Advertisement - Remove

green - Example Sentences

Popularity:
ਗ੍ਰੀਨ
Initiatives like International Solar Alliance and our efforts to achieve the target of generating 175 Giga Watt of renewable energy by 2022 reflect India’s commitment to clean energy and green future.
ਅੰਤਰਰਾਸ਼ਟਰੀ ਸੂਰਜੀ ਗੱਠਜੋੜ ਵਰਗੀ ਪਹਿਲ ਅਤੇ 2022 ਤੱਕ 175 ਗੀਗਾ ਵਾਟ ਅਖੁੱਟ ਊਰਜਾ ਦੇ ਟੀਚੇ ਨੂੰ ਹਾਸਲ ਕਰਨ ਦੇ ਸਾਡੇ ਉਪਰਾਲੇ ਸਾਫ ਊਰਜਾ ਅਤੇ ਹਰੇ ਭਵਿੱਖ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ।
The energy intensity of economies will change with focus on green energy and energy efficiency;
ਅਰਥਵਿਵਸਥਾਵਾਂ ਦੀ ਊਰਜਾ ਤੀਬਰਤਾ ਹਰੀ ਊਰਜਾ ਅਤੇ ਊਰਜਾ ਕੁਸ਼ਲਤਾ ‘ਤੇ ਫੋਕਸ ਨਾਲ ਬਦਲੇਗੀ।
Capacity building projects have been undertaken through the ASEAN-India Cooperation Fund, the ASEAN-India Green Fund, and ASEAN-India Science and Technology Fund.
ਆਸੀਆਨ-ਭਾਰਤ ਸਹਿਕਾਰਤਾ ਫੰਡ, ਆਸੀਆਨ-ਭਾਰਤ ਗ੍ਰੀਨ ਫੰਡ ਅਤੇ ਆਸੀਆਨ-ਭਾਰਤ ਸਾਇੰਸ ਤੇ ਟੈਕਨੋਲੋਜੀ ਫੰਡ ਵੱਲੋਂ ਸਮਰੱਥਾ ਨਿਰਮਾਣ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ।
Capacity building projects have been undertaken through the ASEAN-India Cooperation Fund, the ASEAN-India Green Fund, and ASEAN-India Science and Technology Fund.
ਆਸੀਆਨ-ਭਾਰਤ ਸਹਿਕਾਰਤਾ ਫੰਡ, ਆਸੀਆਨ-ਭਾਰਤ ਗ੍ਰੀਨ ਫੰਡ ਅਤੇ ਆਸੀਆਨ-ਭਾਰਤ ਸਾਇੰਸ ਤੇ ਟੈਕਨੋਲੋਜੀ ਫੰਡ ਵੱਲੋਂ ਸਮਰੱਥਾ ਨਿਰਮਾਣ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ।
We stress the importance and urgency of conducting a successful and ambitious first replenishment process of the Green Climate Fund.
ਅਸੀਂ ਗ੍ਰੀਨ ਕਲਾਈਮੇਟ ਫੰਡ ਦੇ ਪਹਿਲੇ ਪ੍ਰੋਗਰਾਮ ਨੂੰ ਸਫਲ ਬਣਾਉਣ ਦੀ ਅਹਿਮੀਅਤ ਉੱਤੇ ਜ਼ੋਰ ਦਿੰਦੇ ਹਾਂ।
Advertisement - Remove
We stress the importance and urgency of conducting a successful and ambitious first replenishment process of the Green Climate Fund.
ਅਸੀਂ ਗ੍ਰੀਨ ਕਲਾਈਮੇਟ ਫੰਡ ਦੇ ਪਹਿਲੇ ਪ੍ਰੋਗਰਾਮ ਨੂੰ ਸਫਲ ਬਣਾਉਣ ਦੀ ਅਹਿਮੀਅਤ ਉੱਤੇ ਜ਼ੋਰ ਦਿੰਦੇ ਹਾਂ।
The Union Cabinet chaired by the Prime Minister Shri Narendra Modi has given its approval to ratify the Second Commitment Period of the Kyoto Protocol on containing the emission of Green House Gases (GHGs).
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਗਰੀਨ ਹਾਊਸ ਗੈਸਾਂ (ਜੀਐੱਚਜੀਜ਼) ਦੇ ਨਿਕਾਸ ਬਾਰੇ ਕਯੋਟੋ ਪ੍ਰੋਟੋਕੋਲ ਦੇ ਦੂਜੇ ਪ੍ਰਤੀਬੱਧਤਾ ਪੀਰੀਅਡ ਦੀ ਪੁਸ਼ਟੀ ਕਰਨ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
The United Nations Framework Convention on Climate Change (UNFCC) seeks to stabilise Green House Gas concentrations in the atmosphere at a level that would minimize interference with the climate system.
ਜਲਵਾਯੂ ਪਰਿਵਰਤਨ ਬਾਰੇ ਸੰਯੁਕਤ ਰਾਸ਼ਟਰ ਫ਼ਰੇਮਵਰਕ ਕਨਵੈਨਸ਼ਨ (ਯੂਐੱਨਐੱਫ਼ਸੀਸੀ) ਵਾਤਾਵਰਣ ਵਿੱਚ ਗਰੀਨ ਹਾਊਸ ਗੈਸਾਂ ਦੇ ਗਾੜ੍ਹੇਪਨ ਨੂੰ ਉਸ ਪੱਧਰ ਤੱਕ ਸਥਿਰ ਕਰਨਾ ਚਾਹੁੰਦਾ ਹੈ ਜੋ ਕਿ ਜਲਵਾਯੂ ਸਿਸਟਮ ਵਿੱਚ ਇਸ ਦੀ ਦਖ਼ਲਅੰਦਾਜ਼ੀ ਘੱਟ ਕਰੇਗਾ।
The Green Corridor and the International North South Transport Corridor will serve to strengthen trade facilitation, logistical links and ensure better connectivity between our countries.
ਗਰੀਨ ਕੌਰੀਡੋਰ ਅਤੇ ਅੰਤਰਰਾਸ਼ਟਰੀ ਉੱਤਰੀ ਦੱਖਣੀ ਆਵਾਜਾਈ ਕੌਰੀਡੋਰ ਵਪਾਰ ਸਹੂਲਤ, ਸਾਜ਼ੋ -ਸਾਮਾਨ,ਸਬੰਧ ਮਜ਼ਬੂਤ ਕਰਨ ਅਤੇ ਸਾਡੇ ਦੇਸ਼ਾਂ ਦਰਮਿਆਨ ਵਧੀਆ ਸੰਚਾਰ ਨਿਰਧਾਰਤ ਕਰਨ ਨੂੰ ਯਕੀਨੀ ਬਣਾਉਣ ਵਿੱਚ ਸੇਵਾਵਾਂ ਨਿਭਾਉਣਗੇ।
The converted locos will result in less Green House Gas emissions and better efficient locomotives for the Indian Railways.
ਪਰਿਵਰਤਿਤ ਇੰਜਣਾਂ ਨਾਲ ਗ੍ਰੀਨ ਹਾਊਸ ਗੈਸ ਨਿਕਾਸੀ ਘੱਟ ਹੋਵੇਗੀ ਅਤੇ ਭਾਰਤੀ ਰੇਲ ਲਈ ਕਾਰਗਰ ਇੰਜਣ ਤਿਆਰ ਹੋਣਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading