Advertisement - Remove

block - Example Sentences

Popularity:
Difficulty:
ਬ੍ਲਾਕ
During the same event, the Prime Minister also inaugurated the 555-bed Super Speciality Block in Safdarjung Hospital.
ਇਸੇ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਨੇ ਸਫਦਰਜੰਗ ਹਸਪਤਾਲ ਵਿੱਚ 555 ਬੈੱਡਾਂ ਵਾਲੇ ਸੁਪਰ ਸਪੈਸ਼ਲਿਟੀ ਬਲਾਕ ਦਾ ਉਦਘਾਟਨ ਵੀ ਕੀਤਾ।
1 vote
Establishment of new AIIMS involves creation of Hospital, Teaching Block for medical & nursing courses, residential complex and allied facilities/services, broadly on the pattern of AIIMS, New Delhi and other six new AIIMS taken up under Phase-I of PMSSY.
ਨਵੇਂ ਏਮਸ ਦੀ ਸਥਾਪਨਾ ਵਿੱਚ ਹਸਪਤਾਲ ਬਣਾਉਣਾ, ਚਿਕਿਤਸਾ ਅਤੇ ਨਰਸਿੰਗ ਪਾਠਕ੍ਰਮਾਂ ਲਈ ਸਿੱਖਿਆ ਦਾ ਬਲਾਕ ਤਿਆਰ ਕਰਨਾ, ਰਿਹਾਇਸ਼ੀ ਇਮਾਰਤ ਬਣਾਉਣਾ ਅਤੇ ਏਮਸ ਨਵੀਂ ਦਿੱਲੀ ਅਤੇ ਪੀਐੱਮਐੱਸਐੱਸਵਾਈ ਦੇ ਫੇਜ਼-1 ਤਹਿਤ ਸ਼ੁਰੂ ਕੀਤੇ ਗਏ 6 ਨਵੇਂ ਏਮਸ ਦੀ ਤਰਜ਼ ’ਤੇ ਸਬੰਧਤ ਸੁਵਿਧਾਵਾਂ / ਸੇਵਾਵਾਂ ਪ੍ਰਦਾਨ ਕਰਨਾ ਸ਼ਾਮਲ ਹੈ।
The Prime Minister will also dedicate the State Civil Secretariat Building to the nation, and lay the Foundation Stone of the Academic Block of the Tomo Riba Institute of Health and Medical Science.
ਪ੍ਰਧਾਨਮੰਤਰੀ,ਸਟੇਟ ਸਿਵਲ ਸਕੱਤਰੇਤ ਭਵਨ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਟੋਮੋ ਰਿਬਾ ਇੰਸਟੀਟਿਊਟ ਆਵ੍ ਹੈਲਥ ਐਂਡ ਮੈਡੀਕਲ ਸਾਇੰਸ ਦੇ ਅਕਾਦਮਿਕ ਬਲਾਕ ਦਾ ਨੀਂਹ ਪੱਥਰ ਵੀ ਰੱਖਣਗੇ।
The Prime Minister also dedicated the State Civil Secretariat Building to the nation, and laid the Foundation Stone of the Academic Block of the TomoRiba Institute of Health and Medical Science.
ਪ੍ਰਧਾਨ ਮੰਤਰੀ ਨੇ ਇਸ ਮੌਕੇ ’ਤੇ ਰਾਜ ਦਾ ਸਕੱਤਰੇਤ ਭਵਨ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਤੋਮੋਰੀਬਾ ਸੰਸਥਾਨ ਦੇ ਸਿਹਤ ਅਤੇ ਚਿਕਿਤਸਾ ਵਿਗਿਆਨ ਅਕਾਦਮਿਕ ਬਲਾਕ ਦਾ ਨੀਂਹ ਪੱਥਰ ਰੱਖਿਆ।
The Prime Minister also dedicated the State Civil Secretariat Building to the nation, and laid the Foundation Stone of the Academic Block of the TomoRiba Institute of Health and Medical Science.
ਪ੍ਰਧਾਨ ਮੰਤਰੀ ਨੇ ਇਸ ਮੌਕੇ ’ਤੇ ਰਾਜ ਦਾ ਸਕੱਤਰੇਤ ਭਵਨ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਤੋਮੋਰੀਬਾ ਸੰਸਥਾਨ ਦੇ ਸਿਹਤ ਅਤੇ ਚਿਕਿਤਸਾ ਵਿਗਿਆਨ ਅਕਾਦਮਿਕ ਬਲਾਕ ਦਾ ਨੀਂਹ ਪੱਥਰ ਰੱਖਿਆ।
Advertisement - Remove
During the same event, the Prime Minister also inaugurated the 555-bed Super Speciality Block in Safdarjung Hospital.
ਇਸੇ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਨੇ ਸਫਦਰਜੰਗ ਹਸਪਤਾਲ ਵਿੱਚ 555 ਬੈੱਡਾਂ ਵਾਲੇ ਸੁਪਰ ਸਪੈਸ਼ਲਿਟੀ ਬਲਾਕ ਦਾ ਉਦਘਾਟਨ ਵੀ ਕੀਤਾ।
Entrepreneurs and innovators also explained their innovations to Prime Minister ranging from agricultural innovations to Block chain technology.
ਉੱਦਮੀਆਂ ਅਤੇ ਇਨੋਵੇਟਰਜ਼ ਨੇ ਆਪਣੀਆਂ ਨਵੀਆਂ ਖੋਜਾਂ ਬਾਰੇ ਪ੍ਰਧਾਨ ਮੰਤਰੀ ਨੂੰ ਦੱਸਿਆ ਅਤੇ ਕਿਹਾ ਕਿ ਇਹ ਖੇਤੀਬਾੜੀ ਖੋਜਾਂ ਤੋਂ ਲੈ ਕੇ ਬਲਾਕ ਚੇਨ ਟੈਕਨੋਲੋਜੀ ਤੱਕ ਨਾਲ ਸਬੰਧਤ ਹਨ।

During a presentation on coal mine and mineral block auctions made by senior Government officials, the Prime Minister emphasized on a roadmap for faster operationalization of mines, post-auction.
ਸੀਨੀਅਰ ਸਰਕਾਰੀ ਅਧਿਕਾਰੀਆਂ ਵੱਲੋਂ ਕੋਲਾ ਖਾਨਾਂ ਅਤੇ ਖਣਿਜ ਬਲਾਕਾਂ ਦੀ ਨਿਲਾਮੀ ਬਾਰੇ ਦਿੱਤੀ ਪੇਸ਼ਕਾਰੀ ਦੌਰਾਨ, ਪ੍ਰਧਾਨ ਮੰਤਰੀ ਨੇ ਨਿਲਾਮੀ ਬਾਅਦ, ਖਾਨਾਂ ਦੇ ਤੇਜ਼ ਸੰਚਾਲਨ ਲਈ ਇੱਕ ਖਾਕਾ ਤਿਆਰ ਕਰਨ `ਤੇ ਜ਼ੋਰ ਦਿੱਤਾ।

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading