Advertisement - Remove

gap - Example Sentences

Popularity:
Difficulty:
ਗੈਪ
There is a gap between the entries, lunch time and exit timings for all three shifts.
ਐਂਟਰੀਆਂ,ਦੁਪਹਿਰ ਦੇ ਖਾਣੇ ਦਾ ਸਮੇਂ ਅਤੇ ਤਿੰਨੋਂ ਸਿਫਟਾਂ ਲਈ ਬਾਹਰ ਜਾਣ ਦਾ ਸਮੇਂ ਵਿਚਕਾਰ ਅੰਤਰ ਹੈ।
While the government can play an enabling role, Dr Jitendra Singh said, trade and industry bodies could come forward to fill the gap of resources and capital.
ਜਿਤੇਂਦਰ ਸਿੰਘ ਨੇ ਕਿਹਾ, ਜਦ ਕਿ ਸਰਕਾਰ ਇੱਕ ਸਮਰੱਥ ਭੂਮਿਕਾ ਨਿਭਾ ਸਕਦੀ ਹੈ, ਵਪਾਰ ਅਤੇ ਉਦਯੋਗ ਸੰਸਥਾਵਾਂ ਸੰਸਾਧਨਾਂ ਅਤੇ ਪੂੰਜੀ ਦੇ ਅੰਤਰ ਨੂੰ ਭਰਨ ਲਈ ਅੱਗੇ ਆ ਸਕਦੀਆਂ ਹਨ।
He added that this is matched with progressively increasing recovered cases and the steadily increasing gap between recovered and active cases (2,81,668).
ਉਨ੍ਹਾਂ ਅੱਗੇ ਕਿਹਾ ਕਿ ਇਸ ਦੀ ਤੁਲਨਾ ਪ੍ਰਗਤੀਸ਼ੀਲ ਢੰਗ ਨਾਲ ਠੀਕ ਹੋ ਰਹੇ ਮਾਮਲਿਆਂ ਦੀ ਸੰਖਿਆ ਨਾਲ ਕੀਤੀ ਜਾਂਦੀ ਹੈ ਅਤੇ ਠੀਕ ਹੋਣ ਵਾਲੇ ਤੇ ਸਰਗਰਮ ਮਾਮਲਿਆਂ (2,81,668) ਵਿਚਲਾ ਫ਼ਰਕ ਸਥਿਰਤਾ ਨਾਲ ਵਧ ਰਿਹਾ ਹੈ।
This gap has crossed 4 lakh and currently stands at 4,17,694.
ਇਹ ਅੰਤਰ 4 ਲੱਖ ਤੋਂ ਜ਼ਿਆਦਾ ਹੋ ਗਿਆ ਹੈ ਅਤੇ ਇਹ ਵਰਤਮਾਨ ਵਿੱਚ 4,17,694 ਹੈ।
Maharashtra: As per Unlock 3.0 guidelines, Malls are gearing up to reopen in Maharashtra from August 5, after a gap of nearly four and a half months.
ਮਹਾਰਾਸ਼ਟਰ: ਅਨਲੌਕ 3.0 ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਾਢੇ ਚਾਰ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ, ਮਹਾਰਾਸ਼ਟਰ ਵਿੱਚ ਮੌਲ 5 ਅਗਸਤ ਤੋਂ ਮੁੜ ਖੋਲ੍ਹਣ ਲਈ ਤਿਆਰੀ ਕਰ ਰਹੇ ਹਨ।
Advertisement - Remove
While replying to questions ,ShriPokhriyal informed that MHRD is planning to bridge the academic gap created due to COVID outbreak.
ਪ੍ਰਸ਼ਨਾਂ ਦੇ ਉੱਤਰ ਦਿੰਦਿਆਂ ਸ਼੍ਰੀ ਪੋਖਰਿਯਾਲ ਨੇ ਸੂਚਿਤ ਕੀਤਾ ਕਿ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਕੋਵਿਡ ਮਹਾਂਮਾਰੀ ਕਾਰਨ ਪੈਦਾ ਹੋਇਆ ਅਕਾਦਮਿਕ ਪਾੜਾ ਪੂਰਨ ਦੀ ਯੋਜਨਾ ਉਲੀਕ ਰਿਹਾ ਹੈ।
Rajasthan Roadways buses will start plying from tomorrow on selected 55 routes, after a gap of 2 months.
ਰਾਜਸਥਾਨ ਰੋਡਵੇਜ਼ ਦੀਆਂ ਬੱਸਾਂ 2 ਮਹੀਨੇ ਦੇ ਅੰਤਰਾਲ ਤੋਂ ਬਾਅਦ ਚੋਣਵੇਂ 55 ਮਾਰਗਾਂ ’ਤੇ ਕੱਲ੍ਹ ਤੋਂ ਸ਼ੁਰੂ ਹੋਣਗੀਆਂ।
The trend in the daily numbers shows an increasing rate of recovery, and an increasing gap between active and recovered cases.
ਰੋਜ਼ਾਨਾ ਅੰਕੜਿਆਂ ਦਾ ਰੁਝਾਨ ਵਧਦੀ ਰਿਕਵਰੀ ਦਰ ਅਤੇ ਐਕਟਿਵ ਤੇ ਠੀਕ ਹੋਏ ਮਾਮਲਿਆਂ ਦਰਮਿਆਨ ਵਧਦੇ ਅੰਤਰ ਨੂੰ ਦੱਸਦਾ ਹੈ।
Coordinated efforts at all levels of government for prevention, containment and management of COVID-19 are showing good results with consistently increasing gap between Recoveries and Active cases.
ਕੋਵਿਡ-19 ਦੀ ਰੋਕਥਾਮ, ਨਿਯੰਤ੍ਰਣ ਅਤੇ ਪ੍ਰਬੰਧਨ ਲਈ ਸਰਕਾਰ ਦੇ ਸਾਰੇ ਪੱਧਰਾਂ ‘ਤੇ ਤਾਲਮੇਲੀ ਯਤਨਾਂ ਦੇ ਚੰਗੇ ਨਤੀਜੇ ਦਿਖਾਈ ਦੇ ਰਹੇ ਹਨ, ਠੀਕ ਹੋਣ ਵਾਲੇ ਅਤੇ ਐਕਟਿਵ ਮਾਮਲਿਆਂ ਦਰਮਿਆਨ ਲਗਾਤਾਰ ਅੰਤਰ ਵਧ ਰਿਹਾ ਹੈ।
The gap between recovered and active cases has been consistently growing.
ਠੀਕ ਹੋਏ ਅਤੇ ਐਕਟਿਵ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ।

Also See

English Punjabi Translator

Words starting with

Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading