ਹੁੰਦੀ ਹੈ।
We are helping the red zones get into the orange zone if they donot have a single case for the next fourteen days and same for the orange to get into the green zone.
ਜੇਕਰ ਅਗਲੇ ਚੌਦਾਂ ਦਿਨਾਂ ਤੱਕ ਇਕ ਵੀ ਕੇਸ ਨਹੀਂ ਹੁੰਦਾ ਤਾਂ ਅਸੀਂ ਉਨ੍ਹਾਂ ਲਾਲ ਜ਼ੋਨਾਂ ਨੂੰ ਸੰਤਰੀ ਜ਼ੋਨ ਵਿੱਚ ਲੈ ਕੇ ਜਾਣ ਵਿੱਚ ਸਹਾਇਤਾ ਕਰ ਰਹੇ ਹਾਂ, ਇਸ ਤਰ੍ਹਾਂ ਹੀ ਸੰਤਰੀ ਨੂੰ ਅੱਗੇ ਹਰੇ ਜ਼ੋਨ ਵਿੱਚ ਲੈ ਕੇ ਜਾਇਆ ਜਾਵੇਗਾ।
He said that classification of districts in red, orange and green zones will help the NGOs in prioritizing their work.
ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਦੇ ਲਾਲ (ਰੈੱਡ), ਨਾਰੰਗੀ (ਆਰੈਂਜ) ਤੇ ਹਰੇ (ਗ੍ਰੀਨ) ਖੇਤਰਾਂ ਵਿੱਚ ਵਰਗੀਕਰਨ ਨਾਲ ਐੰਨਜੀਓ ਨੂੰ ਆਪਣੇ ਕੰਮ ਲਈ ਤਰਜੀਹ ਤੈਅ ਕਰਨ ਵਿੱਚ ਮਦਦ ਮਿਲੇਗੀ।
Green zone district Vizianagaram reported 3 positive cases for the first time.
ਗ੍ਰੀਨ ਜ਼ੋਨ ਜ਼ਿਲ੍ਹਾ ਵਿਜ਼ਨਗ੍ਰਾਮ ਵਿੱਚ ਪਹਿਲੀ ਵਾਰੀ 3 ਪਾਜ਼ਿਟਿਵ ਮਾਮਲੇ ਮਿਲੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading