Advertisement - Remove

gap - Example Sentences

ਗੈਪ
With such consistent increase in recoveries, the gap between recovered patients and active COVID-19 cases has reached 7,32,835.
ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਵਿੱਚ ਅਜਿਹੇ ਲਗਾਤਾਰ ਵਾਧੇ ਨਾਲ ਠੀਕ ਹੋਣ ਵਾਲੇ ਅਤੇ ਕੋਵਿਡ -19 ਦੇ ਐਕਟਿਵ ਮਾਮਲਿਆਂ ਵਿਚਾਲੇ ਪਾੜਾ 7,32,835 ਤੱਕ ਪਹੁੰਚ ਗਿਆ ਹੈ।
Ladies and Gentlemen, An integrated skill development scheme is also being implemented to address the critical gap of skilled manpower, through industry-oriented training programs.
ਦੇਵੀਓ ਤੇ ਸੱਜਣੋ, ਹੁਨਰਮੰਦ ਵਿਅਕਤੀਆਂ ਦਾ ਗੰਭੀਰ ਪਾੜਾ ਦੂਰ ਕਰਨ ਲਈ ਇੰਡਸਟ੍ਰੀ ਓਰੀਏਂਟਿਡ ਪ੍ਰੋਗਰਾਮਾਂ ਦੇ ਜ਼ਰੀਏ ਇੱਕ ਇੰਟੀਗ੍ਰੇਟਿਡ ਹੁਨਰ ਵਿਕਾਸ ਯੋਜਨਾ ਲਾਗੂ ਕੀਤੀ ਗਈ ਹੈ।
After a gap of about two decades, India is getting such a submarine.
ਕਰੀਬ ਦੋ ਦਹਾਕੇ ਦੇ ਵਕਫ਼ੇ ਤੋਂ ਬਾਅਦ, ਭਾਰਤ ਨੂੰ ਇਸ ਤਰ੍ਹਾਂ ਦੀ ਪਣਡੁੱਬੀ ਮਿਲ ਰਹੀ ਹੈ।
It will expedite the exploration and exploitation of CBM, enhance the availability of natural gas and reduce the gap in demand and supply of natural gas.
ਇਸ ਨਾਲ ਸੀਬੀਐੱਮ ਦੀ ਖੋਜ ਅਤੇ ਦੋਹਨ ਦੇ ਕੰਮ ਵਿੱਚ ਤੇਜ਼ੀ ਆਵੇਗੀ, ਕੁਦਰਤੀ ਗੈਸ ਦੀ ਉਪਲੱਬਧਤਾ ਵਧੇਗੀ ਅਤੇ ਕੁਦਰਤੀ ਗੈਸ ਦੀ ਮੰਗ ਅਤੇ ਸਪਲਾਈ ਦਰਮਿਆਨ ਅੰਤਰ ਵਿੱਚ ਕਮੀ ਆਵੇਗੀ।
Odishas incremental skill gap for 2011-2026 is expected to be around 4 million.
2011 - 26 ਦੇ ਦੌਰਾਨ ਹੁਨਰ ਅੰਤਰ ਲਗਭਗ 40 ਲੱਖ ਰਹਿਣ ਦਾ ਅਨੁਮਾਨ ਹੈ ।
Advertisement - Remove
Speaking at the event, the Minister said that forensic analysis plays critical role in criminal investigation and the Advanced Lab will contribute to address the gap in forensic DNA analysis of pending sexual assault cases in the country.
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਅਪਰਾਧਕ ਜਾਂਚ ਵਿੱਚ ਫੋਰੈਂਸਿਕ ਵਿਸ਼ਲੇਸ਼ਣ ਅਹਿਮ ਰੋਲ ਅਦਾ ਕਰਦਾ ਹੈ ਅਤੇ ਐਡਵਾਂਸਡ ਲੈਬ ਦੇਸ਼ ਵਿੱਚ ਲੰਬਿਤ ਪਏ ਜਿਨਸੀ ਸ਼ੋਸ਼ਣ ਦੇ ਕੇਸਾਂ ਵਿੱਚ ਫੋਰੈਂਸਿਕ ਡੀਐੱਨਏ ਵਿਸ਼ਲੇਸ਼ਣ ਦੇ ਗੈਪ ਨੂੰ ਭਰਨ ਵਿੱਚ ਯੋਗਦਾਨ ਪਾਏਗੀ।
In order to fill the gap in availability and requirements of PPEs, Jagadhari Workshop of Northern Railway had taken the initiative to design and manufacture a prototype PPE coverall.
ਪੀਪੀਈਜ਼ ਦੀ ਉਪਲੱਬਧਤਾ ਅਤੇ ਜ਼ਰੂਰਤਾਂ ਵਿਚਲੇ ਅੰਤਰ ਨੂੰ ਭਰਨ ਲਈ, ਉੱਤਰੀ ਰੇਲਵੇ ਦੀ ਜਗਾਧਰੀ ਵਰਕਸ਼ਾਪ ਨੇ ਇੱਕ ਪ੍ਰੋਟੋਟਾਈਪ ਪੀਪੀਈ ਕਵਰਆਲ ਡਿਜ਼ਾਈਨ ਕਰਨ ਅਤੇ ਬਣਾਉਣ ਦੀ ਪਹਿਲ ਕੀਤੀ ਸੀ।
Shri Deepak Khandekar said that the GOAL programme demonstrates affirmative action which will go a long way to reduce the gap between tribal and non-tribal youth and will enlist participation of tribal youth in nationa building.
ਸ਼੍ਰੀ ਦੀਪਕ ਖਾਂਡੇਕਰ ਨੇ ਕਿਹਾ ਕਿ ਗੋਲ ਪ੍ਰੋਗਰਾਮ ਉਸ ਹਾਂ-ਪੱਖੀ ਕਾਰਵਾਈ ਨੂੰ ਦਰਸਾਏਗਾ ਜੋ ਕਿ ਕਬਾਇਲੀ ਅਤੇ ਗ਼ੈਰ-ਕਬਾਇਲੀ ਨੌਜਵਾਨਾਂ ਵਿੱਚ ਪਾੜੇ ਨੂੰ ਦੂਰ ਕਰਨ ਦੇ ਲੰਬੀ ਮਿਆਦ ਦੇ ਯਤਨ ਨੂੰ ਦਰਸਾਏਗੀ ਅਤੇ ਰਾਸ਼ਟਰ ਨਿਰਮਾਣ ਵਿੱਚ ਕਬਾਇਲੀ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਪ੍ਰਗਟ ਕਰੇਗੀ।
Barber shops, beauty parlours, digital studios and jeweller shops opened today after a gap of nearly two months.
ਕੇਐੱਸਆਰਟੀਸੀ ਨੇ ਸਖ਼ਤ ਸਾਵਧਾਨੀਆਂ ਨਾਲ ਅੰਤਰ ਜ਼ਿਲ੍ਹਾ ਸੇਵਾ ਸ਼ੁਰੂ ਕਰ ਦਿੱਤੀ ਹੈ।ਤਕਰੀਬਨ 2 ਮਹੀਨੇ ਬਾਅਦ ਅੱਜ ਵਾਲ ਕੱਟਣ ਵਾਲੀਆਂ ਦੁਕਾਨਾਂ,ਬਿਊਟੀ ਪਾਰਲਰ,ਡਿਜੀਟਲ ਸਟੂਡੀਓ ਅਤੇ ਗਹਿਣਿਆਂ ਦੀਆਂ ਦੁਕਾਨਾਂ ਖੁਲ੍ਹੀਆਂ।ਖਾੜੀ ਅਤੇ ਰੂਸ ਤੋਂ ਅੱਜ 6 ਉਡਾਣਾਂ ਪੁੱਜੀਆਂ।
This gap is worrisome and creates huge confusion.
ਇਹ ਅੰਤਰ ਚਿੰਤਾਜਨਕ ਹੈ ਅਤੇ ਇਸ ਨਾਲ ਭਾਰੀ ਭੰਬਲਭੂਸਾ ਪੈਦਾ ਹੁੰਦਾ ਹੈ।

Also See

English Punjabi Translator

Words starting with

Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading