Advertisement - Remove

block - Example Sentences

Popularity:
Difficulty:
ਬ੍ਲਾਕ
Addressing the gathering after inaugurating the new State Cancer Institute Block at Kidwai Cancer Institute, Bengaluru in Karnataka today, he expressed concern over the rising cost of cancer treatment.
ਕਰਨਾਟਕ ਦੇ ਬੰਗਲੂਰ ਵਿੱਚ ਅੱਜ ਕਿਦਵਈ ਕੈਂਸਰ ਇੰਸਟੀਟਿਊਟ ਵਿੱਚ ਨਵੇਂ ਰਾਜ ਕੈਂਸਰ ਇੰਸਟੀਟਿਊਟ ਬਲਾਕ ਦਾ ਉਦਘਾਟਨ ਕਰਨ ਦੇ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕੈਂਸਰ ਦੇ ਇਲਾਜ ਦੀ ਵਧਦੀ ਕੀਮਤ ‘ਤੇ ਚਿੰਤਾ ਪ੍ਰਗਟਾਈ।
Artificial intelligence, block chain and drones are the first three projects of the centre in India.
ਭਾਰਤ ਵਿੱਚ ਇਸ ਕੇਂਦਰ ਦੇ ਪਹਿਲੇ ਤਿੰਨ ਪ੍ਰੋਜੈਕਟ ਆਰਟੀਫੀਸ਼ੀਅਲ ਇੰਟੈਲੀਜੈਂਸ, ਬਲਾਕ ਲੜੀ ਅਤੇ ਡ੍ਰੋਨ ਹਨ।
The central part of the days celebrations is the the Swachh Bharat World Toilet Day Contest 2018 among all districts by organizing grassroots activities involving district, block and panchayat level teams, swachhagrahis and swachhata champions.
ਦਿਨ ਦੇ ਆਯੋਜਨਾਂ ਦਾ ਕੇਂਦਰੀ ਹਿੱਸਾ, ਸਾਰੇ ਜ਼ਿਲ੍ਹਿਆਂ ਵਿੱਚ ਸਵੱਛ ਭਾਰਤ ਵਿਸ਼ਵ ਟਾਇਲਟ ਡੇ ਕੰਟੈਸਟ (ਮੁਕਾਬਲਾ) 2018 ਦਾ ਆਯੋਜਨ ਹੈ। ਇਸ ਵਿੱਚ ਜ਼ਿਲ੍ਹਾ, ਬਲਾਕ ਅਤੇ ਪੰਚਾਇਤ ਪੱਧਰ ਦੀਆਂ ਟੀਮਾਂ, ਸਵੱਛਤਾਗ੍ਰਹੀਆਂ ਅਤੇ ਸਵੱਛਤਾ ਚੈਂਪੀਅਨਾਂ ਨੂੰ ਸ਼ਾਮਲ ਕਰਕੇ ਜ਼ਮੀਨੀ ਪੱਧਰ ਦੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ।
Friends, In the future, many of you will be posted at the block or district level.
ਸਾਥੀਓ, ਆਉਣ ਵਾਲੇ ਸਮੇਂ ਵਿੱਚ ਤੁਹਾਡੇ ਵਿੱਚੋਂ ਅਨੇਕ ਸਾਥੀਆਂ ਦੀ ਤੈਨਾਤੀ ਬਲਾਕ ਜਾਂ ਫਿਰ ਜ਼ਿਲ੍ਹਾ ਪੱਧਰ ’ਤੇ ਹੋਵੇਗੀ ।
Tiruchy Central Prison inmate tests positive for Covid19 28 other inmates who were in the same block were isolated by the authorities.
ਤਿਰੂਚੀ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਦੇ ਟੈਸਟ ਪਾਜ਼ਿਟਿਵ ਪਾਏ ਗਏ ਹਨ।ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਬਲਾਕ ਦੇ ਬਾਕੀ 28 ਕੈਦੀਆਂ ਨੂੰ ਵੀ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ।
Advertisement - Remove
An option is now available to Coal Block allocatee to engage an Accredited Prospecting Agency for conduct of prospecting operation and preparation of Geological Report (GR) with a view to expedite exploration, bringing technology and faster growth of coal sector.
ਕੋਲਾ ਬਲਾਕ ਅਲਾਟਮੈਂਟ ਕਰਨ ਲਈ ਹੁਣ ਇੱਕ ਵਿਕਲਪ ਉਪਲਬੱਧ ਹੈ ਤਾਕਿ ਸੰਭਾਵਿਤ ਕੰਮ ਕਰਾਉਣ ਅਤੇ ਭੂ- ਵਿਗਿਆਨਕ ਰਿਪੋਰਟ (ਜੀਆਰ) ਤਿਆਰ ਕਰਨ ਲਈ ਇਕ ਮਾਨਤਾ ਪ੍ਰਾਪਤ ਸੰਭਾਵਿਤ ਏਜੰਸੀ ਨੂੰ ਸ਼ਾਮਲ ਕੀਤਾ ਜਾ ਸਕੇ ਤਾਕਿ ਕੋਲਾ ਖੇਤਰ ਦੀ ਖੋਜ ਵਿੱਚ ਤੇਜ਼ੀ ਲਿਆਂਦੀ ਜਾ ਸਕੇ, ਟੈਕਨੋਲੋਜੀ ਨੂੰ ਲਿਆ ਕੇ ਵਿਕਾਸ ਨੂੰ ਵਧਾਇਆ ਜਾ ਸਕੇ।
Total 95 beneficiaries of Block Talwandi were provided with 166 different categories of assistive appliances valuing over Rs.12 Lakh.
ਬਲਾਕ ਤਲਵੰਡੀ ਦੇ ਕੁੱਲ 95 ਲਾਭਾਰਥੀਆਂ ਨੂੰ 12 ਲੱਖ ਰੁਪਏ ਕੀਮਤ ਦੇ 166 ਵੱਖੋਵੱਖਰੇ ਵਰਗਾਂ ਦੇ ਸਹਾਇਕ ਉਪਕਰਣ ਮੁਹੱਈਆ ਕਰਵਾਏ ਗਏ।
During this period Indian Railways focused on several long pending overdue maintenance works which required traffic block of long durations.
ਲੌਕਡਾਊਨ ਦੀ ਇਸ ਮਿਆਦ ਦੇ ਦੌਰਾਨ ਭਾਰਤੀ ਰੇਲਵੇ ਦੁਆਰਾ ਕਈ ਸਾਲਾਂ ਤੋਂ ਲਟਕ ਰਹੇ ਰੱਖ-ਰਖਾਅ ਦੇ ਕੰਮਾਂ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ, ਜਿਸ ਲਈ ਲੰਬੀ ਮਿਆਦ ਤੱਕ ਟ੍ਰੈਫਿਕ ਸੇਵਾ ਨੂੰ ਰੋਕਣ ਦੀ ਲੋੜ ਪੈਣੀ ਸੀ।
A major block of 72 hrs was taken in Kazipet yard for pending yard remodelling.
ਲਮਕੇ ਯਾਰਡ ਰੀ-ਮਾਡਲਿੰਗ ਦੇ ਲਈ ਕਾਜੀਪੇਟ ਯਾਰਡ ਵਿੱਚ 72 ਘੰਟਿਆਂ ਦਾ ਇੱਕ ਵੱਡਾ ਬਲਾਕ ਲਿਆ ਗਿਆ।
The State has about 42,000 Sahiyas, supported by 2260 Sahiya Sathis (ASHA facilitators), 582 block trainers, 24 district community mobilizers and a State level community processes resource centre.
ਰਾਜ ਵਿੱਚ ਲਗਭਗ 42,000 ਸਹੀਆ ਵਰਕਰਾਂ ਹਨ, ਜਿਨ੍ਹਾਂ ਨੂੰ 2260 ਸਹੀਆ ਸਾਥੀਆਂ (ਆਸ਼ਾ ਸਹਾਇਕਾਂ), 582 ਬਲਾਕ ਟ੍ਰੇਨਰ, 24 ਜ਼ਿਲ੍ਹਾ ਕਮਿਊਨਿਟੀ ਨੂੰ ਲਾਮਬੰਦ ਕਰਨ ਵਾਲਿਆਂ ਅਤੇ ਇੱਕ ਰਾਜ ਪੱਧਰੀ ਕਮਿਊਨਿਟੀ ਪ੍ਰਕਿਰਿਆ ਸੰਸਾਧਨ ਕੇਂਦਰ ਦਾ ਸਮਰਥਨ ਪ੍ਰਾਪਤ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading