Advertisement - Remove

block - Example Sentences

Popularity:
Difficulty:
ਬ੍ਲਾਕ
I would urge the Governor of the state that the setting up of Block Development Council, which has been pending for past two-three decades, be constituted as early as possible.
ਮੈਂ ਰਾਜ ਦੇ ਗਵਰਨਰ ਨੂੰ ਇਹ ਵੀ ਤਾਕੀਦ ਕਰਾਂਗਾ ਕਿ ਬਲਾਕ ਡਿਵੈਲਪਮੈਂਟ ਕੌਂਸਲ ਦਾ ਗਠਨ, ਜੋ ਪਿਛਲੇ ਦੋ-ਤਿੰਨ ਦਹਾਕਿਆਂ ਤੋਂ ਲਟਕ ਰਿਹਾ ਹੈ, ਉਸ ਨੂੰ ਪੂਰਾ ਕਰਨ ਦਾ ਕੰਮ ਵੀ ਜਲਦੀ ਤੋਂ ਜਲਦੀ ਕੀਤਾ ਜਾਵੇ।
Such lighting has been done in important Government buildings such as North Block , South Block and Rashtrapati Bhavan.
ਇਸ ਪ੍ਰਕਾਰ ਦੀ ਪ੍ਰਕਾਸ਼ ਵਿਵਸਥਾ ਮਹੱਤਵਪੂਰਣ ਸਰਕਾਰੀ ਭਵਨਾਂ ਜਿਵੇਂ ਨੌਰਥ ਬਲਾਕ , ਸਾਊਥ ਬਲਾਕ ਅਤੇ ਰਾਸ਼ਟਰਪਤੀ ਭਵਨ ਵਿੱਚ ਕੀਤੀ ਗਈ ਹੈ ।
In particular, the mental block of not getting treated in our country due to poverty and lack of money.
ਖਾਸ ਤੌਰ ‘ਤੇ, ਇਲਾਜ ਨਾ ਕਰਵਾਉਣ ਦਾ ਮੈਂਟਲ ਬਲਾਕ ਜੋ ਸਾਡੇ ਦੇਸ਼ ਵਿੱਚ ਗ਼ਰੀਬੀ ਦੇ ਕਾਰਨ ਰਿਹਾ ਹੈ, ਪੈਸੇ ਦੀ ਕਮੀ ਦੇ ਕਾਰਨ ਰਿਹਾ ਹੈ ।
The Prime Minister urged the scientists to provide solutions to various issues in Agriculture through modern biotechnology, Artificial Intelligence, Block chain, Drone Technology.
ਪ੍ਰਧਾਨ ਮੰਤਰੀ ਨੇ ਵਿਗਿਆਨੀਆਂ ਨੂੰ ਤਾਕੀਦ ਕੀਤੀ ਕਿ ਉਹ ਖੇਤੀ ਦੇ ਵੱਖ-ਵੱਖ ਮਸਲਿਆਂ ਦਾ ਹੱਲ ਆਧੁਨਿਕ ਬਾਇਓ-ਟੈਕਨੋਲੋਜੀ, ਆਰਟੀਫੀਸ਼ਲ ਇੰਟੈਲੀਜੈਂਸ, ਬਲਾਕ ਚੇਨ, ਡਰੋਨ ਟੈਕਨੋਲੋਜੀ ਰਾਹੀਂ ਕਰਨ।
At Dr RML Hospital, the Union Minister visited the Flu Corner, emergency care center , trauma center block and corona screening center.
ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਕੇਂਦਰੀ ਮੰਤਰੀ ਨੇ ਫਲੂ ਕਾਰਨਰ, ਐਮਰਜੈਂਸੀ ਦੇਖ-ਭਾਲ਼ ਕੇਂਦਰ, ਟਰਾਮਾ ਸੈਂਟਰ ਬਲਾਕ ਅਤੇ ਕੋਰੋਨਾ ਸਕ੍ਰੀਨਿੰਗ ਸੈਂਟਰ ਦਾ ਦੌਰਾ ਕੀਤਾ।
Advertisement - Remove
Subsequently, the Union Minister visited Safdarjung Hospital where he took a detialed review of the facilities available at the Super Specialty Block which has been converted into a state-of-the-art COVID-19 isolation management center, consisting of 400 isolation and 100 ICU beds.
ਇਸ ਤੋਂ ਬਾਅਦ ਕੇਂਦਰੀ ਮੰਤਰੀ ਨੇ ਸਫਦਰਜੰਗ ਹਸਪਤਾਲ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਸੁਪਰ ਸਪੈਸ਼ਿਲਟੀ ਬਲਾਕ ਵਿੱਚ ਮੁਹੱਈਆ ਸਹੂਲਤਾਂ ਬਾਰੇ ਵਿਸਤਾਰ ਨਾਲ ਚਰਚਾ ਕੀਤੀ, ਜਿਸ ਨੂੰ ਅੱਤ-ਆਧੁਨਿਕ ਕੋਵਿਡ-19 ਏਕਾਂਤ ਪ੍ਰਬੰਧਨ ਕੇਂਦਰ ਵਿੱਚ ਬਦਲ ਦਿੱਤਾ ਗਿਆ ਹੈ। ਜਿਸ ਵਿੱਚ 400 ਏਕਾਂਤ ਅਤੇ 100 ਆਈਸੀਯੂ ਬਿਸਤਰੇ ਸ਼ਾਮਲ ਹਨ।
Wall paintings have been done in Khamariya Panchayat of Chicholi block in Narsinghpur District.
ਨਰਸਿੰਘਪੁਰ ਜ਼ਿਲ੍ਹੇ ਦੇ ਚਿਚੋਲੀ ਬਲਾਕ ਦੀ ਖਮਰੀਆ ਪੰਚਾਇਤ ਵਿੱਚ ਕੰਧ ਚਿੱਤਰਕਾਰੀ ਕੀਤੀ ਗਈ ਹੈ।
Tamil Nadu: Under the supervision of Panchayat Officials, sanitization is being done in Mangalam panchayat, Tiruppur block in Tiruppur district.
ਤਮਿਲ ਨਾਡੂ: ਪੰਚਾਇਤ ਅਧਿਕਾਰੀਆਂ ਦੀ ਨਿਗਰਾਨੀ ਹੇਠ, ਤਿਰੂਪੁਰ ਜ਼ਿਲ੍ਹੇ ਦੇ ਤਿਰੂਪੁਰ ਬਲਾਕ ਦੀ ਮੰਗਲਮ ਪੰਚਾਇਤ ਵਿੱਚ ਸੈਨੀਟਾਈਜ਼ੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ।
The key highlights of the presentation were virtual visit to the community of Ajrakh traditional block printers.
ਪ੍ਰਸਤੁਤੀ ਦੀ ਪ੍ਰਮੁੱਖ ਹਾਈਲਾਈਟ ਅਜਰਖ ਰਵਾਇਤੀ ਬਲਾਕ ਪ੍ਰਿੰਟਰਾਂ ਦੀ ਕਮਿਊਨਿਟੀ ਦਾ ਵਰਚੁਅਲ ਦੌਰਾ ਸੀ।
The itinerary aimed to guide the tourists travelling to Kutch, have a birds eye view of things, locations or the tourist sites and to look into the culture, traditions, textiles, block printing, musical instruments, market places, village tours and dance forms.
ਇਸ ਯਾਤਰਾ ਦਾ ਉਦੇਸ਼ ਕੱਛ ਜਾਣ ਵਾਲੇ ਸੈਲਾਨੀਆਂ ਦਾ ਮਾਰਗ ਦਰਸ਼ਨ ਕਰਨਾ, ਚੀਜ਼ਾਂ, ਸਥਾਨਾਂ ਜਾਂ ਟੂਰਿਜ਼ਮ ਸਥਾਨਾਂ ਬਾਰੇ ਸੰਖੇਪ ਜਾਣਕਾਰੀ ਦੇਣਾ, ਅਤੇ ਸੱਭਿਆਚਾਰ, ਪਰੰਪਰਾਵਾਂ, ਕੱਪੜਾ, ਬਲਾਕ ਪ੍ਰਿੰਟਿੰਗ, ਸੰਗੀਤ ਦੇ ਸਾਜ਼ਾਂ, ਬਜ਼ਾਰਾਂ, ਪਿੰਡਾਂ ਦੇ ਟੂਰ ਅਤੇ ਨਾਚ ਵੰਨਗੀਆਂ ਨੂੰ ਦੇਖਣਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading