Advertisement - Remove

application - Example Sentences

Popularity:
Difficulty:
ਐਪ੍ਲਕੇਸ਼ਨ / ਐਪ੍ਲਕੈਸ਼ਨ
Mr. Modi added that local solution and global application is our mantra.
ਸ਼੍ਰੀ ਮੋਦੀ ਨੇ ਕਿਹਾ ਕਿ ਸਾਡਾ ਮੰਤਰ ਸਥਾਨਕ ਸਮਾਧਾਨ ਅਤੇ ਗਲੋਬਲ ਪ੍ਰਯੋਗ ਹੈ।
Cooperation with the Government of Finland would lead to develop a joint activity in the field of application of space technologies for the benefit of humanity.
ਫਿਨਲੈਂਡ ਦੀ ਸਰਕਾਰ ਨਾਲ ਸਹਿਯੋਗ ਸਦਕਾ ਮਾਨਵਤਾ ਦੀ ਭਲਾਈ ਲਈ ਪੁਲਾੜ ਟੈਕਨੋਲੋਜੀਆਂ ਦੀ ਵਰਤੋਂ ਦੇ ਖੇਤਰ ਵਿੱਚ ਇੱਕ ਸੰਯੁਕਤ ਗਤੀਵਿਧੀ ਦਾ ਵਿਕਾਸ ਸੰਭਵ ਹੋ ਸਕੇਗਾ ।
We have simplified industrial licensing, and introduced online application process for environmental and forest clearances.
ਅਸੀਂ ਸਨਅਤੀ ਲਾਇਸੈਂਸਿੰਗ ਨੀਤੀ ਨੂੰ ਅਸਾਨ ਬਣਾਇਆ ਹੈ ਅਤੇ ਆਨਲਾਈਨ ਐਪਲੀਕੇਸ਼ਨ ਪ੍ਰਣਾਲੀ ਚੌਗਿਰਦੇ ਅਤੇ ਜੰਗਲਾਤ ਕਲੀਅਰੈਂਸ ਲਈ ਲਾਗੂ ਕੀਤੀ ਹੈ।
• It will provide impetus to explore newer research activities and application possibilities in the field of remote sensing of the earth; satellite navigation; space science and exploration of outer space.
* ਇਸ ਨਾਲ ਪ੍ਰਿਥਵੀ ਦੇ ਰਿਮੋਟ ਸੈਂਸਿੰਗ, ਉਪਗ੍ਰਹਿ ਨੇਵੀਗੇਸ਼ਨ, ਪੁਲਾੜ ਗਿਆਨ ਅਤੇ ਬਾਹਰੀ ਪੁਲਾੜ ਦੇ ਖੇਤਰਾਂ ਵਿੱਚ ਨਵੀਂ ਖੋਜ ਸਰਗਰਮੀਆਂ ਦੀਆਂ ਸੰਭਾਵਨਾਵਾਂ ਲੱਭਣ ਅਤੇ ਸੰਭਾਵਤ ਸਰਗਰਮੀਆਂ ਨੂੰ ਉਤਸ਼ਾਹ ਮਿਲੇਗਾ।
MoU would lead to develop a joint activity in the field of application of space technologies for the benefit of humanity.
ਐੱਮਓਯੂ ਮਨੁੱਖਤਾ ਦੇ ਲਾਭ ਲਈ ਸਪੇਸ ਤਕਨੀਕਾਂ ਦੀ ਐਪਲੀਕੇਸ਼ਨ ਦੇ ਖੇਤਰ ਵਿਚ ਸਾਂਝੀ ਸਰਗਰਮੀ ਵਿਕਸਤ ਕਰਨ ਵੱਲ ਲਿਜਾਏਗਾ।
Advertisement - Remove
MoU would lead to develop a joint activity in the field of application of space technologies for the benefit of humanity.
ਇਹ ਸਹਿਮਤੀ ਪੱਤਰ ਮਨੁੱਖਤਾ ਦੀ ਭਲਾਈ ਲਈ ਪੁਲਾੜ ਟੈਕਨੋਲੋਜੀ ਦੀ ਵਰਤੋਂ ਦੇ ਖੇਤਰ ਵਿੱਚ ਸਾਂਝੀਆਂ ਸਰਗਰਮੀਆਂ ਨੂੰ ਉਤਸ਼ਾਹਿਤ ਕਰੇਗਾ।
• Cooperation with the Sultanate of Oman through this MoU would lead to develop a joint activity in the field of application of space technologies for the benefit of humanity.
ਇਸ ਸਹਿਮਤੀ ਪੱਤਰ ਰਾਹੀਂ ਓਮਾਨ ਸਲਤਨਤ ਨਾਲ ਸਹਿਯੋਗ ਵਧੇਗਾ ਅਤੇ ਮਨੁੱਖਤਾ ਦੀ ਭਲਾਈ ਲਈ ਪੁਲਾੜ ਟੈਕਨੋਲੋਜੀ ਦੀ ਵਰਤੋਂ ਦੇ ਖੇਤਰ ਵਿੱਚ ਸਾਂਝੀਆਂ ਸਰਗਰਮੀਆਂ ਨੂੰ ਹੱਲਾਸ਼ੇਰੀ ਮਿਲੇਗੀ ।
Cooperation with Vietnam through this Framework Agreement would lead to development of joint activity in the field of application of space technologies for the benefit of humanity.
ਇਸ ਸਮਝੌਤੇ ਦੀ ਰੂਪ-ਰੇਖਾ ਰਾਹੀਂ ਵੀਅਤਨਾਮ ਨਾਲ ਸਹਿਯੋਗ ਸਦਕਾ ਮਨੁੱਖਤਾ ਦੇ ਲਾਭ ਲਈ ਪੁਲਾੜ ਟੈਕਨੋਲੋਜੀਆਂ ਲਾਗੂ ਕੀਤੇ ਜਾਣ ਦੇ ਖੇਤਰ ਵਿੱਚ ਸਾਂਝੀ ਗਤੀਵਿਧੀ ਦਾ ਵਿਕਾਸ ਹੋ ਸਕੇਗਾ।
Framework MoU would lead to joint activity in the field of application of space technologies for the benefit of humanity.
ਇਸ ਸਹਿਮਤੀ-ਪੱਤਰ ਦੀ ਰੂਪ-ਰੇਖਾ ਮਨੁੱਖਤਾ ਦੇ ਲਾਭ ਲਈ ਪੁਲਾੜ ਟੈਕਨੋਲੋਜੀਆਂ ਲਾਗੂ ਕਰਨ ਦੇ ਖੇਤਰ ਵਿੱਚ ਸਾਂਝੀ ਗਤੀਵਿਧੀ ਹਿਤ ਹੋਵੇਗੀ।
This Framework Agreement would lead to develop a host of joint activities in the field of application of space technologies for the benefit of humanity.
ਇਸ ਸਮਝੌਤੇ ਨਾਲ ਲੋਕਾਂ ਦੇ ਲਾਭ ਲਈ ਪੁਲਾੜ ਟੈਕਨੋਲੋਜੀਆਂ ਦਾ ਵਰਤੋਂ ਦੇ ਖੇਤਰ ਵਿੱਚ ਅਨੇਕ ਗਤੀਵਿਧੀਆਂ ਨੂੰ ਸੰਯੁਕਤ ਰੂਪ ਨਾਲ ਆਯੋਜਿਤ ਕਰਨ ਅਤੇ ਵਿਕਸਿਤ ਕਰਨ ਦੇ ਕਾਰਜ ਨੂੰ ਹੁਲਾਰਾ ਮਿਲੇਗਾ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading