Advertisement - Remove

export - Example Sentences

Popularity:
Difficulty:
ਏਕ੍ਸ੍ਪੌਰ੍ਟ / ਏਕ੍ਸ੍ਪੋਰ੍ਟ / ਇਕ੍ਸ੍ਪੋਰ੍ਟ / ਇਕ੍ਸ੍ਪੋਰ੍ਟ
Export of iron ore under the LTAs would help to strengthen India’s bilateral ties with long-standing partner countries, Japan and South Korea secure an export market and result in inflow of foreign exchange.
ਐੱਲਟੀਏ ਤਹਿਤ ਕੱਚੇ ਲੋਹੇ ਦੇ ਨਿਰਯਾਤ ਦੇ ਦੀਰਘਕਾਲੀ ਸਹਿਮਤੀਪੱਤਰ ਨਾਲ ਭਾਈਵਾਲ ਦੇਸ਼ਾਂ ਜਪਾਨ ਅਤੇ ਦੱਖਣੀ ਕੋਰੀਆ ਨਾਲ ਭਾਰਤ ਦੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਨਿਰਯਾਤ ਬਜ਼ਾਰ ਹਾਸਲ ਕਰਨ ਵਿੱਚ ਮਦਦ ਮਿਲੇਗੀ ਜਿਸ ਨਾਲ ਦੇਸ਼ ਵਿੱਚ ਵਿਦੇਸ਼ੀ ਮੁਦਰਾ ਦਾ ਪ੍ਰਵਾਹ ਸੁਨਿਸ਼ਚਤ ਹੋਏਗਾ।
1. Turkish Grain Board (TMO) shall maintain an online system to enable regulation of export of poppy seeds from Turkey to India.
ਤੁਰਕੀ ਅਨਾਜ ਬੋਰਡ (ਟੀਐੱਮਓ) ਪੋਸਤ ਦੇ ਬੀਜ ਤੁਰਕੀ ਤੋਂ ਭਾਰਤ ਨਿਰਯਾਤ ਕਰਨ ਦੇ ਨਿਯਮਾਂ ਲਈ ਆਨਲਾਈਨ ਪ੍ਰਣਾਲੀ ਦਾ ਸੰਚਾਲਨ ਕਰੇਗਾ।
TMO shall allow the export in respect of only those contracts so registered by CBN.
ਟੀਐੱਮਓ ਸੀਬੀਐੱਨ ਵੱਲੋਂ ਰਜਿਸਟਰਡ ਕਰਾਰਾਂ ਦੇ ਸਬੰਧ ਵਿੱਚ ਵੀ ਨਿਰਯਾਤ ਦੀ ਇਜ਼ਾਜਤ ਦੇਵੇਗਾ।
The Union Cabinet chaired by Prime Minister Shri Narendra Modi has approved the Agriculture Export Policy, 2018.
ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਅੱਜ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿੱਚ ਖੇਤੀਬਾੜੀ ਨਿਰਯਾਤ ਨੀਤੀ, 2018 ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।
“Harness export potential of Indian agriculture, through suitable policy instruments, to make India global power in agriculture and raise farmers’ income.”
· ਨਿਰਯਾਤ ਕੀਤੇ ਜਾਣ ਵਾਲੇ ਖੇਤੀਬਾੜੀ ਉਤਪਾਦਾਂ ਵਿੱਚ ਵਿਭਿੰਨਤਾ ਲਿਆਉਣ ਅਤੇ ਉਨ੍ਹਾਂ ਲਈ ਨਵੇਂ ਬਜ਼ਾਰ ਲੱਭਣਾ ਅਤੇ ਇਸ ਦੇ ਨਾਲ ਹੀ ਜਲਦੀ ਖਰਾਬ ਹੋਣ ਵਾਲੇ ਖੇਤੀਬਾੜੀ ਉਤਪਾਦਾਂ ਸਹਿਤ ਹੋਰ ਕਿਸਮ ਦੇ ਖੇਤੀ ਉਤਪਾਦਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਵਰਤਣ ਲਾਇਕ ਬਣਾ ਕੇ ਉਨ੍ਹਾਂ ਦਾ ਮੁੱਲ ਨਿਸ਼ਚਿਤ ਕਰਨਾ।
Advertisement - Remove
It will also exchange information on trade and registration procedures, legal and regulatory requirements for export and import of pharmaceuticals products, including APIs.
ਇਹ ਵਪਾਰ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆਵਾਂ, ਐੱਫਆਈਸੀ ਸਮੇਤ ਫਾਰਮਾਸਿਊਟੀਕਲ ਉਤਪਾਦਾਂ ਦੇ ਨਿਰਯਾਤ ਅਤੇ ਆਯਾਤ ਲਈ ਕਾਨੂੰਨੀ ਅਤੇ ਰੈਗੂਲੇਸ਼ਨ ਜ਼ਰੂਰਤਾਂ ’ਤੇ ਵੀ ਸੂਚਨਾ ਦਾ ਅਦਾਨ-ਪ੍ਰਦਾਨ ਕਰੇਗਾ।
It will also exchange information on trade and registration procedures, legal and regulatory requirements for export and import of pharmaceuticals products, including APIs.
ਇਹ ਵਪਾਰ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆਵਾਂ, ਐੱਫਆਈਸੀ ਸਮੇਤ ਫਾਰਮਾਸਿਊਟੀਕਲ ਉਤਪਾਦਾਂ ਦੇ ਨਿਰਯਾਤ ਅਤੇ ਆਯਾਤ ਲਈ ਕਾਨੂੰਨੀ ਅਤੇ ਰੈਗੂਲੇਸ਼ਨ ਜ਼ਰੂਰਤਾਂ ’ਤੇ ਵੀ ਸੂਚਨਾ ਦਾ ਅਦਾਨ-ਪ੍ਰਦਾਨ ਕਰੇਗਾ।
And, With the passing of legislation in the Australian Parliament with bi-partisan support, Australia is now ready to export Uranium to India.
ਅਤੇ ਦੋ-ਧਿਰੀ ਸਹਿਯੋਗ ਨਾਲ ਆਸਟ੍ਰੇਲੀਅਨ ਸੰਸਦ ਵਿੱਚ ਕਾਨੂੰਨ ਪਾਸ ਹੋਣ ਨਾਲ ਆਸਟ੍ਰੇਲੀਆ ਹੁਣ ਭਾਰਤ ਨੂੰ ਯੂਰੇਨੀਅਮ ਨਿਰਯਾਤ ਕਰਨ ਲਈ ਤਿਆਰ ਹੈ।
Workshop on Export Credit (14 October 2016, Goa) 71.
ਨਿਰਯਾਤ ਉਧਾਰ ‘ਤੇ ਵਰਕਸ਼ਾਪ (14 ਅਕਤੂਬਰ 2016, ਗੋਆ)
It will help in exchanging mutual experience, sharing information on financing export and import operations, project assessment and knowledge generated in respective fields of activities.
ਇਹ, ਆਪਸੀ ਅਨੁਭਵ ਦੇ ਵਟਾਂਦਰੇ, ਵਿੱਤੀ ਆਯਾਤ- ਨਿਰਯਾਤ ਕਾਰਵਾਈਆਂ, ਪ੍ਰਾਜੈਕਟ ਮੁਲਾਂਕਣ ਅਤੇ ਸਬੰਧਤ ਗਤੀਵਿਧੀਆਂ ਦੇ ਖੇਤਰ ਵਿਚਲੀ ਜਾਣਕਾਰੀ ਦੇ ਅਦਾਨ-ਪ੍ਰਦਾਨ ਵਿੱਚ ਸਹਾਈ ਹੋਵੇਗਾ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading