Advertisement - Remove

creation - Example Sentences

Popularity:
Difficulty:
ਕ੍ਰੀਏਸ਼ਨ / ਕ੍ਰੀਐਸ਼ਨ
The Prime Minister said that institutions such as Visva Bharati University have a key role to play in the creation of a New India by 2022.
ਪ੍ਰਧਾਨ ਮੰਤਰੀ ਨੇ ਕਿਹਾ ਕਿ 2022 ਤੱਕ ਨਵੇਂ ਭਾਰਤ ਦੇ ਨਿਰਮਾਣ ਵਿੱਚ ਵਿਸ਼ਵ ਭਾਰਤੀ ਯੂਨੀਵਰਸਿਟੀ ਜਿਹੇ ਸੰਸਥਾਨ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।
The Prime Minister said that institutions such as Visva Bharati University have a key role to play in the creation of a New India by 2022.
ਪ੍ਰਧਾਨ ਮੰਤਰੀ ਨੇ ਕਿਹਾ ਕਿ 2022 ਤੱਕ ਨਵੇਂ ਭਾਰਤ ਦੇ ਨਿਰਮਾਣ ਵਿੱਚ ਵਿਸ਼ਵ ਭਾਰਤੀ ਯੂਨੀਵਰਸਿਟੀ ਜਿਹੇ ਸੰਸਥਾਨ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।
They wanted to see the country free from inherent problems and also wanted to see the creation of new systems.
ਉਹ ਦੇਸ਼ ਨੂੰ ਅੰਦਰੂਨੀ ਬੁਰਾਈਆਂ ਤੋਂ ਮੁਕਤ ਦੇਖਣ ਦੇ ਨਾਲ ਹੀ ਨਵੀਆਂ ਵਿਵਸਥਾਵਾਂ ਦੇ ਨਿਰਮਾਣ ਹੁੰਦੇ ਹੋਏ ਦੇਖਣਾ ਚਾਹੁੰਦੇ ਸਨ।
He said creation of Unified Procurement System would further enable the government to procure goods and services from small industries on a single platform.
ਉਨ੍ਹਾਂ ਨੇ ਕਿਹਾ ਕਿ ਏਕੀਕ੍ਰਿਤ ਕਾਰਜ ਪ੍ਰਣਾਲੀ ਦੇ ਨਿਰਮਾਣ ਨਾਲ ਸਰਕਾਰ ਨੂੰ ਇੱਕ ਹੀ ਮੰਚ ‘ਤੇ ਛੋਟੇ ਉਦਯੋਗਾਂ ਤੋਂ ਵਸਤਾਂ ਅਤੇ ਸੇਵਾਵਾਂ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।
Come, on this last day of the centenary year of Gurukul, let us take a pledge that we will make every possible contribution in the creation of a new India.
ਆਓ, ਗੁਰੂਕੁਲ ਦੇ ਸ਼ਤਾਬਦੀ ਵਰ੍ਹੇ ਦੇ ਇਸ ਅੰਤਿਮ ਦਿਨ ਅਸੀਂ ਇਹ ਸੰਕਲਪ ਲਈਏ ਕਿ ਨਵੇਂ ਭਾਰਤ ਦੇ ਨਿਰਮਾਣ ਵਿੱਚ ਆਪਣਾ ਹਰ ਸੰਭਵ ਯੋਗਦਾਨ ਦੇਵਾਂਗੇ ।
Advertisement - Remove
The State Government has taken various decisions in the public interest during the COVID-19 pandemic which includes a financial package of Rs. 1200 crore and the creation of Haryana Corona Relief Fund to help the needy.
ਰਾਜ ਸਰਕਾਰ ਨੇ ਕੋਵਿਡ 19 ਮਹਾਮਾਰੀ ਦੌਰਾਨ ਜਨਹਿੱਤ ਵਿੱਚ ਵੱਖ-ਵੱਖ ਫੈਸਲੇ ਲਏ ਹਨ ਜਿਸ ਵਿੱਚ 1200 ਕਰੋੜ ਰੁਪਏ ਦਾ ਵਿੱਤੀ ਪੈਕੇਜ ਅਤੇ ਲੋੜਵੰਦਾਂ ਦੀ ਮਦਦ ਲਈ ਹਰਿਆਣਾ ਕੋਰੋਨਾ ਰਿਲਿਫ਼ ਫੰਡ ਦਾ ਨਿਰਮਾਣ ਸ਼ਾਮਲ ਹੈ।
This will not only re-energise the rural economy, but also help in creation of durable infrastructure in the rural areas.
ਇਹ ਨਾ ਕੇਵਲ ਗ੍ਰਾਮੀਣ ਅਰਥਵਿਵਸਥਾ ਨੂੰ ਫਿਰ ਤੋਂ ਸਰਗਰਮ ਕਰੇਗਾ, ਬਲਕਿ ਗ੍ਰਾਮੀਣ ਖੇਤਰਾਂ ਵਿੱਚ ਟਿਕਾਊ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਵੀ ਮਦਦ ਕਰੇਗਾ।
Issues related to vaccine safety and surveillance were taken up and strategy for community involvement through transparent information and awareness creation were discussed.
ਵੈਕਸੀਨ ਦੀ ਸੁਰੱਖਿਆ ਅਤੇ ਨਿਗਰਾਨੀ ਨਾਲ ਜੁੜੇ ਮੁੱਦਿਆਂ ਨੂੰ ਵੀ ਉਭਾਰਿਆ ਗਿਆ ਅਤੇ ਪਾਰਦਰਸ਼ੀ ਜਾਣਕਾਰੀ ਅਤੇ ਜਾਗਰੂਕਤਾ ਨਿਰਮਾਣ ਰਾਹੀਂ ਕਮਿਊਨਿਟੀ ਦੀ ਭਾਗੀਦਾਰੀ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading