Advertisement - Remove

application - Example Sentences

Popularity:
Difficulty:
ਐਪ੍ਲਕੇਸ਼ਨ / ਐਪ੍ਲਕੈਸ਼ਨ
Harsh Vardhan launches Indian Red Cross Societys eBloodServices Mobile App This application is developed by the E-Raktkosh team of Centre for Development of Advanced Computing (CDAC).
ਹਰਸ਼ ਵਰਧਨ ਨੇ ਇੰਡੀਅਨ ਰੈੱਡ ਕਰੌਸ ਸੁਸਾਇਟੀ ਦੀ 'ਈ ਬਲੱਡ ਸਰਵਿਸਿਜ਼’ ਮੋਬਾਈਲ ਐਪ ਲਾਂਚ ਕੀਤੀ ਇਹ ਐਪਲੀਕੇਸ਼ਨ ਸੈਂਟਰ ਫਾਰ ਡਿਵੈਲਪਮੈਂਟ ਆਵ੍ ਐਡਵਾਂਸਡ ਕੰਪਿਊਟਿੰਗ (ਸੀਡੀਏਸੀ) ਦੀ ਈ-ਰਕਤਕੋਸ਼ ਟੀਮ ਦੁਆਰਾ ਤਿਆਰ ਕੀਤੀ ਗਈ ਹੈ।
The last date for application is 31 July 2020 for BBA, BSc and post-graduate programmes.
ਬੀਬੀਏ, ਬੀਐੱਸਸੀ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਲਈ ਅਰਜ਼ੀਆਂ ਦੇਣ ਦੀ ਅੰਤਿਮ ਮਿਤੀ 31 ਜੁਲਾਈ, 2020 ਹੈ।
B Tech admissions will be based on JEE Mains score, last date of application is 14 September 2020.
ਟੈੱਕ ਵਿੱਚ ਦਾਖਲੇ ਜੇਈਈ ਮੇਨਸ ਦੇ ਅੰਕਾਂ ਦੇ ਅਧਾਰ ’ਤੇ ਹੋਣਗੇ, ਅਰਜ਼ੀਆਂ ਦੀ ਅੰਤਿਮ ਮਿਤੀ 14 ਸਤੰਬਰ, 2020 ਹੈ।
In view of the relaxation in the criteria for eminent athletes, it has also been decided to extend the last date of submission of online application for enrolment to the course to July 31.
ਉੱਘੇ ਅਥਲੀਟਾਂ ਲਈ ਮਾਪਦੰਡ ਵਿੱਚ ਛੂਟ ਦੇ ਮੱਦੇਨਜ਼ਰ, ਇਸ ਕੋਰਸ ਵਿੱਚ ਦਾਖ਼ਲੇ ਲਈ ਔਨਲਾਈਨ ਅਰਜ਼ੀਆਂ ਦੇਣ ਦੀ ਆਖ਼ਰੀ ਮਿਤੀ 31 ਜੁਲਾਈ ਤੱਕ ਵਧਾ ਦਿੱਤੀ ਗਈ ਹੈ।
Expressing his happiness over the Boomi Pujan in Ayodhya today, the Vice President said the Ram Temple in Ayodhya will continue to remind and reinforce the ethos of our motherland which is universal in application without any discrimination.
ਇਹ ਸੰਸਕਾਰ ਮਾਨਵਤਾ ਲਈ ਅੱਜ ਵੀ ਪ੍ਰਾਸੰਗਿਕ ਹਨ। ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ "ਅੱਜ 5 ਅਗਸਤ ਨੂੰ ਭੂਮੀ ਪੂਜਨ ਦਾ ਦਿਨ ਨਿਯਤ ਕੀਤਾ ਗਿਆ ਹੈ, ਇਹ ਦਿਨ ਸਾਡੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ।
Advertisement - Remove
The objective is to strengthen urban infrastructure through application of smart solutions and provide a better quality of life to citizens.
ਇਸ ਦਾ ਉਦੇਸ਼ ਸਮਾਰਟ ਸਮਾਧਾਨਾਂ ਦੇ ਪ੍ਰਯੋਗ ਰਾਹੀਂ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣਾ ਅਤੇ ਨਾਗਰਿਕਾਂ ਨੂੰ ਬਿਹਤਰ ਗੁਣਵੱਤਾ ਦਾ ਜੀਵਨ ਉਪਲੱਬਧ ਕਰਵਾਉਣਾ ਹੈ ।
Its application is as important.
ਉਸ ਦਾ ਉਪਯੋਗ ਵੀ ਮਹੱਤਵਪੂਰਨ ਹੈ।
Citizens will just have to fill the information about their symptoms on this application and submit it and the mobile application detects whether they have related symptoms are not.
ਨਾਗਰਿਕਾਂ ਨੂੰ ਕੇਵਲ ਇਸ ਉੱਤੇ ਆਪਣੇ ਲੱਛਣਾਂ ਬਾਰੇ ਜਾਣਕਾਰੀ ਦੇਣੀ ਹੋਵੇਗੀ ਜਿਸ ਦੇ ਅਧਾਰ ਉੱਤੇ ਇਹ ਮੋਬਾਈਲ ਐਪਲੀਕੇਸ਼ਨ ਇਹ ਪਤਾ ਲਗਾ ਲਵੇਗੀ ਕਿ ਉਨ੍ਹਾਂ ਵਿੱਚ ਕੋਰੋਨਾ ਸੰਕ੍ਰਮਣ ਦੇ ਲੱਛਣ ਹਨ ਜਾਂ ਨਹੀਂ।
FV on Bus delivered to Citizens FV on Bus delivered to Citizens Tracking delivery vehicle through app Application for vendor tracking: Chandigarh Municipal Corporation has delivery vehicles with drivers to operate in various localities for distribution of essential items.
ਨਾਗਰਿਕਾਂ ਨੂੰ ਬੱਸ ’ਤੇ ਡਿਲਿਵਰ ਕੀਤੇ ਜਾ ਰਹੇ ਫਲ ਤੇ ਸਬਜ਼ੀਆਂ ਨਾਗਰਿਕਾਂ ਨੂੰ ਬੱਸ ’ਤੇ ਡਿਲਿਵਰ ਕੀਤੇ ਜਾ ਰਹੇ ਫਲ ਤੇ ਸਬਜ਼ੀਆਂ ਐਪ ਰਾਹੀਂ ਡਿਲਿਵਰੀ ਵਾਹਨਾਂ ਦੀ ਟ੍ਰੈਕਿੰਗ ਵਿਕਰੇਤਾ ਦੀ ਟ੍ਰੈਕਿੰਗ ਲਈ ਐਪਲੀਕੇਸ਼ਨ: ਚੰਡੀਗੜ੍ਹ ਨਗਰ ਨਿਗਮ ਕੋਲ ਡਿਲਿਵਰੀ ਵਾਹਨ ਹਨ ਤੇ ਡਰਾਇਵਰ ਉਨ੍ਹਾਂ ਨੂੰ ਵਿਭਿੰਨ ਇਲਾਕਿਆਂ ਤੱਕ ਜ਼ਰੂਰੀ ਵਸਤਾਂ ਦੀ ਵੰਡ ਲਈ ਲੈ ਕੇ ਜਾਂਦੇ ਹਨ।
The Mobile Application has GPS tracking so that whenever quarantined citizens leave their homes, City Administration gets alerted and the local ward or the local police station gets informed, who then visit the family.
ਇਸ ਮੋਬਾਈਲ ਐਪਲੀਕੇਸ਼ਨ ਵਿੱਚ ਜੀਪੀਐੱਸ (GPS) ਟ੍ਰੈਕਿੰਗ ਹੈ ਕਿ ਤਾਂ ਜੋ ਜਦੋਂ ਵੀ ਕਦੇ ਕੁਆਰੰਟੀਨ ਕੀਤੇ ਨਾਗਰਿਕ ਆਪਣੇ ਘਰਾਂ ਤੋਂ ਬਾਹਰ ਜਾਣ, ਤਾਂ ਨਗਰ ਪ੍ਰਸ਼ਾਸਨ ‘ਅਲਰਟ’ ਹੋ ਜਾਣ ਅਤੇ ਸਥਾਨਕ ਵਾਰਡ ਜਾਂ ਸਥਾਨਕ ਪੁਲਿਸ ਸਟੇਸ਼ਨ ਨੂੰ ਵੀ ਉਸ ਦੀ ਜਾਣਕਾਰੀ ਮਿਲ ਸਕੇ, ਤਦ ਉਹ ਤੁਰੰਤ ਪਰਿਵਾਰ ਨੂੰ ਮਿਲ ਸਕਣ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading