Advertisement - Remove

creation - Example Sentences

Popularity:
Difficulty:
ਕ੍ਰੀਏਸ਼ਨ / ਕ੍ਰੀਐਸ਼ਨ
Creating institutional linkages between Al-Muslim University of Bireuen, University of Malikussaleh of Lhokseumawe (Aceh), Jawaharlal University, New Delhi and appropriate institution in Port Blair for creation of a Centre of India-Indonesia studies at Al-Muslim University.
ਅਲ-ਮੁਸਲਿਮ ਯੂਨੀਵਰਸਿਟੀ ਆਵ੍ ਬੀਰੇਯੂਏਨ, ਯੂਨੀਵਰਸਿਟੀ ਆਵ੍ ਮਲਿਕਉੱਸੇਲਾ ਆਵ੍ ਲਹੋਕਸਿਊਮਵੇ (ਅਸੇਹ), ਜਵਾਹਰਲਾਲ ਨਹਿਰੂ ਯੂਨੀਵਰਸਿਟੀ ਅਤੇ ਪੋਰਟ ਬਲੇਅਰ ਦੀ ਢੁੱਕਵੀਂ ਸੰਸਥਾ ਦਰਮਿਆਨ ਸੰਸਥਾਗਤ ਸੰਪਰਕ ਕਾਇਮ ਕਰਨਾ ਤਾਂ ਕਿ ਅਲ-ਮੁਸਲਿਮ ਯੂਨੀਵਰਸਿਟੀ ਵਿਖੇ ਸੈਂਟਰ ਆਵ੍ ਇੰਡੀਆ-ਇੰਡੋਨੇਸ਼ੀਆ ਸਟੱਡੀਜ਼ ਸੈਂਟਰ ਕਾਇਮ ਕੀਤਾ ਜਾ ਸਕੇ।
The Union Cabinet chaired by Prime Minister Shri Narendra Modi has approved the creation of two posts equivalent to Joint Secretary level in the Interpreters’ cadre of the Ministry of External Affairs.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਮੰਤਰੀ ਮੰਡਲ ਕਮੇਟੀ ਨੇ ਵਿਦੇਸ਼ ਮੰਤਰਾਲੇ ਦੇ ਦੁਭਾਸ਼ੀਏ ਕੇਡਰ ਲਈ ਸੰਯੁਕਤ ਸਕੱਤਰ ਪੱਧਰ ਦੇ ਦੋ ਪਦਾਂ ਦੇ ਸਿਰਜਣ ਨੂੰ ਪ੍ਰਵਾਨਗੀ ਦਿੱਤੀ ਹੈ।
It provides for creation of 25 posts of various ranks from Assistant Commandant to Additional Director General ranks to enhance the supervisory staff in Senior Duty posts of CISF.
ਇਸ ਵਿੱਚ ਅਸਿਸਟੈਂਟ ਕਮਾਂਡੈਂਟ ਰੈਂਕ ਤੋਂ ਐਡੀਸ਼ਨਲ ਡਾਇਰੈਕਟਰ ਜਨਰਲ ਰੈਂਕ ਤੱਕ ਦੀਆਂ 25 ਅਸਾਮੀਆਂ ਦਾ ਪ੍ਰਬੰਧ ਹੈ ਤਾਂ ਕਿ ਸੀਆਈਐੱਸਐੱਫ ਵਿੱਚ ਸੀਨੀਅਰ ਡਿਊਟੀ ਪੋਸਟਾਂ ਉੱਤੇ ਸੁਪਰਵਾਈਜ਼ਰੀ ਸਟਾਫ ਵਿੱਚ ਵਾਧਾ ਹੋ ਸਕੇ।
It provides for creation of 25 posts of various ranks from Assistant Commandant to Additional Director General ranks to enhance the supervisory staff in Senior Duty posts of CISF.
ਇਸ ਵਿੱਚ ਅਸਿਸਟੈਂਟ ਕਮਾਂਡੈਂਟ ਰੈਂਕ ਤੋਂ ਐਡੀਸ਼ਨਲ ਡਾਇਰੈਕਟਰ ਜਨਰਲ ਰੈਂਕ ਤੱਕ ਦੀਆਂ 25 ਅਸਾਮੀਆਂ ਦਾ ਪ੍ਰਬੰਧ ਹੈ ਤਾਂ ਕਿ ਸੀਆਈਐੱਸਐੱਫ ਵਿੱਚ ਸੀਨੀਅਰ ਡਿਊਟੀ ਪੋਸਟਾਂ ਉੱਤੇ ਸੁਪਰਵਾਈਜ਼ਰੀ ਸਟਾਫ ਵਿੱਚ ਵਾਧਾ ਹੋ ਸਕੇ।
The Union Cabinet, chaired by the Prime Minister Shri Narendra Modi, has approved the creation of National Bench of the Goods and Services Tax Appellate Tribunal (GSTAT).
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਮਾਲ ਅਤੇ ਸੇਵਾਵਾਂ ਟੈਕਸ ਅਪੀਲ ਟ੍ਰਿਬਿਊਨਲ (ਜੀਐੱਸਟੀਏਟੀ) ਦੇ ਨੈਸ਼ਨਲ ਬੈਂਚ ਦੀ ਸਿਰਜਣਾ ਨੂੰ ਮਨਜ਼ੂਰੀ ਦੇ ਦਿੱਤੀ ਹੈ|
Advertisement - Remove
The upgradation, creation and abolition of certain posts of Joint Secretary-level in IBM consists of:
ਆਈਬੀਐੱਮ ਵਿੱਚ ਸੰਯੁਕਤ ਸਕੱਤਰ ਦੇ ਪੱਧਰ ਤੱਕ ਜੋ ਕੁਝ ਅਸਾਮੀਆਂ ਦੀ ਅੱਪਗ੍ਰੇਡੇਸ਼ਨ, ਕਾਇਮੀ ਅਤੇ ਸਮਾਪਤੀ ਹੋਈ ਹੈ, ਉਹ ਹੇਠ ਲਿਖੇ ਅਨੁਸਾਰ ਹੈ—
The Union Cabinet chaired by Prime Minister Shri Narendra Modi has approved creation of the post of Vice Chancellor for India’s first rail and transportation university, National Rail & Transport Institute (NRTI).
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਦੀ ਪਹਿਲੀ ਰੇਲ ਅਤੇ ਟ੍ਰਾਂਸਪੋਰਟ ਯੂਨੀਵਰਸਿਟੀ-ਰਾਸ਼ਟਰੀ ਰੇਲ ਅਤੇ ਟ੍ਰਾਂਸਪੋਰਟ ਸੰਸਥਾਨ (ਐੱਨਆਰਟੀਆਈ) ਲਈ ਵਾਇਸ-ਚਾਂਸਲਰ ਦੀ ਪੋਸਟ ਦੀ ਸਿਰਜਣਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
The resulting expansion of health care facilities will lead to the creation of a large number of jobs.
ਇਸ ਸਦਕਾ ਸਿਹਤ ਸੁਵਿਧਾਵਾਂ ਦਾ ਵਿਸਤਾਰ ਹੋਵੇਗਾ ਜਿਸ ਨਾਲ ਵੱਡੀ ਸੰਖਿਆ ਵਿੱਚ ਰੋਜ਼ਗਾਰਾਂ ਦੀ ਸਿਰਜਣਾ ਹੋਵੇਗੀ।
The resulting expansion of health care facilities will lead to the creation of a large number of jobs.
ਇਸ ਸਦਕਾ ਸਿਹਤ ਸੁਵਿਧਾਵਾਂ ਦਾ ਵਿਸਤਾਰ ਹੋਵੇਗਾ ਜਿਸ ਨਾਲ ਵੱਡੀ ਸੰਖਿਆ ਵਿੱਚ ਰੋਜ਼ਗਾਰਾਂ ਦੀ ਸਿਰਜਣਾ ਹੋਵੇਗੀ।
The Union Cabinet chaired by Prime Minister Shri Narendra Modi has approved the creation of one post each of Vice-Chairperson and Member in the National Commission for Safai Karmacharis.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਸਫ਼ਾਈ ਕਰਮਚਾਰੀਆਂ ਲਈ ਰਾਸ਼ਟਰੀ ਕਮਿਸ਼ਨ ਵਿੱਚ ਇੱਕ ਉਪ ਚੇਅਰਮੈਨ ਅਤੇ ਇੱਕ ਮੈਂਬਰ ਦੇ ਪਦ ਦੀ ਸਿਰਜਣਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading