Advertisement - Remove

boost - Example Sentences

Popularity:
Difficulty:
ਬੂਸ੍ਟ
The boost to these ties and tourism from the direct air-link between Kyiv and Delhi since last year was also noted by the Prime Minister.
ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਕੀਵ ਤੋਂ ਦਿੱਲੀ ਦਰਮਿਆਨ ਬਣੇ ਸਿੱਧੇ ਹਵਾਈ ਸੰਪਰਕ ਨਾਲ ਦੋਹਾਂ ਦੇਸ਼ਾਂ ਦਰਮਿਆਨ ਸਬੰਧਾਂ ਅਤੇ ਸੈਰ - ਸਪਾਟੇ ਵਿੱਚ ਆਈ ਤੇਜ਼ੀ ਦਾ ਵੀ ਜ਼ਿਕਰ ਕੀਤਾ।
Activities mentioned in the MoU will boost the importance of AYUSH Systems of Medicine in Gambia.
ਸਹਿਮਤੀ ਪੱਤਰ ਵਿੱਚ ਜ਼ਿਕਰ ਕੀਤੀਆਂ ਗਈਆਂ ਗਤੀਵਿਧੀਆਂ ਨਾਲ ਗਾਂਬੀਆ ਵਿੱਚ ਔਸ਼ਧੀ ਦੀਆਂ ਆਯੁਸ਼ ਪ੍ਰਣਾਲੀਆਂ ਦੇ ਮਹੱਤਵ ਨੂੰ ਪ੍ਰੋਤਸਾਹਨ ਮਿਲੇਗਾ।
FDI now being permitted under automatic route in contract manufacturing will be a big boost to Manufacturing sector in India.
ਹੁਣ ਅਨੁਬੰਧ ਨਿਰਮਾਣ ਵਿੱਚ ਆਟੋਮੈਟਿਕ ਮਾਰਗ ਤਹਿਤ ਐੱਫਡੀਆਈ ਦੀ ਆਗਿਆ ਦਿੱਤੀ ਜਾ ਰਹੀ ਹੈ, ਜੋ ਕਿ ਭਾਰਤ ਵਿੱਚ ਨਿਰਮਾਣ ਖੇਤਰ ਨੂੰ ਇੱਕ ਵੱਡਾ ਹੁਲਾਰਾ ਦੇਣ ਵਾਲਾ ਹੋਵੇਗਾ।
Brothers and sisters, Ayushman Bharat scheme is giving a lot of boost to these two pillars.
ਭਾਈਓ ਅਤੇ ਭੈਣੋਂ, ਇਨ੍ਹਾਂ ਦੋ ਥੰਮ੍ਹਾਂ ਨੂੰ ਆਯੁਸ਼ਮਾਨ ਭਾਰਤ ਯੋਜਨਾ ਬਹੁਤ ਮਜ਼ਬੂਤੀ ਦੇ ਰਹੀ ਹੈ।
Prime Minister added that the India-Myanmar-Thailand trilateral highway will establish seamless connectivity between the countries, which will boost the development of the entire region.
ਪ੍ਰਧਾਨ ਮੰਤਰੀ ਨੇ ਕਿਹਾ ਕਿ ਤ੍ਰੈਪੱਖੀ ਰਾਜ ਮਾਰਗ ਦੇ ਜ਼ਰੀਏ ਭਾਰਤ-ਮਿਆਂਮਾਰ-ਥਾਈਲੈਂਡ ਕਨੈਕਟੀਵਿਟੀ ਨਾਲ ਪੂਰੇ ਖੇਤਰ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ ।
Advertisement - Remove
Considering the rapidly growing role of AYUSH Systems in addressing the Public Health challenges of India, conferring the status of National Importance will boost the role and importance of Ayurveda in Public Health.
ਭਾਰਤ ਵਿੱਚ ਜਨ ਸਿਹਤ ਚੁਣੌਤੀਆਂ ਦਾ ਸਮਾਧਾਨ ਕਰਨ ਵਿੱਚ ਆਯੁਸ਼ ਵਿਵਸਥਾਵਾਂ ਦੀ ਤੇਜ਼ੀ ਨਾਲ ਵਧਦੀ ਭੂਮਿਕਾ ਨੂੰ ਦੇਖਦੇ ਹੋਏ, ਇਸ ਨੂੰ ਰਾਸ਼ਟਰੀ ਮਹੱਤਵ ਦਾ ਦਰਜਾ ਦੇਣ ਨਾਲ ਜਨ ਸਿਹਤ ਵਿੱਚ ਆਯੁਰਵੇਦ ਦੀ ਭੂਮਿਕਾ ਅਤੇ ਮਹੱਤਵ ਨੂੰ ਪ੍ਰੋਤਸਾਹਨ ਮਿਲੇਗਾ।
Investment Prime Minister said the budget has taken several historic steps to boost investment which is a major driver for employment.
” ਨਿਵੇਸ਼ ਪ੍ਰਧਾਨ ਮੰਤਰੀ ਨੇ ਕਿਹਾ, ਕਿ ਬਜਟ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ ਲਈ ਕਈ ਇਤਿਹਾਸਿਕ ਕਦਮ ਉਠਾਏ ਗਏ ਹਨ ਜੋ ਕਿ ਰੋਜ਼ਗਾਰ ਲਈ ਇੱਕ ਪ੍ਰਮੁੱਖ ਵਾਹਕ ਹੈ।
It will also boost Defence Exports in future, the PRIME MINISTER said.
ਇਸ ਨਾਲ ਭਵਿੱਖ ਵਿੱਚ ਰੱਖਿਆ ਨਿਰਯਾਤ ਨੂੰ ਹੁਲਾਰਾ ਮਿਲੇਗਾ”।
In line with the vision of Prime Minister, various export oriented industries are being reformed and introduced to better mechanisms so as to increase their productivity, boost exports and contribute to the overall economy.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਦੇ ਅਨੁਰੂਪ ਨਿਰਯਾਤ ਅਧਾਰਿਤ ਕਈ ਉਦਯੋਗਾਂ ਵਿੱਚ ਸੁਧਾਰ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਉਦਯੋਗਾਂ ਵਿੱਚ ਬਿਹਤਰ ਕਾਰਜ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਹੈ, ਤਾਕਿ ਉਤਪਾਦਕਤਾ ਵਿੱਚ ਵਾਧਾ ਹੋ ਸਕੇ, ਨਿਰਯਾਤ ਨੂੰ ਪ੍ਰੋਤਸਾਹਨ ਮਿਲ ਸਕੇ ਅਤੇ ਇਹ ਅਰਥਵਿਵਸਥਾ ਵਿੱਚ ਮਹੱਤਵਪੂਰਨ ਯੋਗਦਾਨ ਦੇ ਸਕਣ।
The Leaders discussed the evolving situation in the region particularly in the context of the COVID-19 pandemic and reaffirmed their commitment to boost cooperation.
ਦੋਹਾਂ ਨੇਤਾਵਾਂ ਨੇ ਵਿਸ਼ੇਸ਼ ਤੌਰ ‘ਤੇ ਕੋਵਿਡ-19 ਮਹਾਮਾਰੀ ਨੂੰ ਲੈ ਕੇ ਖੇਤਰ ਵਿੱਚ ਉਤਪੰਨ ਹੋਏ ਹਾਲਾਤ ‘ਤੇ ਚਰਚਾ ਕੀਤੀ ਅਤੇ ਸਹਿਯੋਗ ਨੂੰ ਹੁਲਾਰਾ ਦੇਣ ਲਈ ਆਪਣੀ ਪ੍ਰਤੀਬੱਧਤਾ ਨੂੰ ਫਿਰ ਤੋਂ ਦੁਹਰਾਇਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading