Advertisement - Remove

gathering - Example Sentences

Popularity:
Difficulty:
ਗੈਦਰਿਂਗ
The Prime Minister expressed confidence that this gathering of farmers would pave the way for new technology to be imbibed and better opportunities to be created in the agriculture sector.
ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਕਿਸਾਨਾਂ ਦੀ ਇਹ ਸਭਾ ਖੇਤੀਬਾੜੀ ਸੈਕਟਰ ਵਿੱਚ ਨਵੀਂ ਟੈਕਨੋਲੋਜੀ ਨੂੰ ਅਪਣਾਉਣ ਅਤੇ ਬਿਹਤਰ ਅਵਸਰਾਂ ਦੀ ਸਿਰਜਣਾ ਦਾ ਰਾਹ ਪੱਧਰਾ ਕਰੇਗੀ।
Addressing the gathering at the BJ Medical College Ground, the Prime Minister said that it is an historic day, as the dream of Ahmedabad Metro has come into fruition.
ਬੀਜੇ ਮੈਡੀਕਲ ਕਾਲਜ ਗਰਾਊਂਡ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇੱਕ ਇਤਿਹਾਸਿਕ ਦਿਨ ਹੈ ਕਿਉਂਕਿ ਅਹਿਮਦਾਬਾਦ ਮੈਟਰੋ ਦਾ ਸੁਪਨਾ ਪੂਰਾ ਹੋਇਆ ਹੈ ।
Speaking of Sri Ramakrishna in this gathering may seem like carrying coals to Newcastle, but I cannot stop myself from mentioning those attributes that make him so relevant to present times.
ਇਸ ਇਕੱਠ ਵਿੱਖ ਸ੍ਰੀ ਰਾਮਕ੍ਰਿਸ਼ਨ ਬਾਰੇ ਗੱਲ ਕਰਨਾ ਇੰਝ ਜਾਪ ਸਕਦਾ ਹੈ ਕਿ ਜਿਵੇਂ ਨਿਊਕੈਸਲ ਵੱਲ ਕੋਲੇ ਲਿਜਾ ਰਹੇ ਹੋਈਏ, ਪਰ ਮੈਂ ਅਜਿਹੀਆਂ ਵਿਸ਼ੇਸ਼ਤਾਵਾਂ ਦਾ ਵਰਨਣ ਕਰਨ ਤੋਂ ਖ਼ੁਦ ਨੂੰ ਰੋਕ ਨਹੀਂ ਸਕਦਾ, ਜਿਹੜੀਆਂ ਅੱਜ ਵੀ ਉਨ੍ਹਾਂ ਨੂੰ ਵਾਜਬ ਬਣਾਉਂਦੀਆਂ ਹਨ।
The Prime Minister addressed a large gathering at Limkheda in Dahod district, after unveiling a number of schemes for tribal welfare.
ਪ੍ਰਧਾਨ ਮੰਤਰੀ ਨੇ ਜ਼ਿਲ੍ਹਾ ਦਹੌਦ ਵਿੱਚ ਲਿਮਖੇੜਾ ਵਿਖੇ ਆਦਿਵਾਸੀਆਂ ਦੀ ਭਲਾਈ ਲਈ ਕਈ ਸਕੀਮਾਂ ਦਾ ਉਦਘਾਟਨ ਕਰਨ ਤੋਂ ਬਾਅਦ ਵੱਡੇ ਇਕੱਠ ਨੂੰ ਸੰਬੋਧਨ ਕੀਤਾ।
Prime Minister Modi also addressed a large gathering of Indian Community in Uganda at a special event organized for this purpose.
ਇਸ ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਵਜੋਂ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਯੂਗਾਂਡਾ ਵਿੱਚ ਵਿਸ਼ਾਲ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਨ ਕੀਤਾ।
Advertisement - Remove
Addressing the gathering in Kalyan, the Prime Minister highlighted how the pace of infrastructure and public transport development had been accelerated by the Union Government.
ਕਲਿਆਣ ਵਿੱਚ ਪ੍ਰਧਾਨ ਮੰਤਰੀ ਨੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਨੇ ਬੁਨਿਆਦੀ ਢਾਂਚੇ ਅਤੇ ਜਨਤਕ ਟ੍ਰਾਂਸਪੋਰਟ ਵਿਕਾਸ ਨੂੰ ਗਤੀ ਪ੍ਰਦਾਨ ਕੀਤੀ ਹੈ।
He said that the gathering today is part of the effort to transform the State of Uttar Pradesh.
ਉਨ੍ਹਾਂ ਕਿਹਾ ਕਿ ਅੱਜ ਦਾ ਇਕੱਠ ਉੱਤਰ ਪ੍ਰਦੇਸ਼ ਰਾਜ ਦੀ ਕਾਇਆਕਲਪ ਦੇ ਯਤਨ ਦਾ ਇੱਕ ਹਿੱਸਾ ਹੈ।
He said that the gathering today is part of the effort to transform the State of Uttar Pradesh.
ਉਨ੍ਹਾਂ ਕਿਹਾ ਕਿ ਅੱਜ ਦਾ ਇਕੱਠ ਉੱਤਰ ਪ੍ਰਦੇਸ਼ ਰਾਜ ਦੀ ਕਾਇਆਕਲਪ ਦੇ ਯਤਨ ਦਾ ਇੱਕ ਹਿੱਸਾ ਹੈ।
Prime Minister will also address a public gathering at Kauhar.
ਪ੍ਰਧਾਨ ਮੰਤਰੀ ਕੌਹਰ ਵਿਖੇ ਜਨਤਕ ਇਕੱਠ ਨੂੰ ਸੰਬੋਧਨ ਵੀ ਕਰਨਗੇ।
Addressing a large gathering on the occasion, the Prime Minister recalled that even as Chief Minister of Gujarat, it had always been his firm belief that water was most important for the farmer.
ਇਸ ਮੌਕੇ ਵਿਸ਼ਾਲ ਇਕੱਠ ਨੂੰ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਚੇਤੇ ਕਰਦਿਆਂ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਵੀ ਉਨ੍ਹਾਂ ਦਾ ਸਦਾ ਇਹੋ ਦ੍ਰਿੜ੍ਹ ਵਿਸ਼ਵਾਸ ਰਿਹਾ ਸੀ ਕਿ ਕਿਸਾਨ ਲਈ ਪਾਣੀ ਸਭ ਤੋਂ ਵੱਧ ਅਹਿਮ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading