Advertisement - Remove

boost - Example Sentences

Popularity:
Difficulty:
ਬੂਸ੍ਟ
This will boost the number of COVID-19 testing facilities and can be used to purchase Personal Protective Equipment (PPE), Isolation beds, ICU beds, Ventilators and other essential medical equipment and training of medical and paramedical manpower.
ਇਸ ਨਾਲ ਕੋਵਿਡ19 ਦੀਆਂ ਟੈਸਟਿੰਗ ਸੁਵਿਧਾਵਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ ਤੇ ਇਸ ਰਕਮ ਦੀ ਵਰਤੋਂ ਨਿਜੀ ਸੁਰੱਖਿਆਤਮਕ ਉਪਕਰਣ (ਪੀਪੀਈ), ਆਈਸੋਲੇਸ਼ਨ ਬਿਸਤਰੇ, ਆਈਸੀਯੂ ਬਿਸਤਰੇ, ਵੈਂਟੀਲੇਟਰਾਂ ਤੇ ਹੋਰ ਜ਼ਰੂਰੀ ਮੈਡੀਕਲ ਉਪਕਰਣ ਖ਼ਰੀਦਣ ਤੇ ਮੈਡੀਕਲ ਤੇ ਪੈਰਾਮੈਡੀਕਲ ਮਾਨਵਸ਼ਕਤੀ ਦੀ ਸਿਖਲਾਈ ਲਈ ਵਰਤੀ ਜਾ ਸਕਦੀ ਹੈ।
Shri Tomar, speaking on the occasion, further said that Kisan Rath mobile App. will also help in giving boost to Inter-mandi and Inter-State trade of agriculture and horticulture produce in the country.
ਸ਼੍ਰੀ ਤੋਮਰ ਨੇ ਇਸ ਮੌਕੇ ਬੋਲਦਿਆਂ ਅੱਗੇ ਕਿਹਾ ਕਿ ਕਿਸਾਨ ਰਥ ਮੋਬਾਈਲ ਐਪ ਦੇਸ਼ ਵਿੱਚ ਖੇਤੀਬਾੜੀ ਤੇ ਬਾਗਬਾਨੀ ਉਤਪਾਦਾਂ ਦੇ ਅੰਤਰ ਮੰਡੀ ਅਤੇ ਅੰਤਰਰਾਜ ਵਪਾਰ ਨੂੰ ਹੁਲਾਰਾ ਦੇਣ ਵਿੱਚ ਵੀ ਸਹਾਇਤਾ ਕਰੇਗਾ।
To boost local authority capacities in achieving this, the Government is leveraging the power of technology.
ਇਸ ਟੀਚੇ ਦੀ ਪ੍ਰਾਪਤੀ ਹਿਤ ਸਥਾਨਕ ਅਥਾਰਿਟੀ ਦੀਆਂ ਸਮਰੱਥਾਵਾਂ ਵਿੱਚ ਵਾਧਾ ਕਰਨ ਲਈ, ਸਰਕਾਰ ਟੈਕਨੋਲੋਜੀ ਦੀ ਤਾਕਤ ਨੂੰ ਹੁਲਾਰਾ ਦੇ ਰਹੀ ਹੈ।
This economic package is for Indian industries, which are determined to give a boost to the economic potential of India.
ਇਹ ਆਰਥਿਕ ਪੈਕੇਜ ਭਾਰਤੀ ਉਦਯੋਗ ਜਗਤ ਲਈ ਹੈ ਜੋ ਕਿ ਭਾਰਤ ਦੀ ਆਰਥਿਕ ਤਾਕਤ ਨੂੰ ਬੁਲੰਦੀ ਦੇਣ ਲਈ ਸੰਕਲਪਿਤ ਹੈ।
He said that this would give a boost to the production of the country and the state.
ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਅਤੇ ਰਾਜ ਦੇ ਉਤਪਾਦਨ ਨੂੰ ਹੁਲਾਰਾ ਮਿਲੇਗਾ।
Advertisement - Remove
This step will strengthen Atmanirbhar Bharat Abhiyan launched by the Prime Minister and will also boost domestic production under Make in India.
ਇਹ ਕਦਮ ਪ੍ਰਧਾਨ ਮੰਤਰੀ ਦੁਆਰਾ ਲਾਂਚ ਕੀਤੇ ਆਤਮਨਿਰਭਾਰ ਭਾਰਤ ਅਭਿਯਾਨ ਨੂੰ ਮਜ਼ਬੂਤ ਕਰੇਗਾ ਅਤੇ "ਮੇਕ ਇਨ ਇੰਡੀਆ" ਦੇ ਤਹਿਤ ਘਰੇਲੂ ਉਤਪਾਦਨ ਨੂੰ ਵੀ ਹੁਲਾਰਾ ਦੇਵੇਗਾ।
Shri Mandaviya opined that Sabarmati and Narmada River-Statue of Unity seaplane route will save time and boost tourism, as it provides a bird eye view of Narmda Valley and Statue of Unity.
ਸ਼੍ਰੀ ਮਾਂਡਵੀਯਾ ਨੇ ਕਿਹਾ ਕਿ ਸਾਬਰਮਤੀ ਅਤੇ ਨਰਮਦਾ ਨਦੀ-ਸਟੈਚੂ ਆਵ੍ ਯੂਨਿਟੀ ਸੀਪਲੇਨ ਰੂਟ ਨਾਲ ਸਮੇਂ ਦੀ ਬੱਚਤ ਹੋਵੇਗੀ ਅਤੇ ਟੂਰਿਜ਼ਮ ਨੂੰ ਵੀ ਹੁਲਾਰਾ ਮਿਲੇਗਾ, ਕਿਉਂਕਿ ਇਸ ਤੋਂ ਗੁਜਰਦੇ ਸਮੇਂ ਨਰਮਦਾ ਘਾਟੀ ਅਤੇ ਸਟੈਚੂ ਆਵ੍ ਯੂਨਿਟੀ ਦੀ ਪੰਛੀ ਝਾਤ ਵੀ ਦੇਖਣ ਨੂੰ ਮਿਲੇਗੀ।
The international airport is expected to boost the already growing tourism and hospitality ecosystem in the country.
ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਦੇਸ਼ ਵਿੱਚ ਪਹਿਲਾਂ ਤੋਂ ਹੀ ਵਧ ਰਹੇ ਟੂਰਟਿਸਾਂ ਅਤੇ ਪ੍ਰਾਹੁਣਚਾਰੀ ਈਕੋਸਿਸਟਮ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।
Particularly, Indias participation as Partner country in the Hannover Fair has given a big boost to Indo-German partnership.
ਖਾਸ ਤੌਰ ਤੇ ਹੈਨੋਵਰ ਮੇਲੇ ਵਿੱਚ ਭਾਰਤ ਦੇ ਇੱਕ ਭਾਈਵਾਲ ਦੇਸ਼ ਵਜੋਂ ਸ਼ਾਮਲ ਹੋਣ ਨੇ ਭਾਰਤ-ਜਰਮਨ ਭਾਈਵਾਲੀ ਨੂੰ ਵੰਡਾ ਹੁਲਾਰਾ ਦਿੱਤਾ ਹੈ।
Availability of electricity will boost education services across all areas and quality lighting post sunset would facilitate children to spend more time on studies and move ahead further in prospective careers.
ਬਿਜਲੀ ਦੀ ਉਪਲੱਬਧਤਾ ਸਾਰੇ ਖੇਤਰਾਂ ਵਿੱਚ ਸਿੱਖਿਆ ਸੇਵਾਵਾਂ ਨੂੰ ਉਤਸ਼ਾਹਿਤ ਕਰੇਗੀ ਅਤੇ ਸੂਰਜ ਡੁੱਬਣ ਦੇ ਸਮੇਂ ਗੁਣਵੱਤਾ ਦੀ ਰੌਸ਼ਨੀ ਨਾਲ ਬੱਚਿਆਂ ਨੂੰ ਪੜ੍ਹਾਈ ਲਈ ਜ਼ਿਆਦਾ ਸਮਾਂ ਬਿਤਾਉਣ ਅਤੇ ਸੰਭਾਵੀ ਪੇਸ਼ੇਵਰਾਂ ਵਿੱਚ ਅੱਗੇ ਵਧਣ ਦੀ ਸੁਵਿਧਾ ਮਿਲੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading