Advertisement - Remove

export - Example Sentences

Popularity:
Difficulty:
ਏਕ੍ਸ੍ਪੌਰ੍ਟ / ਏਕ੍ਸ੍ਪੋਰ੍ਟ / ਇਕ੍ਸ੍ਪੋਰ੍ਟ / ਇਕ੍ਸ੍ਪੋਰ੍ਟ
He said that during the crisis, the officials of DGFT, MEA, Health and DoP burnt midnight oil to ensure that the export consignments are delivered at the earliest.
ਉਨ੍ਹਾਂ ਕਿਹਾ ਕਿ ਸੰਕਟ ਦੌਰਾਨ ਡੀਜੀਐੱਫ਼ਟੀ, ਐੱਮਈਏ, ਸਿਹਤ ਅਤੇ ਡੀਓਪੀ ਦੇ ਅਧਿਕਾਰੀਆਂ ਨੇ ਅੱਧੀ - ਅੱਧੀ ਰਾਤ ਤੱਕ ਕੰਮ ਕੀਤਾ ਹੈ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ ਨਿਰਯਾਤ ਦੀਆਂ ਡਿਲਿਵਰੀਆਂ ਜਲਦੀ ਤੋਂ ਜਲਦੀ ਪਹੁੰਚਾ ਦਿੱਤੀਆਂ ਜਾਣ।
He added that the permission from Ministry of Aviation may be explored for using private airline for the purpose of sending export products.
ਉਨ੍ਹਾਂ ਕਿਹਾ ਕਿ ਨਿਰਯਾਤ ਉਤਪਾਦਾਂ ਨੂੰ ਭੇਜਣ ਦੇ ਮਕਸਦ ਲਈ ਨਿਜੀ ਏਅਰਲਾਈਨ ਦੀ ਵਰਤੋਂ ਲਈ ਹਵਾ ਮੰਤਰਾਲੇ ਕੋਲੋ ਆਗਿਆ ਲੈਣ ਲਈ ਵਿਚਾਰ ਕੀਤਾ ਜਾ ਸਕਦਾ ਹੈ।
He added that Ministry of MSME is working on two booklets to cover details about last three years export and import.
ਉਨ੍ਹਾਂ ਕਿਹਾ ਕਿ ਐੱਮਐੱਸਐੱਮਈ ਮੰਤਰਾਲੇ ਅਖੀਰਲੇ ਤਿੰਨ ਸਾਲਾਂ ਦੇ ਨਿਰਯਾਤ ਅਤੇ ਆਯਾਤ ਦੇ ਬਾਰੇ ਵਿੱਚ ਵਰਨਣ ਕਵਰ ਕਰਨ ਲਈ ਦੋ ਪੁਸਤਕਾਂ ਉੱਤੇ ਕੰਮ ਕਰ ਰਿਹਾ ਹੈ।
At the same time, Neera has high export potential as it is also consumed in countries like Sri Lanka, Africa, Malaysia, Indonesia, Thailand, and Myanmar.
ਇਸ ਦੇ ਨਾਲ-ਨਾਲ, ਨੀਰਾ ਵਿੱਚ ਨਿਰਯਾਤ ਦੀਆਂ ਵੀ ਅਸੀਮ ਸੰਭਾਵਨਾਵਾਂ ਹਨ ਕਿਉਂਕਿ ਸ੍ਰੀ ਲੰਕਾ, ਅਫਰੀਕਾ, ਮਲੇਸ਼ੀਆ, ਇੰਡੋਨੇਸ਼ੀਆ, ਥਾਈਲੈਂਡ ਅਤੇ ਮਿਆਂਮਾਰ ਜਿਹੇ ਦੇਸ਼ਾਂ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
Plantation of sandalwood trees has high potential in the export market as well.
ਚੰਦਨ ਦੇ ਰੁੱਖ ਦੀ ਪਲਾਂਟੇਸ਼ਨ ਕਰਨ ਦੀ ਨਿਰਯਾਤ ਬਜ਼ਾਰ ਵਿੱਚ ਵੀ ਉੱਚ ਸਮਰੱਥਾ ਹੈ।
Advertisement - Remove
The USPs of the fisheries sector are its high growth rate, vast and diverse resources, low investment with high returns, low gestation period, strong technical backup, huge consumer base and export opportunities.
ਮੱਛੀ ਪਾਲਣ ਸੈਕਟਰ ਦੀ ਯੂਐੱਸਪੀ ਵਿੱਚ ਇਸ ਦੀ ਉੱਚ ਵਿਕਾਸ ਦਰ, ਵਿਸ਼ਾਲ ਅਤੇ ਵਿਭਿੰਨ ਸੰਸਾਧਨ, ਘੱਟ ਨਿਵੇਸ ਨਾਲ ਉੱਚ ਰਿਟਰਨ , ਘੱਟ ਗਰਭ ਅਵਸਥਾ, ਮਜ਼ਬੂਤ ਤਕਨੀਕੀ ਬੈਕਅੱਪ, ਵਿਸ਼ਾਲ ਉਪਭੋਗਤਾ ਅਧਾਰ ਅਤੇ ਨਿਰਯਾਤ ਦੇ ਅਵਸਰ ਸ਼ਾਮਲ ਹਨ।
This facility is available to export ers with average annual export turnover of Rs. 5 crore for the last three years.
ਇਹ ਸੁਵਿਧਾ ਪਿਛਲੇ ਤਿੰਨ ਸਾਲਾਂ ਵਿੱਚ 5 ਕਰੋੜ ਰੁਪਏ ਦੀ ਔਸਤ ਸਲਾਨਾ ਨਿਰਯਾਤ ਟਰਨਓਵਰ ਵਾਲੇ ਨਿਰਯਾਤਕਾਂ ਲਈ ਉਪਲੱਬਧ ਹੈ।
Interacting with members of Electronics and Computer Software Export Promotion Council (ESC) through a video conference today, the minister called on the industry to give specific suggestions regarding such products and the policy interventions that were required to make them competitive.
ਇਲੈਕਟ੍ਰੌਨਿਕਸ ਅਤੇ ਕੰਪਿਊਟਰ ਸੌਫ਼ਟਵੇਅਰ ਨਿਰਯਾਤ ਪ੍ਰਗਤੀ ਪਰਿਸ਼ਦ (ਈਐੱਸਸੀ) ਦੇ ਮੈਂਬਰਾਂ ਦੇ ਨਾਲ ਅੱਜ ਇੱਥੇ ਵੀਡੀਓ ਕਾਨਫ਼ਰੰਸ ਜ਼ਰੀਏ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ਉਦਯੋਗਾਂ ਤੋਂ ਅਜਿਹੇ ਉਤਪਾਦਾਂ ਅਤੇ ਨੀਤੀਗਤ ਦਖ਼ਲ ਦੇ ਸੰਬੰਧ ਵਿੱਚ ਖ਼ਾਸ ਸੁਝਾਅ ਦੇਣ ਲਈ ਕਿਹਾ, ਜੋ ਉਨ੍ਹਾਂ ਨੂੰ ਮੁਕਾਬਲੇ ਵਿੱਚ ਲਿਆਉਣ ਲਈ ਜ਼ਰੂਰੀ ਹਨ।
Depending exclusively on incentives, such as Export s from India Scheme (MEIS), the minister said, may not add to the competitiveness of the products since such schemes are time bound and export competitiveness should come from inherent strengths.
ਮੰਤਰੀ ਨੇ ਕਿਹਾ ਕਿ ਭਾਰਤ ਤੋਂ ਨਿਰਯਾਤ ਯੋਜਨਾ (ਐੱਮਈਆਈਐੱਸ) ਜਿਹੀਆਂ ਖ਼ਾਸ ਸਕੀਮਾਂ ’ਤੇ ਨਿਰਭਰ ਰਹਿ ਕੇ ਉਤਪਾਦਾਂ ਨੂੰ ਮੁਕਾਬਲੇ ਯੋਗ ਨਹੀਂ ਬਣਾਇਆ ਜਾ ਸਕਦਾ, ਕਿਉਂਕਿ ਅਜਿਹੀਆਂ ਯੋਜਨਾਵਾਂ ਨਿਰਧਾਰਿਤ ਸਮੇਂ ਲਈ ਹੁੰਦੀਆਂ ਹਨ ਅਤੇ ਆਪਣੀ ਤਾਕਤ ਦੇ ਦਮ ’ਤੇ ਹੀ ਮੁਕਾਬਲੇ ਯੋਗ ਬਣਨਾ ਚਾਹੀਦਾ ਹੈ।
Create State led export plan with participation from stakeholders.
ਰਾਜ ਅਧਾਰਿਤ ਬਰਾਮਦ ਯੋਜਨਾ ਕਾਇਮ ਕਰਨਾ ਜਿਸ ਵਿੱਚ ਪ੍ਰਤੀਭਾਗੀ ਵੀ ਹਿੱਸਾ ਲੈਣ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading