Advertisement - Remove

gathering - Example Sentences

ਗੈਦਰਿਂਗ
Addressing the Gathering on this occasion, he said doing business with India is a great opportunity.
ਇਸ ਮੌਕੇ ’ਤੇ ਹਾਜ਼ਰ ਜਨ ਸਮੂਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੇ ਨਾਲ ਕਾਰੋਬਾਰ ਕਰਨਾ ਇੱਕ ਮਹਾਨ ਮੌਕਾ ਹੈ।
He was addressing a huge gathering on the 4th International Yoga Day held at the Forest Research Institute campus in Dehradun, Uttarakhand.
ਅੱਜ ਚੌਥੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਉੱਤਰਾਖੰਡ ਦੇ ਦੇਹਰਾਦੂਨ ਦੇ ਵਣ ਖੋਜ ਸੰਸਥਾਨ ਪਰਿਸਰ ਵਿਖੇ ਉਹ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
He was addressing a huge gathering on the 4th International Yoga Day held at the Forest Research Institute campus in Dehradun, Uttarakhand.
ਅੱਜ ਚੌਥੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਉੱਤਰਾਖੰਡ ਦੇ ਦੇਹਰਾਦੂਨ ਦੇ ਵਣ ਖੋਜ ਸੰਸਥਾਨ ਪਰਿਸਰ ਵਿਖੇ ਉਹ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
Addressing the gathering on the occasion, Prime Minister said that India had the rich tradition of communities taking lead, to solve the challenges faced by an era.
ਇਸ ਮੌਕੇ ’ਤੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਯੁੱਗ ਦੀਆਂ ਚੁਣੌਤਿਆਂ ਦੇ ਸਮਾਧਾਨ ਲਈ ਭਾਈਚਾਰਿਆਂ ਵੱਲੋਂ ਅਗਵਾਈ ਕੀਤੇ ਜਾਣਾਭਾਰਤ ਦੀ ਇੱਕ ਖੁਸ਼ਹਾਲ ਪਰੰਪਰਾ ਰਹੀ ਹੈ।
Speaking on the occasion, he said the huge gathering shows the respect that people have for Maa Narmada.
ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਲੋਕਾਂ ਦਾ ਵੱਡਾ ਇਕੱਠ ਮਾਂ ਨਰਮਦਾ ਪ੍ਰਤੀ ਸਤਿਕਾਰ ਦਿਖਾਉਂਦਾ ਹੈ।
Advertisement - Remove
Addressing the gathering on this occasion, the Prime Minister complimented industry representatives and all others present, for their efforts in improving India’s ranking in “Ease of Doing Business (EoDB).”
ਇਸ ਮੌਕੇ ‘ਤੇ ਇਕੱਠ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਭਾਰਤੀ ਉਦਯੋਗ ਦੇ ਨੁਮਾਇੰਦਿਆਂ ਅਤੇ ਹੋਰ ਸਭ ਹਾਜ਼ਰ ਲੋਕਾਂ ਦੀ 'ਈਜ਼ ਆਵ੍ ਡੂਇੰਗ ਬਿਜ਼ਨਸ (ਈਓਡੀਬੀ)' ਵਿੱਚ ਭਾਰਤ ਦੀ ਰੈਕਿੰਗ ਵਿੱਚ ਸੁਧਾਰ ਲਿਆਉਣ ਲਈ ਕੀਤੇ ਗਏ ਯਤਨਾਂ ਦੀ ਪ੍ਰਸ਼ੰਸਾ ਕੀਤੀ।
The Prime Minister urged the gathering to not limit their connect with India, to just an emotional one.
ਪ੍ਰਧਾਨ ਮੰਤਰੀ ਨੇ ਇਕੱਠੇ ਹੋਏ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਭਾਰਤ ਨਾਲ ਸੰਪਰਕ ਨੂੰ ਸਿਰਫ ਭਾਵੁਕਤਾ ਤੱਕ ਹੀ ਸੀਮਤ ਨਾ ਰੱਖਣ।
He will later address the gathering at the venue
ਬਾਅਦ ਵਿੱਚ ਉਹ ਉਸੇ ਸਥਾਨ ‘ਤੇ ਇਕੱਠ ਨੂੰ ਸੰਬੋਧਨ ਕਰਨਗੇ।
He also informed the gathering about the proposed Ro-Ro service in Gujarat between Kutch and Jamnagar.
ਉਨ੍ਹਾਂ ਇਕੱਠ ਨੂੰ ਸੂਚਿਤ ਕੀਤਾ ਕਿ ਸਰਕਾਰ ਗੁਜਰਾਤ ਵਿੱਚ ਕੱਛ ਅਤੇ ਜਾਮਨਗਰ ਦਰਮਿਆਨ ਰੋ-ਰੋ ਸਰਵਿਸ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ।
He also informed the gathering about the proposed Ro-Ro service in Gujarat between Kutch and Jamnagar.
ਉਨ੍ਹਾਂ ਇਕੱਠ ਨੂੰ ਸੂਚਿਤ ਕੀਤਾ ਕਿ ਸਰਕਾਰ ਗੁਜਰਾਤ ਵਿੱਚ ਕੱਛ ਅਤੇ ਜਾਮਨਗਰ ਦਰਮਿਆਨ ਰੋ-ਰੋ ਸਰਵਿਸ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading