Advertisement - Remove

export - Example Sentences

Popularity:
Difficulty:
ਏਕ੍ਸ੍ਪੌਰ੍ਟ / ਏਕ੍ਸ੍ਪੋਰ੍ਟ / ਇਕ੍ਸ੍ਪੋਰ੍ਟ / ਇਕ੍ਸ੍ਪੋਰ੍ਟ
In order to promote export s with the objective of evacuating surplus stocks from the country, the Government has decided to remove customs duty on export of sugar from its current level of 20 to zero percent.
ਦੇਸ਼ ਵਿੱਚ ਸਰਪਲਸ ਸਟਾਕ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਨਿਰਯਾਤ ਵਧਾਉਣ ਲਈ ਸਰਕਾਰ ਨੇ ਚੀਨੀ ਨਿਰਯਾਤ 'ਤੇ ਕਸਟਮ ਡਿਊਟੀ ਨੂੰ ਮੌਜੂਦਾ 20% ਤੋਂ ਘਟਾ ਕੇ ਜ਼ੀਰੋ ਫ਼ੀਸਦੀ ਕਰਨ ਦਾ ਫ਼ੈਸਲਾ ਲਿਆ ਹੈ।
The Indian Silk Export Promotion Council is also organizing B2B meeting of participants with buyers and a Fashion Show of the participants.
ਭਾਰਤੀ ਸਿਲਕ ਨਿਰਯਾਤ ਪ੍ਰਮੋਸ਼ਨ ਪਰਿਸ਼ਦ ਖ਼ਰੀਦਦਾਰਾਂ ਦੇ ਨਾਲ ਪ੍ਰਤੀਭਾਗੀਆਂ ਦੀ ਬੈਠਕ ਵੀ ਆਯੋਜਿਤ ਕਰ ਰਹੀ ਹੈ। ਪ੍ਰਤੀਭਾਗੀਆਂ ਦਾ ਫ਼ੈਸ਼ਨ ਸ਼ੋਅ ਵੀ ਆਯੋਜਿਤ ਕੀਤਾ ਜਾਵੇਗਾ।
In May this year, officials from China inspected rice mills that are capable of export ing non-basmati rice to China and 19 rice mills and processing units were registered for export to China.
ਇਸ ਵਰ੍ਹੇ ਮਈ ਵਿੱਚ ਚੀਨ ਦੇ ਅਧਿਕਾਰੀਆਂ ਨੇ ਗ਼ੈਰ-ਬਾਸਮਤੀ ਚਾਵਲ ਦਾ ਨਿਰਯਾਤ ਕਰਨ ਵਿੱਚ ਸਮਰੱਥ ਚਾਵਲ ਮਿੱਲਾਂ ਦਾ ਨਿਰੀਖਣ ਕੀਤਾ ਸੀ ਅਤੇ ਚੀਨ ਨੂੰ ਨਿਰਯਾਤ ਕਰਨ ਲਈ 19 ਚਾਵਲ ਮਿੱਲਾਂ ਅਤੇ ਪ੍ਰੋਸੈੱਸਿੰਗ ਇਕਾਈਆਂ ਦੀ ਰਜਿਸਟਰੇਸ਼ਨ ਕੀਤੀ ਸੀ।
The 2006 protocol on phytosanitary requirements was amended to include the export of non-basmati varieties of rice from India.
ਸੰਨ 2006 ਵਿੱਚ ਭਾਰਤ ਤੋਂ ਚਾਵਲ ਦੀਆਂ ਗ਼ੈਰ-ਬਾਸਮਤੀ ਕਿਸਮਾਂ ਦਾ ਨਿਰਯਾਤ ਸ਼ਾਮਲ ਕਰਨ ਲਈ ਬਨਸਪਤੀ ਸਵੱਛਤਾ ਜ਼ਰੂਰਤਾਂ ਨਾਲ ਸਬੰਧਤ ਸਮਝੌਤੇ ਵਿੱਚ ਸੋਧ ਕੀਤੀ ਗਈ ਸੀ।
India has surplus of 500,000 tonnes of rapeseed meal to export to China every year.
ਕੁਝ ਵਰ੍ਹਿਆਂ ਵਿੱਚ ਭਾਰਤ ਤੋਂ ਚੀਨ ਨੂੰ ਇੱਕ ਮੀਟ੍ਰਿਕ ਟਨ ਚਾਵਲ ਦੇ ਨਿਰਯਾਤ ਦੀ ਸੰਭਾਵਨਾ ਹੈ।
Advertisement - Remove
India is keen to export agri products like rice and sugar to China in order to bridge widening trade deficit.
ਭਾਰਤ ਚੀਨ ਨੂੰ ਚਾਵਲ ਅਤੇ ਚੀਨੀ(ਖੰਡ) ਵਰਗੇ ਖੇਤੀਬਾੜੀ ਉਤਪਾਦਾਂ ਦਾ ਨਿਰਯਾਤ ਕਰਨ ਦਾ ਇੱਛੁਕ ਹੈ, ਤਾਕਿ ਵਪਾਰ ਘਾਟੇ ਵਿੱਚ ਕਮੀ ਲਿਆਂਦੀ ਜਾ ਸਕੇ।
Indias export to China in 2017-18 amounted to USD 33 billion while imports from China stood at USD 76.2 billion.
ਸਾਲ 2017-18 ਦਰਮਿਆਨ ਭਾਰਤ ਨੇ ਚੀਨ ਨੂੰ 33 ਬਿਲੀਅਨ ਡਾਲਰ ਦੇ ਮੁੱਲ ਦੇ ਉਤਪਾਦਾਂ ਦਾ ਨਿਰਯਾਤ ਕੀਤਾ, ਜਦੋਂ ਕਿ ਚੀਨ ਤੋਂ ਭਾਰਤ ਦਾ ਆਯਾਤ 76.2 ਬਿਲੀਅਨ ਡਾਲਰ ਹੈ।
For this, the Government of India has been making all efforts in identifying potential export partners and strengthening relationships with them.
ਉਨ੍ਹਾਂ ਨੇ ਕਿਹਾ ਕਿ ਵਣਜ ਮੰਤਰਾਲਾ ਨਿਰਯਾਤ ਨੂੰ ਹੁਲਾਰਾ ਦੇਣ ਲਈ, ਬਿਹਤਰ ਤਾਲਮੇਲ ਲਈ ਸਾਰੇ ਮੰਤਰਾਲਿਆਂ ਨਾਲ ਵਿਆਪਕ ਪ੍ਰਯਤਨ ਕਰ ਰਿਹਾ ਹੈ।
Shri Narendra Singh Tomar expressed happiness on the conclusion of sanitary and phyto-sanitary approvals for export of guar and millet from India to Argentina and lemons and chia seeds from Argentina to India.
ਭਾਰਤ ਤੋਂ ਅਰਜਨਟੀਨਾ ਨੂੰ ਹੋਣ ਵਾਲੀ ਬਰਾਮਦ ਗਵਾਰ ਤੇ ਮੋਟੇ ਅਨਾਜ ਅਤੇ ਅਰਜਨਟੀਨਾ ਤੋਂ ਭਾਰਤ ਨੂੰ ਦਰਾਮਦ ਹੋਣ ਵਾਲੇ ਨਿੰਬੂ ਅਤੇ ਚੀਆਸੀਡਜ਼ ਨੂੰ ਸਵੱਛਤਾ ਅਤੇ ਸਵੱਛਤਾ ਪ੍ਰਵਾਨਗੀ ਮਿਲਣ ਉੱਤੇ ਸ਼੍ਰੀ ਤੋਮਰ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
The President appreciated Netherlands support for Indias membership to the different Export Control Regimes and for its claim to a permanent seat in the UN Security Council.
ਰਾਸ਼ਟਰਪਤੀ ਨੇ ਕਈ ਨਿਰਯਾਤ ਕੰਟਰੋਲ ਸ਼ਾਸਨ ਪੱਧਤੀਆਂ ਲਈ ਭਾਰਤ ਦੀ ਮੈਂਬਰਸ਼ਿਪ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਇੱਕ ਸਥਾਈ ਸੀਟ ਦੇ ਲਈ ਆਪਣੇ ਦਾਅਵੇ ਲਈ ਨੀਦਰਲੈਂਡ ਦੇ ਸਮਰਥਨ ਦੀ ਸ਼ਲਾਘਾ ਕੀਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading