Advertisement - Remove

boost - Example Sentences

Popularity:
Difficulty:
ਬੂਸ੍ਟ
The project, on completion, would lead to enormous boost in employment as local businesses get linked to National market and the beautiful region is able to receive round the year tourist traffic.
ਪ੍ਰੋਜੈਕਟ ਪੂਰਾ ਹੋਣ `ਤੇ ਰੋਜ਼ਗਾਰ ਵਿੱਚ ਭਾਰੀ ਵਾਧਾ ਹੋਵੇਗਾ, ਕਿਉਂਕਿ ਸਥਾਨਕ ਵਪਾਰ ਰਾਸ਼ਟਰੀ ਬਜ਼ਾਰ ਨਾਲ ਜੁੜ ਜਾਣਗੇ ਅਤੇ ਇਸ ਸੁੰਦਰ ਖੇਤਰ ਵਿੱਚ ਪੂਰੇ ਸਾਲ ਸੈਲਾਨੀ ਆਵਾਜਾਈ ਉਪਲੱਬਧ ਰਹੇਗੀ।
This is expected to boost the availability of vital goods required for ordinary citizens, industry and agriculture.
ਇਸ ਨਾਲ ਆਮ ਨਾਗਰਿਕਾਂ, ਉਦਯੋਗਾਂ ਤੇ ਖੇਤੀਬਾੜੀ ਲਈ ਲੋੜੀਂਦੀਆਂ ਜ਼ਰੂਰੀ ਵਸਤਾਂ ਦੀ ਉਪਲੱਬਧਤਾ ’ਚ ਵਾਧਾ ਹੋਣ ਦੀ ਸੰਭਾਵਨਾ ਹੈ।
Shri Modi urged people to follow the Corona-related protocol to boost immunity by the Ministry of AYUSH.
ਸ਼੍ਰੀ ਮੋਦੀ ਨੇ ਲੋਕਾਂ ਨੂੰ ਆਯੁਸ਼ ਮੰਤਰਾਲੇ ਦੁਆਰਾ ਰੋਗਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਕਰਨ ਲਈ ਕੋਰੋਨਾ ਨਾਲ ਸਬੰਧਿਤ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ।
Rs 40,000 crore increase in allocation for MGNREGS to provide employment boost The Government will now allocate an additional Rs 40,000 crore under MGNREGS.
ਰੋਜ਼ਗਾਰ ਵਾਧੇ ਲਈ ਮਨਰੇਗਾ ਵਾਸਤੇ ਰੱਖੀ ਰਾਸ਼ੀ ਵਿੱਚ 40,000 ਕਰੋੜ ਰੁਪਏ ਦਾ ਵਾਧਾ ਸਰਕਾਰ ਹੁਣ ਮਨਰੇਗਾ ਅਧੀਨ ਰੱਖੀ ਰਾਸ਼ੀ ਵਿੱਚ 40,000 ਕਰੋੜ ਰੁਪਏ ਹੋਰ ਜੋੜੇਗੀ।
Creation of larger number of durable and livelihood assets including water conservation assets will boost the rural economy through higher production.
ਜਲ ਸੁਰੱਖਿਆ ਅਸਾਸਿਆਂ ਸਮੇਤ ਵੱਡੀ ਗਿਣਤੀ ਵਿੱਚ ਟਿਕਾਊ ਤੇ ਉਪਜੀਵਕਾ ਦੇ ਸਾਧਨ ਪੈਦਾ ਹੋਣ ਨਾਲ ਵਧੇਰੇ ਉਤਪਾਦਨ ਰਾਹੀਂ ਗ੍ਰਾਮੀਣ ਅਰਥਵਿਵਸਥਾ ਵਿੱਚ ਵਾਧਾ ਹੋਵੇਗਾ।
Advertisement - Remove
The existing dock length will be extended by 90 meters This augmentation will boost ship building and ship repairing industry and facilitate the Make In India initiative of the Government of India.
ਮੌਜੂਦਾ ਡੌਕ ਦੀ ਲੰਬਾਈ 90 ਮੀਟਰ ਤੱਕ ਵਧਾ ਦਿੱਤੀ ਜਾਵੇਗੀ। ਇਹ ਵਾਧਾ ਸਮੁੰਦਰੀ ਜਹਾਜ਼ ਨਿਰਮਾਣ ਅਤੇ ਜਹਾਜ਼ ਮੁਰੰਮਤ ਉਦਯੋਗ ਨੂੰ ਹੁਲਾਰਾ ਦੇਵੇਗਾ ਅਤੇ ਭਾਰਤ ਸਰਕਾਰ ਦੀ ‘ਮੇਕ ਇਨ ਇੰਡੀਆ‘ ਪਹਿਲ ਨੂੰ ਸੁਗਮ ਬਣਾਵੇਗਾ।
He asked the States to take steps to boost infrastructure and construction related work.
ਉਨ੍ਹਾਂ ਰਾਜਾਂ ਨੂੰ ਬੁਨਿਆਦੀ ਢਾਂਚੇ ਤੇ ਨਿਰਮਾਣ ਨਾਲ ਸਬੰਧਿਤ ਕੰਮਾਂ ਵਿੱਚ ਵਾਧਾ ਕਰਨ ਹਿਤ ਕਦਮ ਚੁੱਕਣ ਵਾਸਤੇ ਕਿਹਾ।
It will enable the country achieve self-sufficiency in meeting its energy needs and boost industrial development.
ਇਸ ਨਾਲ ਦੇਸ਼ ਊਰਜਾ ਜ਼ਰੂਰਤਾਂ ਪੂਰੀਆਂ ਕਰਨ ਲਈ ਆਤਮਨਿਰਭਰਤਾ ਹਾਸਲ ਕਰਨ ਅਤੇ ਉਦਯੋਗਿਕ ਵਿਕਾਸ ਵਿੱਚ ਵਾਧਾ ਕਰਨ ਯੋਗ ਹੋਵੇਗਾ।
Talking about efforts to contain the spread in rural areas, Prime Minister mentioned the need to develop new health infrastructure as well as boost the already existing health infrastructure facilities in the villages.
ਗ੍ਰਾਮੀਣ ਇਲਾਕਿਆਂ ਵਿੱਚ ਵਾਇਰਸ ਦਾ ਫੈਲਣਾ ਰੋਕਣ ਲਈ ਕੀਤੇ ਜਤਨਾਂ ਬਾਰੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਨਵਾਂ ਸਿਹਤ ਬੁਨਿਆਦੀ ਢਾਂਚਾ ਵਿਕਸਤ ਕਰਨ ਦੇ ਨਾਲਨਾਲ ਪਿੰਡਾਂ ਵਿੱਚ ਪਹਿਲਾਂ ਤੋਂ ਹੀ ਮੌਜੂਦ ਸਿਹਤ ਬੁਨਿਆਦੀ ਢਾਂਚਾ ਸੁਵਿਧਾਵਾਂ ਵਿੱਚ ਵਾਧਾ ਕਰਨ ਦੀ ਜ਼ਰੂਰਤ ਹੈ।
Introduction of these additional private trains is expected to boost jobs.
ਇਨ੍ਹਾਂ ਵਾਧੂ ਪ੍ਰਾਈਵੇਟ ਟ੍ਰੇਨਾਂ ਦੀ ਸ਼ੁਰੂਆਤ ਨਾਲ ਨੌਕਰੀਆਂ ਵਿੱਚ ਵਾਧਾ ਹੋਣ ਦੀ ਆਸ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading